ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਹਿਮੇਸ਼ ਨਾਲ ਪਾਕਿਸਤਾਨੀ ਨਾਇਕਾ
IFMIFM
ਪੂਜਾ ਭੱਟ ਨੇ ਆਪਣੀ ਅਗਲੀ ਫਿਲਮ 'ਕਜਰਾਰੇ' ਲਈ ਪਾਕਿਸਤਾਨੀ ਨਾਇਕਾ ਮੋਨਾ ਲੀਜਾ ਦੀ ਚੋਣ ਕੀਤੀ ਹੈ।

ਫਿਲਮ ਦੇ ਨਾਇਕ ਹਿਮੇਸ਼ ਰੇਸ਼ਮੀਆ ਹਨ। ਫਿਲਮ ਨੂੰ ਲਾਹੌਰ, ਮੋਰਕਕੋ ਅਤੇ ਯੋਰਪ ਵਿੱਚ ਫਿਲਮਾਇਆ ਜਾਣਾ ਹੈ। ਦਰਅਸਲ ਪੂਜਾ ਭੱਟ ਨੇ ਭਾਰਤ ਵਿੱਚ ਕਈ ਸਕ੍ਰੀਨ ਟੈਸਟ ਲਏ, ਪਰ ਉਹਨਾਂ ਨੂੰ ਆਪਣੀ ਪਸੰਦ ਦੀ ਨਾਇਕਾ ਨਹੀਂ ਮਿਲ ਰਹੀ ਸੀ।

ਪੂਜਾ ਨੇ ਪਾਕਿਸਤਾਨ ਵਿੱਚ ਆਪਣੇ ਦੋਸਤ ਜਾਵੇਦ ਸ਼ੇਖ ਨੂੰ ਸੰਪਰਕ ਕੀਤਾ ਤੇ ਕੁਝ ਪਾਕਿਸਤਾਨੀ ਨਾਇਕਾਵਾਂ ਦੀਆਂ ਤਸਵੀਰਾਂ ਭੇਜਣ ਨੂੰ ਕਿਹਾ। ਤਸਵੀਰਾਂ ਦੇਖਣ ਦੇ ਬਾਅਦ ਪੂਜਾ ਭੱਟ ਨੂੰ ਮੋਨਾ ਲੀਜਾ ਦੀ ਤਸਵੀਰ ਪਸੰਦ ਆਈ ਅਤੇ ਉਹਨਾਂ ਨੇ ਤੁਰੰਤ ਪਾਕਿਸਤਾਨ ਫੋਨ ਲਗਾ ਕੇ ਮੋਨਾ ਨੂੰ ਭਾਰਤ ਬੁਲਵਾ ਲਿਆ।

ਆਰੰਭਿਕ ਸਕ੍ਰੀਨ ਟੈਸਟ ਦੇ ਬਾਅਦ ਹੀ ਪੂਜਾ ਨੇ ਮੋਨਾ ਨੂੰ ਫਿਲਮ ਵਿੱਚ ਲੈਣ ਦੀ ਘੋਸ਼ਣਾ ਕਰ ਦਿੱਤੀ ਹੈ।

ਫਿਲਮ ਇੱਕ ਸੱਚੀ ਘਟਨਾ ਤੇ ਅਧਾਰਿਤ ਹੈ, ਜਦੋਂ ਇੱਕ ਵਕੀਲ ਮੋਰਕੱਨ ਲੜਕੀ ਨਾਲ ਇਸ਼ਕ ਕਰ ਬੈਠਦਾ ਹੈ ਅਤੇ ਅਚਾਨਕ ਇੱਕ ਦਿਨ ਉਹ ਲੜਕੀ ਗਾਇਬ ਹੋ ਜਾਂਦੀ ਹੈ।
ਹੋਰ ਵੀ
ਬਿਪਾਸ਼ਾ ਦੀ ਥਾਂ ਪ੍ਰੀਤੀ ਜਿੰਟਾ
ਮਲਿਕਾ ਨੇ ਨਿਰਮਾਤਾ ਨੂੰ ਤੰਗ ਕਰਿਆ
ਆਮਿਰ ਦੀ ਨੇਕ ਸਲਾਹ
ਈਸ਼ਾ ਦਿਉਲ ਨੇ ਕਰਵਾਈ ਸਰਜਰੀ
ਕ੍ਰੇਜ਼ੀ 4 : ਇੱਕ ਹੋਰ ਵਿਵਾਦ
ਅਕਸ਼ੈ ਖੰਨਾ ਦਾ ਛੱਕਾ