ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਰਿਯਾ ਬਣੇਗੀ ਦ੍ਰੋਪਦੀ ਅਤੇ ਸੀਤਾ
IFMIFM
ਸਟਾਈਲਿਸ਼ ਰਿਯਾ ਸੇਨ ਆਪਣੀ ਅਗਲੀ ਫਿਲਮ ਵਿੱਚ ਦ੍ਰੋਪਦੀ ਅਤੇ ਸੀਤਾ ਦੋਨਾਂ ਦਾ ਕਿਰਦਾਰ ਨਿਭਾਉਣ ਜਾ ਰਹੀ ਹੈ। ਨਵੀਂ ਫਿਲਮ ਤਾਰਾ ਸਿਤਾਰਾ ਵਿੱਚ ਉਹ ਇੱਕ ਥਿਏਟਰ ਕਲਾਕਾਰ ਬਣੀ ਹੈ ਅਤੇ ਇਸ ਕਾਰਨ ਉਹ ਫਿਲਮ ਵਿੱਚ ਦ੍ਰੋਪਦੀ ਅਤੇ ਸੀਤਾ ਦੋਨਾਂ ਦਾ ਕਿਰਦਾਰ ਕਰ ਰਹੀ ਹੈ।

ਫਿਲਮ ਦੇ ਨਾਇਕ ਹਨ ਅਰਜੁਨ ਪੁੰਜ। ਫਿਲਮ ਦੇ ਨਿਰਦੇਸ਼ਕ ਹਨ ਕਰਨ ਚੌਧਰੀ ਅਤੇ ਫਿਲਮ ਦਾ ਨਿਰਮਾਣ ਕੇ ਸੇਰਾ ਦੁਆਰਾ ਕੀਤਾ ਜਾ ਰਿਹਾ ਹੈ। ਰਿਯਾ ਸੇਨ ਅਤੇ ਫਿਲਮ ਦੇ ਨਿਰਦੇਸ਼ਕ ਕਰਨ ਨੇ ਕਾਫੀ ਸਾਲ ਪਹਿਲਾਂ ਥਿਏਟਰ ਨਾਲ ਹੀ ਕੀਤਾ ਸੀ। ਇਸ ਕਾਰਨ ਰਿਯਾ ਨੇ ਫਿਲਮ ਵਿੱਚ ਕੰਮ ਕਰਨ ਲਈ ਸਹਿਮਤੀ ਦਿੱਤੀ ਹੈ।
ਹੋਰ ਵੀ
ਸੇਲਿਨਾ ਤੋਂ ਮਾਫੀ ਮੰਗੋ
'ਟਾਪਲੈਸ' ਕੰਗਨਾ
ਜਾਨ ਅਬ੍ਰਾਹਿਮ ਮਿਊਜਿਕ ਵੀਡੀਉ ਵਿੱਚ
ਕੰਗਨਾ ਦੇ ਨਾਲ ਸ਼ੇਖਰ ਦਾ ਪੁੱਤਰ
ਵਿਗਿਆਪਨਾਂ ਵਿੱਚ ਵੀ ਕਮਾਲ
ਕੀ ਇਸ ਤਰ੍ਹਾਂ ਲਿਖੀ ਜਾਂਦੀ ਹੈ ਬਾਇਉਗ੍ਰਾਫੀ