ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਈਸ਼ਾ ਦਿਉਲ ਨੇ ਕਰਵਾਈ ਸਰਜਰੀ
IFMIFM
ਈਸ਼ਾ ਦਿਉਲ ਲਗਾਤਾਰ ਦੋ ਮਹੀਨਿਆਂ ਤੱਕ ਅਮਰੀਕਾ ਵਿੱਚ ਸੀ। ਈਸ਼ਾ ਅਮਰੀਕਾ ਵਿੱਚ ਜਾਜ ਅਤੇ ਬੈਲੇ ਸਿੱਖਣ ਲਈ ਗਈ ਸੀ ਅਤੇ ਇਸੇ ਦੌਰਾਨ ਉਹਨਾਂ ਨੇ ਆਪਣੇ ਬੁੱਲ੍ਹਾਂ ਦੀ ਸਰਜਰੀ ਵੀ ਕਰਵਾਈ।

ਈਸ਼ਾ ਨੂੰ ਲੱਗਦਾ ਸੀ ਕਿ ਉਹਨਾਂ ਦੇ ਦੋਨਾਂ ਬੁੱਲ੍ਹਾਂ ਵਿੱਚ ਕਾਫੀ ਫਰਕ ਸੀ। ਇਸ ਕਾਰਨ ਉਹ ਚਾਹੁੰਦੀ ਸੀ ਕਿ ਜਲਦੀ ਤੋਂ ਜਲਦੀ ਸਰਜਰੀ ਕਰਵਾਈ ਜਾਵੇ। ਕਈ ਸਾਰੀਆਂ ਫਿਲਮਾਂ ਸਾਈਨ ਕਰਨ ਦੇ ਕਾਰਨ ਈਸ਼ਾ ਲਗਾਤਾਰ ਦੋ ਮਹੀਨੇ ਦਾ ਸਮਾਂ ਨਹੀਂ ਕੱਢ ਸਕਦੀ ਸੀ।

ਈਸ਼ਾ ਨੇ ਬੈਲੇ ਅਤੇ ਜਾਜ ਸਿੱਖਣ ਦੀ ਇੱਛਾ ਜਾਹਿਰ ਕੀਤੀ ਅਤੇ ਇਹਨਾਂ ਦੋ ਮਹੀਨਿਆਂ ਵਿੱਚ ਹੀ ਬੁੱਲ੍ਹਾਂ ਦੀ ਸਰਜਰੀ ਵੀ ਕਰਵਾ ਲਈ। ਭਾਰਤ ਆਉਣ ਦੇ ਬਾਅਦ ਵੀ ਈਸ਼ਾ ਸਰਵਜਨਕ ਤੌਰ ਤੇ ਬਾਹਰ ਨਹੀਂ ਨਿੱਕਲ ਰਹੀ ਸੀ, ਕਿਉਂਕਿ ਇਲਾਜ ਚੱਲ ਰਿਹਾ ਸੀ।

ਫਿਲਮ 'ਵਨ ਟੂ ਥ੍ਰੀ' ਦੇ ਪ੍ਰਮੋਸ਼ਨ ਦੇ ਲਈ ਵੀ ਈਸ਼ਾ ਦਿਉਲ ਨੂੰ ਬੁਲਾਇਆ ਗਿਆ ਸੀ, ਪਰੰਤੂ ਉਹ ਨਹੀਂ ਆਈ।
ਹੋਰ ਵੀ
ਕ੍ਰੇਜ਼ੀ 4 : ਇੱਕ ਹੋਰ ਵਿਵਾਦ
ਅਕਸ਼ੈ ਖੰਨਾ ਦਾ ਛੱਕਾ
ਕਮਜੋਰ ਮੁਕਾਬਲਾ
ਸ਼ਾਹਿਦ ਨਹੀਂ ਤਾਂ ਰਣਬੀਰ ਸਹੀ
ਛਵੀ ਬਦਲਣ ਵਿੱਚ ਸਮਾਂ ਲੱਗੇਗਾ
ਮੈਡਮ ਤੁਸਾਦ ਲਈ ਹੁਣ ਰਿਤਿਕ ਦੀ ਵਾਰੀ