ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਛਵੀ ਬਦਲਣ ਵਿੱਚ ਸਮਾਂ ਲੱਗੇਗਾ
ਇਮਰਾਨ ਹਾਸ਼ਮੀ ਦੀ ਵਰਤਮਾਨ ਵਿੱਚ ਇਹ ਕੋਸ਼ਿਸ਼ ਚੱਲ ਰਹੀ ਹੈ ਕਿ ਦਰਸ਼ਕਾਂ ਵਿੱਚ ਉਹਨਾਂ ਦੀ ਛਵੀ ਕਿਸਰ ਬੁਆਏ ਦੇ ਰੂਪ ਵਿੱਚ ਨਾ ਬਣ ਜਾਵੇ।

ਇਮਰਾਨ ਹਾਸ਼ਮੀ ਆਪਣੀਆਂ ਫਿਲਮਾਂ ਵਿੱਚ ਹੁਣ ਚੁੰਬਨ ਦ੍ਰਿਸ਼ ਦੇਣ ਤੋਂ ਪ੍ਰਹੇਜ਼ ਕਰ ਰਹੇ ਹਨ। ਪਰ ਉਹਨਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਆਮ ਜੰਤਾ ਵਿੱਚ ਉਹਨਾਂ ਦੀ ਛਵੀ ਪਹਿਲਾਂ ਵਾਲੀ ਹੀ ਹੈ। ਹਾਲ ਹੀ ਵਿੱਚ ਉਹ ਆਪਣੇ ਦੰਦਾਂ ਦੇ ਡਾਕਟਰ ਕੋਲ ਇਲਾਜ ਕਰਵਾਉਣ ਲਈ ਗਏ ਸਨ। ਉੱਥੇ ਉਹਨਾਂ ਦੀ ਜੋ ਫਾਈਲ ਬਣੀ ਸੀ ਉਸ ਤੇ ਕਿਸੇ ਨੇ ਵੱਡੇ-ਵੱਡੇ ਅੱਖਰਾਂ ਵਿੱਚ ਕਿਸਰ ਲਿਖਿਆ ਹੋਇਆ ਸੀ।

ਇਹ ਦੇਖ ਕੇ ਇਮਰਾਨ ਹਾਸ਼ਮੀ ਨੂੰ ਲੱਗਣ ਲੱਗਿਆ ਕਿ ਜੇਕਰ ਉਹਨਾਂ ਨੇ ਜਲਦੀ ਹੀ ਆਪਣੀ ਛਵੀ ਬਦਲਣ ਲਈ ਕੁਝ ਨਹੀਂ ਕੀਤਾ ਤਾਂ ਭਵਿੱਖ ਵਿੱਚ ਵੀ ਆਮ ਜੰਤਾ ਉਹਨਾਂ ਨੂੰ ਕਿਸਰ ਬੁਆਏ ਦੇ ਰੂਪ ਵਿੱਚ ਹੀ ਯਾਦ ਰੱਖਗੀ।
ਹੋਰ ਵੀ
ਮੈਡਮ ਤੁਸਾਦ ਲਈ ਹੁਣ ਰਿਤਿਕ ਦੀ ਵਾਰੀ
ਅਮਿਤਾਭ ਦੀ ਹਨੂਮਾਨ ਚਾਲੀਸਾ
ਲਾਰਾ ਦੱਤਾ ਤਿਆਰ
12 ਬ੍ਰਾਂਡ ਕੀਤੇ ਆਪਣੇ ਨਾਮ
ਪਿਤਾ ਦੇ ਨਿਰਦੇਸ਼ਨ ਵਿੱਚ ਸ਼ਾਹਿਦ
12 ਨੰਬਰੀ ਖਾਨ