ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਬਿਗ-ਬੀ ਨੂੰ ਆਪਣੀ ਫਿਲਮ ਦਿਖਾਉਣਗੇ ਆਮਿਰ
IFMIFM
ਆਪਣੀ ਫਿਲਮ 'ਤਾਰੇ ਜਮੀਂ ਪਰ' ਨੂੰ ਲੈ ਕੇ ਆਮਿਰ ਖਾਨ ਬਹੁਤ ਉਤਸ਼ਾਹਿਤ ਹਨ ਅਤੇ ਉਹ ਬਾਲੀਵੁੱਡ ਦੇ ਹੋਰ ਕਲਾਕਾਰਾਂ ਨੂੰ ਬੁਲਾ-ਬੁਲਾ ਕੇ ਫਿਲਮ ਦਿਖਾ ਰਹੇ ਹਨ।

ਜਦੋਂ ਆਮਿਰ ਨੂੰ ਪਤਾ ਲੱਗਿਆ ਕੇ ਬਿਗ ਬੀ ਨੇ ਉਹਨਾਂ ਦੁਆਰਾ ਨਿਰਦੇਸ਼ਿਤ ਫਿਲਮ ਨਹੀਂ ਦੇਖੀ ਹੈ ਤਾਂ ਉਹਨਾਂ ਨੇ ਉਹਨਾਂ ਨੂੰ ਫਿਲਮ ਦੇਖਣ ਲਈ ਬੁਲਾਵਾ ਭੇਜਿਆ।

ਅਮਿਤਾਭ ਮੁੰਬਈ ਦੇ ਹੀ ਇੱਕ ਸਟੂਡੀਉ ਵਿੱਚ ਸ਼ੂਟਿੰਗ ਕਰ ਰਹੇ ਸਨ. ਜਦੋਂ ਆਮਿਰ ਨੂੰ ਇਹ ਪਤਾ ਲੱਗਿਆ ਤਾਂ ਉਹ ਸਿੱਧੇ ਉੱਥੇ ਜਾ ਪਹੁੰਚੇ ਅਤੇ ਅਮਿਤਾਭ ਲਈ ਇੱਕ ਵਿਸ਼ੇਸ਼ ਸ਼ੋਅ ਆਯੋਜਿਤ ਕਰਨ ਦੀ ਗੱਲ ਕਹੀ।

ਅਮਿਤਾਭ ਨੇ ਆਮਿਰ ਨੂੰ ਇਹ ਕਹਿ ਕੇ ਖੁਸ਼ ਕਰ ਦਿੱਤਾ ਕਿ ਉਹ ਪੂਰੇ ਬੱਚਨ ਪਰਿਵਾਰ ਦੇ ਨਾਲ ਆਮਿਰ ਦੀ ਇਹ ਫਿਲਮ ਦੇਖਣਾ ਚਾਹੁਣਗੇ ਅਤੇ ਉਹ ਜਲਦੀ ਹੀ ਇਸ ਬਾਰੇ ਵਿੱਚ ਆਮਿਰ ਨੂੰ ਦੱਸਣਗੇ।

ਖਬਰ ਹੈ ਕਿ ਕੁਝ ਮਹੀਨੇ ਪਹਿਲਾਂ ਆਮਿਰ ਨੇ 'ਬਲੈਕ' ਫਿਲਮ ਦੀ ਆਲੋਚਨਾ ਕਰ ਕੇ ਅਮਿਤਾਭ ਨੂੰ ਨਰਾਜ਼ ਕਰ ਦਿੱਤਾ ਸੀ ਅਤੇ ਸੁਲਾਹ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ, ਪਰ ਅਮਿਤਾਭ ਨੇ ਆਮਿਰ ਨੂੰ ਮਿਲਣ ਵਿੱਚ ਕੋਈ ਰੁਚੀ ਨਹੀਂ ਦਿਖਾਈ ਸੀ।
ਹੋਰ ਵੀ
ਸੈਫ-ਕਰੀਨਾ ਦੀ ਇੱਕ ਹੋਰ ਫਿਲਮ
ਸੁਨੀਲ ਸ਼ੈਟੀ ਦੀਆਂ ਯੋਜਨਾਵਾਂ
ਹੈਪੀ ਬਰਥ ਡੇ ਰਾਣੀ
ਯੁਵਰਾਜ ਸਿਰਫ ਦੋਸਤ
ਤਾਰੇ ਜ਼ਮੀਨ ਤੇ ਸਿਤਾਰੇ ਆਸਮਾਨ ਤੇ
ਸ਼ਾਹਰੁਖ ਦੀ ਨਵੀਂ ਫਿਲਮ 'ਬਿੱਲੂ ਬਾਰਬਰ'