ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਛੋਟਾ ਰੋਲ ਪਸੰਦ ਨਹੀਂ ਆਇਆ
ਅਮੀਸ਼ਾ ਪਟੇਲ ਨੇ ਪ੍ਰਿਅਦਰਸ਼ਨ ਦੀ ਫਿਲਮ "ਬਿੱਲੋ ਬਾਰਬਰ" ਤੋਂ ਆਪਣਾ ਨਾਮ ਵਾਪਸ ਲੇ ਲਿਆ ਹੈ। ਫਿਲਮ ਵਿੱਚ ਸ਼ਾਹਰੁਖ ਖਾਨ ਦੇ ਅਲਾਵਾ ਇਰਫਾਨ ਖਾਨ ਵੀ ਕੰਮ ਕਰ ਰਹੇ ਹਨ। ਇਸ ਤੋਂ ਪਹਿਲਾਂ ਤੱਬੁ ਨੇ ਵੀ ਫਿਲਮ ਵਿੱਚ ਇ9ਸ ਕਾਰਣ ਤੋਂ ਕੰਮ ਕਰਨ ਦੇ ਲਈ ਮਨਾ ਕਰ ਦਿੱਤਾ ਸੀ ਕਿ ਫਿਲਮ ਵਿੱਚ ਇਰਫਾਨ ਖਾਨ ਵੀ ਕੰਮ ਕਰ ਰਹੇ ਹਨ।

ਤੱਬੁ ਅਤੇ ਇਰਫਾਨ ਦੇ ਵਿਚਕਾਰ ਅਣਬਣ ਹੈ। ਇਸ ਦੇ ਬਾਅਦ ਪ੍ਰਿਅਦਰਸ਼ਨ ਨੇ ਫਿਲਮ ਵਿੱਚ ਕੰਮ ਕਰਨ ਦੇ ਲਈ ਅਮੀਸ਼ਾ ਪਟੇਲ ਨਾਲ ਸੰਮਪਰਕ ਕੀਤਾ। ਅਮੀਸ਼ਾ ਨੂੰ ਪਹਿਲਾਂ ਲਗਿਆ ਕਿ ਸ਼ਾਹਰੁਖ ਅਤੇ ਇਰਫਾਨ ਨਾਲ ਕੰਮ ਕਰਨ ਨੂੰ ਮਿਲ ਰਿਹਾ ਹੈ। ਇਸ ਲਈ ਉਹਨਾਂ ਨੇ ਫਿਲਮ ਕਰਨ ਦੇ ਲਈ ਹਾਂ ਕਰ ਦਿੱਤੀ।

ਫਿਲਮ ਦੀ ਸਕ੍ਰਿਪਟ ਦੇ ਬਾਰ ਵਿੱਚ ਜਦੋਂ ਉਹਨਾਂ ਨੂੰ ਪਤਾ ਲਗਿਆ ਕਿ ਫਿਲਮ ਵਿੱਚ ਇਰਫਾਨ ਅਤੇ ਸ਼ਹਰੁਖ ਤੇ ਹੀ ਜਿਆਦਾ ਧਿਆਨ ਦਿੱਤਾ ਗਿਆ ਹੈ। ਅਮੀਸ਼ਾ ਨੂੰ ਲਗਿਆ ਕਿ ਇਸ ਦੇ ਕਾਰਨ ਉਹਨਾਂ ਦੀ ਫਿਲਮ ਦੀ ਛਵਿ ਤੇ ਕਾਫੀ ਅਸਰ ਪਵੇਗਾ। ਇਸ ਕਾਰਣ ਉਹਨਾਂ ਨੇ ਪ੍ਰਿਅਦਸ਼ਨ ਨਾਲ ਗੱਲ ਕੀਤੀ ਅਤੇ ਨਾਮ ਵਾਪਸ ਲੇ ਲਿਆ। ਹੁਣ ਪ੍ਰਿਅਦਰਸ਼ਨ ਦੇ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਫਿਲਮ ਦੀ ਨਾਇਕਾ ਨੂੰ ਤੈਅ ਕਰਨ ਦੀ ਹੈ, ਕਿਉਂਕਿ ਦੋ ਨਾਇਕਾਵਾਂ ਦੇ ਮਨਾ ਕਰਨ ਦੇ ਬਾਅਦ ਹੁਨ ਕੋਈ ਸਥਾਪਿਤ ਨਾਇਕਾ ਨੂੰ ਫਿਲਮ ਦੇ ਲਈ ਰਾਜੀ ਕਰਨਾ ਬਹੁਤ ਮੁਸ਼ਕਿਲ ਗੱਲ ਹੈ।
ਹੋਰ ਵੀ
ਰਾਖੀ ਲਈ ਚੁਣੌਤੀ
ਰਣਬੀਰ ਦੀ ਗੁਆਂਢਣ ਬਣੀ ਦੀਪਿਕਾ
ਪ੍ਰੀਤੀ ਕਰੇਗੀ ਆਈਟਮ ਨੰਬਰ
ਸਾਜਿਦ ਦੀ ਫਿਲਮ ਵਿੱਚ ਜਿਯਾ
ਪਾਕਿਸਤਾਨੀਆਂ ਨੂੰ ਵੀ ਪਸੰਦ ਆ ਰਹੀ ਹੈ 'ਰੇਸ'
ਹੈਪੀ ਬਰਥ ਡੇ ਅਜੈ ਦੇਵਗਨ