ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਇੱਕ ਬਾਰ ਵਿੱਚ ਇੱਕ ਕੰਮ
ਜਿੱਥੇ ਸ਼ਾਹਰੁਖ ਖਾਨ ਇਕ ਸਮੇਂ ਵਿੱਚ ਕਈ ਕੰਮ ਕਰਦੇ ਰਹਿੰਦੇ ਹਨ, ਉੱਥ ਹੀ ਆਮਿਰ ਖਾਨ ਇੱਕ ਸਮੇਂ ਵਿੱਚ ਕੇਵਲ ਇੱਕ ਕੰਮ ਕਰਨਾ ਪਸੰਦ ਕਰਦੇ ਹਨ। ਇਹਨਾਂ ਦਿਨਾਂ ਵਿੱਚ ਫਿਲਮ ਅਭਿਨੇਤਾ ਆਪਣੀ-ਆਪਣੀ ਕ੍ਰਿਕੇਟ ਟੀਮ ਬਣਾ ਰਹੇ ਹਨ। ਸ਼ਾਹਰੁਖ, ਪ੍ਰੀਤੀ ਅਤੇ ਮਿਥੁਨ ਨੇ ਆਪਣੀ-ਆਪਣੀ ਟੀਮ ਬਣਾ ਲਈ ਹੈ ਤਾਂ ਭਲਾ ਆਮਿਰ ਕਿਵੇਂ ਪਿੱਛੇ ਰਹੇ ਗਏ?

ਆਮਿਰ ਨੂੰ ਵੀ ਕ੍ਰਿਕੇਟ ਖੇਡਨ ਦਾ ਅਤੇ ਦੇਖਣ ਦਾ ਸ਼ੌਕ ਹੈ। ਸ਼ੂਟਿੰਗ ਦੇ ਦੌਰਾਨ ਅਕਸਰ ਉਹ ਆਪਣੀ ਯੂਨਿਟ ਦੇ ਮੈਂਬਰਾਂ ਨਾਲ ਕ੍ਰਿਕੇਟ ਖੇਡਦੇ ਰਹਿੰਦੇ ਹਨ। ਜਦੋਂ ਆਮਿਰ ਤੋਂ ਪੁੱਛਿਆ ਗਿਆ ਕਿ ਉਹ ਆਪਣੀ ਟੀਮ ਬਣਾਉਣਾਂ ਪਸੰਦ ਕਰਨਗੇ?

ਇਸ ਤੇ ਆਮਿਰ ਨੇ ਜਵਾਬ ਦਿੱਤਾ ਕਿ ਉਹਨਾਂ ਕ੍ਰਿਕੇਟ ਬਹੁਤ ਪਸੰਦ ਹੈ, ਪਰੰਤੂ ਉਹ ਇਕ ਸਮੇਂ ਵਿੱਚ ਕਈ ਸਾਰੇ ਕੰਮ ਨਹੀਂ ਕਰ ਸਕਦੇ ਹੈ। ਉਹ ਇੱਕ ਸਮੇਂ ਵਿੱਚ ਇੱਕ ਹੀ ਕੰਮ ਕਰਨਾ ਪਸੰਦ ਕਰਦੇ ਹਨ ਅਤੇ ਫਿਲਹਾਲ ਉਹ ਅਭਿਨੇ ਵਿੱਚ ਰੁੱਝੇ ਹੋਏ ਹਨ।

ਸ਼ਾਇਦ ਆਮਿਰ ਜਦੋਂ ਟੀਮ ਬਣਾਉਣਗੇ ਤਾਂ "ਲਗਾਨ" ਦੇ ਭੁਵਨ ਦੀ ਤਰ੍ਹਾਂ ਉਹ ਆਪਣੀ ਟੀਮ ਨੂੰ ਟ੍ਰੇਨਿੰਗ ਵੀ ਦੇਣਗੇ।
ਹੋਰ ਵੀ
ਬੱਚਿਆ ਨੂੰ ਪੜ੍ਹਾਉਂਦੇ ਵੀ ਹਨ ਸ਼ਾਹਰੁਖ
ਰਾਜ ਠਾਕਰੇ ਨੇ ਦੇਖੀ "ਸਰਕਾਰ ਰਾਜ"
ਐਸ਼ਵਰਿਆ ਦੇ ਕੰਮ ਵਿੱਚ ਦਖਲਅੰਦਾਜੀ ਨਹੀਂ
ਵਜਨ ਘੱਟ ਕਰਦੇ ਹੀ ਬਾਈਕ ਖਰੀਦੀ
ਸੰਜੈ ਦੇ ਨਾਲ ਕੰਗਨਾ
ਮਲਾਇਕਾ-ਅਰਬਾਜ਼ ਨੇ ਗੋਆ 'ਚ ਘਰ ਖਰੀਦਿਆ