ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਰਾਜਾ ਰਵੀ ਵਰਮਾ ਤੇ ਫਿਲਮ
ਕੇਤਨ ਮੇਹਤਾ ਪਿਛਲੇ ਪੰਜ ਸਾਲਾਂ ਤੋਂ ਮਸ਼ਹੂਰ ਚਿੱਤਰਕਾਰ ਰਾਜਾ ਰਵੀ ਵਰਮਾ ਤੇ ਫਿਲਮ ਬਣਾਉਣ ਦੀ ਯੋਜਨਾ ਤੇ ਕੰਮ ਕਰ ਰਹੇ ਸੀ। ਕੇਤਨ ਨੇ ਹਾਲ ਹੀ ਵਿੱਚ ਫਿਲਮ ਦੀ ਸ਼ੂਟਿੰਗ ਪੂਰੀ ਕਰ ਲਈ ਹੈ ਅਤੇ ਹੁਣ ਉਹ ਫਿਲਮ ਦੇ ਪੋਸਟ ਪ੍ਰੋਡਕਸ਼ਨ ਦਾ ਕੰਮ ਕਰ ਰਹੇ ਹਨ।

ਫਿਲਮ ਵਿੱਚ ਰਣਦੀਪ ਅਤੇ ਨੰਦਨਾ ਨੇ ਕੰਮ ਕੀਤਾ ਹੈ। ਕੇਤਨ ਦੇ ਅਨੁਸਾਰ ਆਧੁਨਿਕ ਚਿੱਤਰਕਲਾ ਦੇ ਜਨਕ ਰਾਜਾ ਰਵੀ ਵਰਮਾ ਦੀ ਨਿਜੀ ਜਿੰਦਗੀ ਨੂੰ ਲੈ ਕੇ ਫਿਲਮ ਬਣੀ ਹੈ, ਜਿਸ ਵਿੱਚ ਉਹਨਾਂ ਨੇ ਕਲਾ ਪੱਖ ਨੂੰ ਵੀ ਉਭਾਰਿਆ ਹੈ। ਕੇਤਨ ਨੇ ਕਾਫੀ ਖੋਜ ਕਰਨ ਦੇ ਬਾਅਦ ਫਿਲਮ ਨੂੰ ਬਣਾਇਆ ਹੈ। ਕੇਤਨ ਹੁਣ ਐਸ਼ਵਰਿਆ ਨੂੰ ਲੈ ਕੇ ਰਾਣੀ ਲਕਸ਼ਮੀਬਾਈ ਫਿਲਮ ਬਣਾਉਣ ਦੀ ਸੋਚ ਰਹੇ ਹਨ। ਫਿਲਮ ਦੀ ਸਕ੍ਰਿਪਟ ਉਹਨਾਂ ਨੇ ਕਾਫੀ ਸਮੇਂ ਤੋਂ ਤਿਆਰ ਰੱਖੀ ਹੈ।
ਹੋਰ ਵੀ
ਕੈਟਰੀਨਾ ਲਕੀ ਹੈ
ਇੱਕ ਬਾਰ ਵਿੱਚ ਇੱਕ ਕੰਮ
ਬੱਚਿਆ ਨੂੰ ਪੜ੍ਹਾਉਂਦੇ ਵੀ ਹਨ ਸ਼ਾਹਰੁਖ
ਰਾਜ ਠਾਕਰੇ ਨੇ ਦੇਖੀ "ਸਰਕਾਰ ਰਾਜ"
ਐਸ਼ਵਰਿਆ ਦੇ ਕੰਮ ਵਿੱਚ ਦਖਲਅੰਦਾਜੀ ਨਹੀਂ
ਵਜਨ ਘੱਟ ਕਰਦੇ ਹੀ ਬਾਈਕ ਖਰੀਦੀ