ਰਣਬੀਰ ਕਪੂਰ ਨੇ ਕੋਲ ਅੱਜ ਕੱਲ੍ਹ ਆਫਰਸ ਦਾ ਢੇਰ ਲੱਗਿਆ ਹੈ। ਦਰਅਸਲ ਫਿਲਮ 'ਜਬ ਵੀ ਮੈਟ' ਦੀ ਸਫਲਤਾ ਦੇ ਬਾਅਦ ਸ਼ਾਹਿਦ ਕਪੂਰ ਦੇ ਕੋਲ ਬਹੁਤ ਸਾਰੇ ਆਫਰਸ ਆਏ ਸਨ।
ਸ਼ਾਹਿਦ ਨਹੀਂ ਚਾਹੁੰਦੇ ਸਨ ਕਿ ਜੋ ਵੀ ਉਹਨਾਂ ਨੂੰ ਆਫਰ ਕਰੇ ਉਸ ਨੂੰ ਸਵਿਕਾਰ ਕਰ ਲੈਣ, ਇਸ ਕਾਰਨ ਉਹਨਾਂ ਨੂੰ ਜੋ ਵੀ ਚੰਗਾ ਲੱਗਿਆ ਉਸ ਨੂੰ ਉਹਨਾਂ ਨੇ ਸਵਿਕਾਰ ਕੀਤਾ ਜਦੋਂ ਕਿ ਕਈ ਆਫਰਸ ਠੁਕਰਾ ਦਿੱਤੇ।
ਸ਼ਾਹਿਦ ਤੋਂ ਬਾਅਦ ਵਿਗਿਆਪਨ ਤੇ ਫਿਲਮ ਨਿਰਮਾਤਾਵਾਂ ਦੀ ਨਜ਼ਰ ਰਣਬੀਰ ਤੇ ਪਈ ਅਤੇ ਉਹਨਾਂ ਨੂੰ ਰਾਜਕੁਮਾਰ ਸੰਤੋਸ਼ੀ ਦੀ ਫਿਲਮ ਅਜਬ ਪ੍ਰੇਮ ਦੀ ਗਜਬ ਕਹਾਣੀ ਮਿਲ ਗਈ। ਇਸਦੇ ਇਲਾਵਾ ਦੋ-ਤਿੰਨ ਹੋਰ ਫਿਲਮਾਂ ਦੇ ਪ੍ਰਸਤਾਵਾਂ ਦੇ ਇਲਾਵਾ ਵਿਗਿਆਪਨ ਵਿੱਚ ਵੀ ਰਣਬੀਰ ਨੂੰ ਕਾਫੀ ਫਾਇਦਾ ਮਿਲਿਆ ਹੈ।
|