ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਰਾਜ ਠਾਕਰੇ ਨੇ ਦੇਖੀ "ਸਰਕਾਰ ਰਾਜ"
ਇਹਨਾਂ ਦਿਨਾਂ ਵਿੱਚ ਲਗਾਤਾਰ ਚਰਚਾ ਵਿੱਚ ਰਹਿਣ ਵਾਲੇ ਰਾਜ ਠਾਕਰੇ ਨੇ ਦੋ ਦਿਨ ਪਹਿਲਾਂ ਰਾਮਗੋਪਾਲ ਵਰਮਾ ਨਾਮ ਮੁਲਾਕਾਤ ਵੀ ਕੀਤੀ ਅਤੇ ਉਹਨਾਂ ਦੀ ਫਿਲਮ "ਸਰਕਾਰ ਰਾਜ" ਦਾ ਥੋੜਾ ਜਿਹਾ ਹਿੱਸਾ ਵੀ ਦੇਖਿਆ।

ਰਾਮਗੋਪਾਲ ਵਰਾਅ ਦੇ ਇਕ ਨਜਦਿਕੀ ਵਿਅਕਤੀ ਦੇ ਅਨੁਸਾਰ ਰਾਜ ਅਤੇ ਰਾਮਗੋਪਾਲ ਚੰਗੇ ਦੋਸਤ ਹਨ। ਜ ਅਦ ਰਾਮੂ ਨੇ "ਸਰਕਾਰ" ਬਣਾਈ ਸੀ ਉਦੋਂ ਰਾਜ ਨੇ ਹੀ ਰਾਮੂ ਨੂੰ ਸ਼ਿਵਸੇਨਾ ਪ੍ਰਮੱਖ ਬਾਲ ਠਾਕਰੇ ਦੇ ਵਿਚਕਾਰ ਸੁਤਰਧਾਰ ਦੀ ਭੂਮਿਕਾ ਨਿਭਾਈ ਸੀ। ਕਿਹਾ ਜਾਂਦਾ ਹੈ ਕਿ "ਸਰਕਾਰ" ਬਾਲ ਠਾਕਰੇ ਦੇ ਜੀਵਨ ਤੇ ਅਧਾਰਿਤ ਹੈ।

ਰਾਜ ਠਾਕਰੇ ਨੂੰ ਫਿਲਮ ਦੇਖਣ ਦਾ ਸੌਕ ਹੈ। ਰਾਮੂ ਤੋਂ ਮਿਲਣ ਪਹੁੰਚੇ ਰਾਜ ਨੇ ਕਾਫੀ ਦੇਰ ਤਕ ਉਹਨਾਂ ਨਾਲ ਗੱਲਾਂ ਕੀਤੀਆਂ। ਅਚਾਨਕ ਰਾਮੂ ਨੇ ਰਾਜ ਨੂੰ ਪੁੱਛਿਆ ਕਿ ਕੀ ਉਹ "ਸਰਕਾਰ ਰਾਜ" ਦੇਖਣਾ ਪਸੰਦ ਕਰਣਗੇ, ਤਾਂ ਰਾਜ ਉਸੇ ਸਮੇਂ ਤਿਆਰ ਹੋ ਗਏ।

ਰਾਮੂ ਨੇ ਰਾਜ ਨੂੰ ਲੱਗਭੱਗ 30 ਮਿੰਟ ਦੀ ਫਿਲਮ ਦਿਖਾਈ ਜੋ ਰਾਜ ਨੂੰ ਬਹੁਤ ਪਸੰਦ ਆਈ। ਰਾਜ ਨੂੰ ਫਿਲਮ ਦਾ ਇੱਕ ਪਾਤਰ ਆਪਣੇ ਵਰਗਾ ਲੱਗਿਆ। "ਸਰਕਾਰ ਰਾਜ" ਦੀ ਸ਼ੂਟਿੰਗ ਪੂਰੀ ਹੋ ਗਈ ਹੈ ਅਤੇ ਪੋਸਟ ਪ੍ਰੋਡਕਸ਼ਨ ਦਾ ਕੰਮ ਚਲ ਰਿਹਾ ਹੈ। ਇਸ ਫਿਲਮ ਵਿੱਚ ਅਮਿਤਾਭ, ਅਭਿਸ਼ੇਕ ਅਤੇ ਐਸ਼ਵਰਿਆ ਨੇ ਮੁੱਖ ਭੂਮਿਕਾ ਨਿਭਾਈ ਹ
ਹੋਰ ਵੀ
ਐਸ਼ਵਰਿਆ ਦੇ ਕੰਮ ਵਿੱਚ ਦਖਲਅੰਦਾਜੀ ਨਹੀਂ
ਵਜਨ ਘੱਟ ਕਰਦੇ ਹੀ ਬਾਈਕ ਖਰੀਦੀ
ਸੰਜੈ ਦੇ ਨਾਲ ਕੰਗਨਾ
ਮਲਾਇਕਾ-ਅਰਬਾਜ਼ ਨੇ ਗੋਆ 'ਚ ਘਰ ਖਰੀਦਿਆ
ਸੈਫ ਅਤੇ ਸ਼ਾਹਿਦ
ਛੋਟਾ ਰੋਲ ਪਸੰਦ ਨਹੀਂ ਆਇਆ