ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਪਿਤਾ ਦੇ ਨਿਰਦੇਸ਼ਨ ਵਿੱਚ ਸ਼ਾਹਿਦ
PRPR
ਪਹਿਲਾਂ ਖਬਰਾਂ ਆ ਰਹੀਆਂ ਸਨ ਕਿ ਸ਼ਾਹਿਦ ਕਪੂਰ ਅਤੇ ਉਹਨਾਂ ਦੀ ਮਾਂ ਨੀਲਿਮਾ ਅਜੀਮ ਦੇ ਨਾਲ ਉਹਨਾਂ ਦੇ ਪਿਤਾ ਪੰਕਜ ਕਪੂਰ ਦੇ ਸਬੰਧ ਠੀਕ ਨਹੀਂ ਹਨ ਅਤੇ ਨੀਲਿਮਾ ਦਾ ਕਹਿਣਾ ਸੀ ਕਿ ਸ਼ਾਹਿਦ ਕਿਸੇ ਅਜਿਹੀ ਫਿਲਮ ਵਿੱਚ ਕੰਮ ਨਹੀਂ ਕਰਨਗੇ ਜਿਸ ਵਿੱਚ ਪੰਕਜ ਕਪੂਰ ਹੋਣ।

ਪਰ ਜਦੋਂ ਕੁਝ ਲੋਕਾਂ ਨੇ ਉਹਨਾਂ ਨਾਲ ਗੱਲ ਕੀਤੀ ਤਾਂ ਪਤਾ ਲੱਗਿਆ ਕਿ ਅਜਿਹਾ ਕੁਝ ਨਹੀਂ ਹੈ ਬਲਕਿ ਸ਼ਾਹਿਦ ਤਾਂ ਪੰਕਜ ਦੁਆਰਾ ਨਿਰਦੇਸ਼ਿਤ ਇੱਕ ਫਿਲਮ ਵੀ ਕਰਨ ਜਾ ਰਹੇ ਹਨ।

ਹਾਲਾਂਕਿ ਅਜੇ ਪੰਕਜ ਨੇ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਹੈ, ਪਰ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਸਭ ਕੁਝ ਠੀਕ ਰਿਹਾ ਤਾਂ ਇਸ ਸਾਲ ਦੇ ਅੰਤ ਤੱਕ ਇਹ ਫਿਲਮ ਰਿਲੀਜ ਹੋਵੇਗੀ।
ਹੋਰ ਵੀ
12 ਨੰਬਰੀ ਖਾਨ
ਰਾਕੇਸ਼ ਰੌਸ਼ਨ ਦਾ ਸਪੱਸ਼ਟੀਕਰਨ
ਰੋਜ ਰੋਮੀਓ ਬਦਲਣ ਵਾਲੀ ਜੂਲੀਅਟ
ਦੋਨੋਂ ਮਿਲ ਕੇ ਨਿਰਣਾ ਲੈਂਦੇ ਹਨ
ਵਰ੍ਹੇਗੰਢ ਤੇ ਸਰਕਾਰ ਰਾਜ
ਇੱਕ ਹੀ ਆਈਟਮ ਨੰਬਰ ਵਿੱਚ