ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਦੁਬਲੀ ਹੋਣਾ ਚਾਹੁੰਦੀ ਹੈ ਜੱਸੀ
ਮੋਨਾ ਸਿੰਘ ( ਜੱਸੀ) ਜਿਥੇ ਵੀ ਜਾਉਂਦੀ ਹੈ, ਲੋਕ ਉਹਨਾਂ ਨੂੰ ਹੁਣ ਵੀ ਜੱਸੀ ਦੇ ਨਾ ਤੋ ਹੀ ਬੁਲਾਉਂਦੇ ਹਨ। ਮੋਨਾ ਦਾ ਕਹਿਣਾ ਹੈ ਕਿ ਜੱਸੀ ਨੂੰ ਭੁਲ ਪਾਉਨਾ ਮੁਮਕਿਨ ਨਹੀਂ ਹੈ ਅਤੇ ਇਹੀ ਕਾਰਨ ਹੈ ਕਿ ਲੋਕ ਉਹਨਾਂ ਨੂੰ ਜੱਸੀ ਦੇ ਨਾ ਤੋ ਬੁਲਾਉਂਦੇ ਹਨ।

ਮੋਨਾ ਆਪਣੇ ਬਾਈਫ੍ਰੈਂਡ ਕਰਨ ਦੇ ਨਾਲ ਬਹੁਤ ਖੁਸ਼ ਹੈ। ਕਰਨ ਅਤੇ ਮੋਨਾ ਨੇ ਮਿਲ ਕੇ ਹੁਣ ਇੱਕ ਪ੍ਰੋਡਕਸ਼ਨ ਹਾਉਸ ਵੀ ਸ਼ੁਰੂ ਕਰ ਲਿਆ ਹੈ। ਮੋਨਾ ਦੇ ਅਨੁਸਾਰ ਉਹ ਸਕ੍ਰੀਨ ਤੇ ਕਾਫੀ ਮੋਟੀ ਦਿੱਸਣ ਲਗੀ ਹੈ ਅਤੇ ਉਹਨਾਂ ਨੂੰ ਆਪਣੇ ਕਰੀਅਰ ਨੂੰ ਚੰਗੀ ਤਰ੍ਹਾਂ ਬਣਾਉਣਾ ਹੈ ਤਾਂ ਦੁਬਲਾ ਹੋਣਾ ਜਰੂਰੀ ਹੈ। ਮੋਨਾ ਸਿੰਘ ਅੱਜਕਲ ਇਹਨਾਂ ਦਿਨਾਂ ਵਿੱਚ ਸਲਾਦ ਅਤੇ ਸੂਪ ਤੇ ਹੀ ਹੈ ਅਤੇ ਛੇਤੀ ਤੋਂ ਛੇਤੀ ਵਜਨ ਘਟਾਉਣਾ ਚਾਹੁੰਦੀ ਹੈ। ਹੁਣ ਦੇਖਣਾ ਇਹ ਹੈ ਕਿ ਮੋਨਾ ਸਿੰਘ ਕਿੰਨੇ ਦਿਨਾਂ ਵਿੱਚ ਆਪਣਾ ਵਜਨ ਘਟ ਕਰ ਪਾਉਂਦੀ ਹੈ।
ਹੋਰ ਵੀ
ਸੋਫਿਆ ਨੂੰ ਪਸੰਦ ਹੈ ਰਿਸ਼ੀ ਕਪੂਰ
ਕਰੀਨਾ ਕਿਸਦੀ? ਸੈਫ ਦੀ ਜਾਂ ਅਕਸ਼ੈ ਦੀ?
ਮੰਜਿਲ ਅਜੇ ਦੂਰ ਹੈ
ਫਿਰ ਡਬਲ ਰੋਲ
ਡਾਨ ਮੁਤਥੁਸਵਾਮੀ ਦਾ ਇੰਤਜਾਰ
ਬੇਟਾ ਖੁਸ਼ ਤਾਂ ਅਸੀਂ ਵੀ ਖੁਸ਼