ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਅਰਬਾਜ-ਮਲਾਇਕਾ ਦਾ ਪਬਲਿਸਿਟੀ ਸਟੰਟ
IFMIFM
ਜਿਵੇਂ ਕਿ ਉਮੀਦ ਸੀ ਅਰਬਾਜ ਖਾਨ ਅਤੇ ਮਲਾਇਕਾ ਦੇ ਅਲੱਗ ਹੋਣ ਦੀ ਖਬਰ ਸਿਰਫ ਪਬਲਿਸਿਟੀ ਸਟੰਟ ਨਿੱਕਲੀ।

ਇੱਕ ਸਕਿਨ ਕੇਅਰ ਪ੍ਰੋਡਕਟ ਲਈ ਦੋਨਾਂ ਨੇ ਮਿਲ ਕੇ ਇਸ ਤਰ੍ਹਾਂ ਦਾ ਖੇਡ ਰਚਿਆ। ਵੀਰਵਾਰ ਨੂੰ ਇਸ ਪ੍ਰੋਡਕਟ ਨੂੰ ਜਦੋਂ ਪੇਸ਼ ਕੀਤਾ ਗਿਆ ਤਾਂ ਦੋਨਾਂ ਨੇ ਇੱਕ-ਦੂਜੇ ਨੂੰ ਅੰਗੂਠੀ ਪਹਿਨਾਈ ਅਤੇ ਸਵਿਕਾਰ ਕਰਿਆ ਕਿ ਇਹ ਖਬਰ ਝੂਠ ਹੈ।

ਅਰਬਾਜ ਅਤੇ ਮਲਾਇਕਾ ਨੇ ਖੁਦ ਇਹ ਅਫਵਾਹ ਫੈਲਾਈ ਸੀ ਕਿ ਦੋਨੇਂ ਅਲੱਗ ਹੋ ਰਹੇ ਹਨ। ਇਸ ਬਾਰੇ ਮਲਾਇਕਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਸ ਗੱਲ ਦਾ ਖੰਡਨ ਨਹੀਂ ਕਰਿਆ ਅਤੇ ਕਿਹਾ ਕਿ ਅਰਬਾਜ ਵਿਆਹ ਕਰਨ ਜਾ ਰਿਹਾ ਹੈ। ਅਰਬਾਜ ਅਤੇ ਮਲਾਇਕਾ ਨੇ ਪੈਸੇ ਦੀ ਖਾਤਿਰ ਇਹ ਕੰਮ ਕਰਿਆ।

IFMIFM
ਮੀਡਿਆ ਅਤੇ ਮਾਰਕੀਟਿੰਗ ਜਗਤ ਨਾਲ ਜੁੜੇ ਲੋਕਾਂ ਨੇ ਇਸ ਨੂੰ ਸ਼ਰਮਨਾਕ ਦੱਸਿਆ। ਕੁਝ ਲੋਕਾਂ ਦੇ ਅਨੁਸਾਰ ਕਿਸੇ ਵੀ ਪ੍ਰੋਡਕਟ ਦੀ ਮਾਰਕੀਟਿੰਗ ਕਰਨ ਦਾ ਇਹ ਤਰੀਕਾ ਬਿਲਕੁਲ ਗਲਤ ਹੈ ਅਤੇ ਇਸ ਵਿੱਚ ਅਰਬਾਜ-ਮਲਾਇਆ ਵੀ ਓਨੇ ਹੀ ਦੋਸ਼ੀ ਹਨ।
ਹੋਰ ਵੀ
ਪ੍ਰਿਅੰਕਾ ਦਾ ਦਾਅਵਾ
ਮਨਪਸੰਦ ਫਿਲਮ ਬਣਾਉਣਗੇ ਸੈਫ
ਸ਼ਾਹਰੁਖ ਦੀ ਟੀਮ ਦਾ ਮਿਊਜਿਕ ਐਲਬਮ ਜਾਰੀ
ਤਾਰਾ-ਸਿਤਾਰਾ
ਖਤਰੇ ਵਿੱਚ ਹੈ ਅਰਬਾਜ-ਮਲਾਇਕਾ ਦਾ ਵਿਆਹ
ਡਬਿੰਗ ਵਿੱਚ ਮਜਾ ਆਇਆ