ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਯਸ਼ਰਾਜ ਦੀ ਪਸੰਦ ਰਣਬੀਰ
IFMIFM
ਲੱਗਦਾ ਹੈ ਕਿ ਯਸ਼ਰਾਜ ਨੂੰ ਰਣਬੀਰ ਦਾ ਕੰਮ ਜਰਾ ਜਿਆਦਾ ਹੀ ਪਸੰਦ ਆ ਰਿਹਾ ਹੈ। ਫਿਲਮ 'ਚਕ ਦੇ ਇੰਡੀਆ' ਦੇ ਬਾਅਦ ਨਿਰਦੇਸ਼ਕ ਸ਼ਿਮਿਤ ਅਮੀਨ ਯਸ਼ਰਾਜ ਦੇ ਨਾਲ ਹੀ ਇੱਕ ਹੋਰ ਫਿਲਮ ਕਰਨਾ ਚਾਹੁੰਦੇ ਹਨ, ਜਿਸਦੀ ਸਕ੍ਰਿਪਟ ਜੈਦੀਪ ਸਾਹਨੀ ਹੀ ਲਿਖ ਚੁੱਕੇ ਹਨ। ਸ਼ਿਮਿਤ ਅਲੱਗ ਵਿਸ਼ੇ ਤੇ ਫਿਲਮ ਬਣਾਉਣਾ ਚਾਹੁੰਦੇ ਸਨ ਅਤੇ ਰੋਮਾਂਸ ਤੋਂ ਚੰਗਾ ਵਿਸ਼ਾ ਹੋਰ ਕੀ ਹੋ ਸਕਦਾ ਹੈ।

ਸ਼ਿਮਿਤ ਨੇ ਆਪਣੀ ਫਿਲਮ ਲਈ ਰਣਬੀਰ ਨੂੰ ਲੈਣ ਦੀ ਗੱਲ ਆਦਿਤਯ ਚੋਪੜਾ ਨਾਲ ਕੀਤੀ। ਖੁਦ ਆਦਿਤਯ ਵੀ ਰਣਬੀਰ ਦੇ ਨਿਰਮਾਣ ਅਧੀਨ ਫਿਲਮ 'ਬਚਨਾ ਏ ਹਸੀਨੋ' ਵਿੱਚ ਕੰਮ ਤੋਂ ਕਾਫੀ ਸੰਤੁਸ਼ਟ ਹਨ। ਇਸ ਕਾਰਨ ਉਹਨਾਂ ਨੇ ਤੁਰੰਤ ਫਿਲਮ ਲਈ ਰਣਬੀਰ ਨੂੰ ਲੈਣ ਦੀ ਮੰਜੂਰੀ ਦੇ ਦਿੱਤੀ।

ਇਸ ਸਬੰਧ ਵਿੱਚ ਨਾ ਤਾ ਯਸ਼ਰਾਜ ਫਿਲਮਸ ਨੇ ਆਪਣੇ ਵੱਲੋਂ ਕੋਈ ਜਾਣਕਾਰੀ ਦਿੱਤੀ ਹੈ ਅਤੇ ਰਣਬੀਰ ਤਾਂ ਇਹੀ ਕਹਿ ਰਹੇ ਹਨ ਕਿ ਵਰਤਮਾਨ ਵਿੱਚ ਉਹ ਯਸ਼ਰਾਜ ਦੀ ਇੱਕ ਹੀ ਫਿਲਮ ਕਰ ਰਹੇ ਹਨ ਅਤੇ ਦੂਸਰੀ ਫਿਲਮ ਦੇ ਬਾਰੇ ਉਹਨਾਂ ਨੂੰ ਕੁਝ ਵੀ ਨਹੀਂ ਪਤਾ।
ਹੋਰ ਵੀ
ਕੋਈ ਨਹੀਂ ਕਰਨਾ ਚਾਹੁੰਦਾ ਫੀਅਰ ਫੈਕਟਰ
ਕਾਜੋਲ ਦੇ ਪਿਤਾ ਦਾ ਦਿਹਾਂਤ
ਰਿਯਾ ਬਣੇਗੀ ਦ੍ਰੋਪਦੀ ਅਤੇ ਸੀਤਾ
ਸੇਲਿਨਾ ਤੋਂ ਮਾਫੀ ਮੰਗੋ
'ਟਾਪਲੈਸ' ਕੰਗਨਾ
ਜਾਨ ਅਬ੍ਰਾਹਿਮ ਮਿਊਜਿਕ ਵੀਡੀਉ ਵਿੱਚ