ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮੈਡਮ ਤੁਸਾਦ ਲਈ ਹੁਣ ਰਿਤਿਕ ਦੀ ਵਾਰੀ
PRPR
ਬਾਲੀਵੁੱਡ ਦੀ ਲੋਕਪ੍ਰਿਅਤਾ ਹੁਣ ਹੌਲੀ-ਹੌਲੀ ਅਮਰੀਕਾ, ਬ੍ਰਿਟੇਨ ਅਤੇ ਆਸਟ੍ਰੇਲੀਆ ਦੇ ਇਲਾਵਾ ਕਈ ਯੋਰਪਿਅਨ ਦੇਸ਼ਾਂ ਵਿੱਚ ਵੀ ਹੋਣ ਲੱਗੀ ਹੈ।

ਇਹੀ ਕਾਰਨ ਹੈ ਕਿ ਮੈਡਮ ਤੁਸਾਦ ਬੈਕਮ ਮਿਊਜਿਅਮ ਦੁਆਰਾ ਅਮਿਤਾਭ ਬੱਚਨ, ਐਸ਼ਵਰਿਆ ਰਾਏ, ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਦੇ ਬਾਅਦ ਹੁਣ ਰਿਤਿਕ ਰੌਸ਼ਨ ਨੂੰ ਮੈਡਮ ਤੁਸਾਦ ਤੋਂ ਬੁਲਾਵਾ ਆਇਆ ਹੈ। ਦਰਅਸਲ ਸਲਮਾਨ ਖਾਨ ਦੇ ਮੋਮ ਵਿੱਚ ਢਲਣ ਦੇ ਬਾਅਦ ਤੋਂ ਹੀ ਮੈਡਮ ਤੁਸਾਦ ਅਜਾਇਬ ਘਰ ਦੁਆਰਾ ਬਾਲੀਵੁੱਡ ਦੇ ਅਜਿਹੇ ਚੇਹਰੇ ਦੀ ਤਲਾਸ਼ ਕੀਤੀ ਜਾ ਰਹੀ ਸੀ ਜੋ ਲੋਕਪ੍ਰਿਅ ਹੋਵੇ।

ਕਾਫੀ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਰਿਤਿਕ ਰੌਸ਼ਨ ਦੇ ਨਾਮ ਤੇ ਸਹਿਮਤੀ ਬਣ ਗਈ ਹੈ, ਹੁਣ ਦੇਖਣਾ ਇਹ ਹੈ ਕਿ ਮੈਡਮ ਤੁਸਾਦ ਵਿੱਚ ਰਿਤਿਕ ਦਾ ਮੋਮ ਦਾ ਪੁਤਲਾ ਕਦੋਂ ਲੱਗਦਾ ਹੈ।
ਹੋਰ ਵੀ
ਅਮਿਤਾਭ ਦੀ ਹਨੂਮਾਨ ਚਾਲੀਸਾ
ਲਾਰਾ ਦੱਤਾ ਤਿਆਰ
12 ਬ੍ਰਾਂਡ ਕੀਤੇ ਆਪਣੇ ਨਾਮ
ਪਿਤਾ ਦੇ ਨਿਰਦੇਸ਼ਨ ਵਿੱਚ ਸ਼ਾਹਿਦ
12 ਨੰਬਰੀ ਖਾਨ
ਰਾਕੇਸ਼ ਰੌਸ਼ਨ ਦਾ ਸਪੱਸ਼ਟੀਕਰਨ