ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕਰਨ ਜੌਹਰ ਨੇ ਮਲਾਇਕਾ ਨਾਲ ਡਾਂਸ ਕਰਿਆ
IFMIFM
ਐਨਡੀਟੀਵੀ ਇਮੇਜਿਨ ਤੇ ਪ੍ਰਸਾਰਿਤ ਹੋਣ ਵਾਲੇ ਰਿਐਲਿਟੀ ਸ਼ੋਅ 'ਧੂਮ ਮਚਾ ਦੇ' ਵਿੱਚ ਕਰਨ ਜੌਹਰ ਨੇ ਸ਼ੋਅ ਦੀ ਹੋਸਟ ਮਲਾਇਕਾ ਅਰੋੜਾ ਨਾਲ ਮਿਲ ਕੇ ਡਾਂਸ ਕਰਿਆ।

ਸੈਮੀਫਾਈਨਲ ਰਾਉਂਡ ਵਿੱਚ ਬਤੌਰ ਜੱਜ ਉਹ ਸ਼ੋਅ ਦੇ ਇਸ ਏਪੀਸੋਡ ਵਿੱਚ ਉਪਸਥਿਤ ਸਨ। ਇਸ ਏਪੀਸੋਡ ਦੀ ਖਾਸੀਅਤ ਇਹ ਹੈ ਕਿ ਇਸ ਵਿੱਚ ਜਸਪਿੰਦਰ ਨਰੂਲਾ ਨੇ 'ਏਕ ਦੋ ਤੀਨ', 'ਬਚ ਕੇ ਰਹਿਨਾ ਰੇ' ਜਿਹੇ ਗਾਣਿਆਂ ਤੇ ਮਹਾਰਾਸ਼ਟਰੀਅਨ ਡ੍ਰੈਸ ਪਾ ਕੇ ਡਾਂਸ ਕਰਿਆ ਹੈ। ਜਸਪਿੰਦਰ ਨੇ ਪਹਿਲਾਂ ਕਿਹਾ ਸੀ ਕਿ ਉਹ ਆਪਣੇ ਸਰੋਤਿਆਂ ਨੂੰ ਖੁਸ਼ ਕਰਨ ਲਈ ਕਦੇ ਵੀ ਡਾਂਸ ਨਹੀਂ ਕਰੇਗੀ।

ਇਸ ਏਪੀਸੋਡ ਨੂੰ ਦੇਖਣ ਲਈ ਜਸਪਿੰਦਰ ਦੇ ਪਤੀ ਵੀ ਸੈਟ ਤੇ ਮੌਜੂਦ ਸਨ। ਇਸਦੇ ਇਲਾਵਾ ਕਾਮੇਡੀ ਕਲਾਕਾਰ ਸੁਨੀਲ ਪਾਲ ਨੇ ਵੀ ਸਾਰਿਆਂ ਦਾ ਮਨੋਰੰਜਨ ਕੀਤਾ। ਇਸਦੇ ਇਲਾਵਾ ਰਿਚਾ ਸ਼ਰਮਾ ਅਤੇ ਬਾਬੁਲ ਸੁਪ੍ਰਿਓ ਨੇ ਵੀ ਪ੍ਰੋਗਰਾਮ ਦੇ ਦੌਰਾਨ ਵਧੀਆ ਪ੍ਰਸਤੁਤੀ ਦਿੱਤੀ ਹੈ।
ਹੋਰ ਵੀ
ਅਮਿਤਾਭ ਦੀ ਥਾਂ ਨਸੀਰ
ਮੁਕਾਬਲਾ : ਨੰਬਰ ਵਨ ਬਣਨ ਦਾ
ਅਰਬਾਜ-ਮਲਾਇਕਾ ਦਾ ਪਬਲਿਸਿਟੀ ਸਟੰਟ
ਪ੍ਰਿਅੰਕਾ ਦਾ ਦਾਅਵਾ
ਮਨਪਸੰਦ ਫਿਲਮ ਬਣਾਉਣਗੇ ਸੈਫ
ਸ਼ਾਹਰੁਖ ਦੀ ਟੀਮ ਦਾ ਮਿਊਜਿਕ ਐਲਬਮ ਜਾਰੀ