ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਫਿਰ ਸ਼ੋਲੇ ਬਣਾਉਣਗੇ ਰਾਮੂ
'ਸ਼ੋਲੇ' ਫਿਲਮ ਦੇ ਰਿਮੇਕ ਦੇ ਰੂਪ ਵਿੱਚ ਰਾਮਗੋਪਾਲ ਵਰਮਾ 'ਅੱਗ' ਨਾਮ ਦੀ ਫਿਲਮ ਬਣਾ ਕੇ ਆਪਣੇ ਹੱਥ ਜਲਾ ਚੁਕੇ ਹਨ। ਉਹਨਾਂ ਦੀ ਇਸ ਫਿਲਮ ਨੂੰ ਦੇਖਨ ਦੇ ਬਾਅਦ ਲੋਕਾਂ ਨੇ ਉਹਨਾਂ ਜੀ ਭਰ ਕੇ ਕੋਸਿਆ ਸੀ। ਇਸ ਫਿਲਮ ਨੂੰ ਸਾਲ ਦੀ ਸਭ ਤੋਂ ਘਟੀਆ ਫਿਲਮ ਕਿਹਾ ਗਿਆ, ਪਰੰਤੂ ਰਾਮੂ ਤੇ ਇਸ ਦਾ ਕੋਈ ਅਸਰ ਨਹੀਂ ਹੋਇਆ।

ਉਹ ਇਸ ਗੱਲ ਨੂੰ ਮੰਨਦੇ ਹਨ ਕਿ ' ਆਗ' ਇਕ ਘਟੀਆ ਫਿਲਮ ਸੀ, ਪਰੰਤੂ ਇਸ ਖਰਾਬ ਫਿਲਮ ਦੇ ਬਣਾਉਣ ਦੇ ਪਿੱਛੇ ਉਹ ਕੁੱਝ ਕਾਰਨ ਵੀ ਗਿਣਦੇ ਹਨ। ਉਹਨਾਂ ਦੇ ਅਨੁਸਾਰ ਜਦੋਂ ਉਹ ਫਿਲਮ ਬਣਾ ਰਹੇ ਸਨ ਤਾਂ ਸਿੱਪੀ ਦਾ ਮਾਮਲਾ ਅਦਾਲਤ ਵਿੱਚ ਲੈ ਗਏ ਸੀ। ਇਸ ਕਾਰਨ ਉਹਨਾਂ ਨੂੰ ਸਕ੍ਰਿਪਟ ਵਿੱਚ ਵਾਰ ਵਾਰ ਬਦਲਾਵ ਕਰਨਾ ਪਿਆ।

ਹੁਣ ਉਹ ਆਪਣੀ ਭੁੱਲ ਨੂੰ ਸੁਧਾਰਨਾ ਚਾਹੁੰਦੇ ਹਨ। ਉਹ ਇੱਕ ਵਾਰ ਫਿਰ 'ਸ਼ੋਲੇ' ਦਾ ਰੀਮੇਕ ਬਣਾ ਕੇ ਇਹ ਸਾਬਿਤ ਕਰਨਾ ਚਾਹੁੰਦੇ ਹਨ ਕਿ ਉਹ ਸ਼ੋਲੇ ਨੂੰ ਰਮੇਸ਼ ਸਿੱਪੀ ਤੋਂ ਵਧੀਆ ਬਣਾ ਸਕਦੇ ਹਨ।
ਹੋਰ ਵੀ
ਆਮਿਰ ਨੂੰ ਲੱਗੀ ਸੱਟ
ਸਾਰੇ ਮੈਚ ਦੇਖਣਗੇ ਸ਼ਾਹਰੁਖ ਖਾਨ
ਮਿਲ ਗਿਆ ਨਾਮ
ਜਦੋਂ ਬਿਗ ਬੀ ਪੈਦਲ ਹੀ ਚੱਲ ਪਏ
'ਸਰਕਾਰ ਰਾਜ' ਆਖਰੀ ਉਮੀਦ
ਦਰਸ਼ੀਲ ਦੀ ਬ੍ਰਾਂਡਿੰਗ ਜਾਂ ਮੁਸੀਬਤ