ਕੈਟਰੀਨਾ ਕੈਫ਼
|
ਅਮਿਤਾਭ ਬੱਚਨ
|
ਖਬਰਾਂ/ ਗੱਪ ਸ਼ਪ
|
ਆੳਣ ਵਾਲੀ ਫਿਲਮ
|
ਫਿਲਮ ਸਮੀਖਿਆ
|
ਫਿਲਮੀ ਲੇਖ
|
ਫਿਲਮੀ ਸਫਰਨਾਮਾ
|
ਮੁਲਾਕਾਤ
|
ਸਟਾਰ ਪ੍ਰੋਫਾਈਲ
ਮੁੱਖਪੰਨਾ
ਮਨੋਰੰਜਨ
»
ਬਾਲੀਵੁਡ
»
ਮੁਲਾਕਾਤ
»
ਕੁਰਬਾਨ ਇੱਕ ਰੋਮਾਂਟਿਕ ਥ੍ਰੀਲਰ ਹੈ: ਕਰੀਨਾ
ਮੁਲਾਕਾਤ
Feedback
Print
ਕੁਰਬਾਨ ਇੱਕ ਰੋਮਾਂਟਿਕ ਥ੍ਰੀਲਰ ਹੈ: ਕਰੀਨਾ
IFM
ਕਰੀਨਾ ਕਪੂਰ ਨੇ ਆਪਣੇ ਅਭਿਨੈ ਦੇ ਦਮ ਤੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਹ ਇੱਕ ਬਿਹਤਰੀਨ ਅਦਾਕਾਰਾ ਹ
ੈ।
ਅੱਜ ਕਰੀਨਾ ਬਾਲੀਵੁੱਡ ਵਿੱਚ ਸਫਲਤਾ ਦਾ ਦੂਜਾ ਨਾਂਅ ਮੰਨੀ ਜਾਂਦੀ ਹ
ੈ।
ਆਪਣੀ ਹਰ ਫ਼ਿਲਮ ਵਿੱਚ ਉਹਨਾਂ ਨੇ ਵੱਖਰੇ ਤਰ੍ਹਾਂ ਦੀ ਭੂਮਿਕਾ ਨਿਭਾਈ ਹੈ, ਅਤੇ ਇਹ ਵੀ ਹਰ ਇੱਕ ਵੱਖਰੇ ਲੁਕ ਦੇ ਨਾਲ, ਜੋ ਇਹਨਾਂ ਦੇ ਫੈਂਸ ਨੂੰ ਪਸੰਦ ਵੀ ਆਇਆ ਹ
ੈ।
ਪੇਸ਼ ਹੈ ਕਰੀਨਾ ਨਾਲ ਗੱਲਬਾਤ:
ਕੁਰਬਾਨ ਫ਼ਿਲਮ ਵਿੱਚ ਤੁਸੀਂ ਕਿਸ ਤਰ੍ਹਾਂ ਦਾ ਕਿਰਦਾਰ ਨਿਭਾ ਰਹੀ ਹੋ?
ਫ਼ਿਲਮ ਵਿੱਚ ਮੇਰਾ ਕਿਰਦਾਰ ਅਵੰਤਿਕਾ ਦਾ ਹੈ ਜਿਸ ਦੇ ਆਲੇ ਦੁਆਲੇ ਪੂਰੀ ਕਹਾਣੀ ਘੂੰਮਦੀ ਹ
ੈ।
ਅਵੰਤਿਕਾ ਇੱਕ ਕਾਲਜ ਵਿੱਚ ਪ੍ਰੋਫੇਸਰ ਹੈ ਜਿਸ ਨੂੰ ਸੈਫ ਨਾਲ ਪਿਆਰ ਹੋ ਜਾਂਦਾ ਹ
ੈ।
ਦੋਵੇ ਵਿਆਹ ਕਰਦੇ ਹਨ ਅਤੇ ਅਮਰੀਕਾ ਚਲੇ ਜਾਂਦੇ ਹ
ਨ।
ਉੱਥੇ ਜਾ ਕੇ ਉਸ ਨੂੰ ਪਤਾ ਚਲਦਾ ਹੈ ਕਿ ਉਸ ਦੇ ਨਾਲ ਧੋਖਾ ਹੋਇਆ ਹ
ੈ।
ਕਿਹਾ ਜਾ ਰਿਹਾ ਹੈ ਕਿ ਫ਼ਿਲਮ ਅੱਤਵਾਦ ਤੇ ਅਧਾਰਿਤ ਹੈ?
ਫ਼ਿਲਮ ਵਿੱਚ ਅੱਤਵਾਦ ਨੂੰ ਦਿਖਾਇਆ ਗਿਆ ਹੈ, ਪਰ ਇਹ ਇੱਕ ਰੋਮਾਂਟਿਕ ਥ੍ਰੀਲਰ ਹ
ੈ।
ਕਹਾਣੀ ਅੱਤਵਾਦ ਤੇ ਅਧਾਰਿਤ ਨਹੀਂ ਹੈ, ਬਲਕਿ ਉਹ ਕਹਾਣੀ ਦਾ ਇੱਕ ਹਿੱਸਾ ਹ
ੈ।
ਇਸ ਫ਼ਿਲਮ ਦੇ ਨਿਰਦੇਸ਼ਕ ਰੇਂਸਿਲ ਡੀਸਿਲਵਾ ਦੇ ਨਾਲ ਕੰਮ ਕਰਨ ਦਾ ਅਨੁਭਵ ਕਿਹੋ ਜਿਹਾ ਰਿਹਾ?
ਬਹੁਤ ਚੰਗਾ ਰਿਹ
ਾ।
ਉਹ ਅੱਜ ਦੇ ਨਿਰਦੇਸ਼ਕ ਹ
ਨ।
ਅੱਜ ਦੀਆਂ ਫ਼ਿਲਮਾਂ ਬਣਾ ਰਹੇ ਹਨ ਜਿਨ੍ਹਾਂ ਵਿੱਚ ਸਭ ਕੁੱਝ ਨਵੇਂ ਢੰਗ ਦਾ ਹ
ੈ।
ਉਹਨਾਂ ਨਾਲ ਕੰਮ ਕਰਕੇ ਇੱਕ ਤਾਜਗੀ ਦਾ ਅਹਿਸਾਸ ਹੁੰਦਾ ਹ
ੈ।
ਫ਼ਿਲਮ ਦੇ ਦੌਰਾਨ ਆਪਣੇ ਅੱਤਵਾਦ ਨੂੰ ਕਰੀਬ ਨਾਲ ਵੇਖਿ
ਆ।
ਤੁਹਾਨੂੰ ਇਸ ਦਾ ਕੀ ਕਾਰਨ ਲੱਗਦਾ ਹੈ?
ਫ਼ਿਲਮ ਅਸਲ ਵਿੱਚ ਇੱਕ ਲਵ ਸਟਰੀ ਹੈ, ਪਰ ਉਸ ਵਿੱਚ ਅੱਤਵਾਦ ਵੀ ਦਿਖਾਇਆ ਗਿਆ ਹ
ੈ।
ਮੇਰੇ ਲਈ ਅੱਤਵਾਦ ਬਹੁਤ ਹੀ ਗਲਤ ਹੈ, ਜਿਸ ਨੂੰ ਜੜ ਤੋਂ ਮਿਟਾਉਣ ਦੀ ਲੋੜ ਹ
ੈ।
ਜੋ ਲੋਕ ਅੱਤਵਾਦ ਫੈਲਾ ਰਹੇ ਹਨ ਉਹਨਾਂ ਨੂੰ ਸਮਝਨਾ ਚਾਹੀਦਾ ਹੈ ਕਿ ਅਸੀਂ ਸਾਰੇ ਇਨਸਾਨ ਹ
ੈ।
ਇਹ ਇੱਕ ਅਜਿਹੀ ਫ਼ਿਲਮ ਹੈ ਜਿਸ ਵਿੱਚ ਇਮੋਸ਼ੰਸ, ਐਨਰਜੀ ਅਤੇ ਪੈਸ਼ਨ ਸਾਰੀਆਂ ਚੀਜਾਂ ਹ
ਨ।
ਫ਼ਿਲਮ ਵਿੱਚ ਕਿਸ ਪ੍ਰਕਾਰ ਦੇ ਗੀਤ ਹਨ?
ਫ਼ਿਲਮ ਵਿੱਚ ਗੀਤ ਹੈ ਪਰ ਵੱਖਰੇ ਤਰ੍ਹਾਂ ਦ
ੇ।
ਦਰਅਸਲ, ਇਹ ਚਾਰ ਗੀਤ ਅਤੇ ਮਜਾਕ ਦੀ ਫ਼ਿਲਮ ਨਹੀਂ ਹ
ੈ।
ਹੁਣ ਦਰਸ਼ਕ ਵੀ ਚਾਰ ਗੀਤ ਅਤੇ ਹਾਸੇ-ਮਜਾਕ ਵਾਲੀ ਫ਼ਿਲਮਾਂ ਵੇਖ ਕੇ ਥੱਕ ਗਏ ਹ
ਨ।
ਹੁਣ ਉਹ ਕੁੱਝ ਵੱਖਰਾ ਅਤੇ ਬਿਹਤਰੀਨ ਵੇਖਣਾ ਚਾਹੁੰਦੇ ਹਨ, ਜੋ ਅਸੀਂ ਇਸ ਫ਼ਿਲਮ ਦੇ ਰਾਹੀਂ ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਹਾ
ਂ।
ਫ਼ਿਲਮ ਵਿੱਚ ਤੁਹਾਨੂੰ ਅਸਲੀ ਕਰੀਨਾ ਨੂੰ ਵੇਖਣ ਨੂੰ ਮਿਲੇਗ
ਾ।
ਮੈਂ ਅਸਲ ਜਿੰਦਗੀ ਵਿੱਚ ਜਿਸ ਤਰ੍ਹਾਂ ਦੀ ਹਾਂ ਉਸੇ ਤਰ੍ਹਾਂ ਦੀ ਨਜ਼ਰ ਆਵਾਂਗ
ੀ।
ਸੈਫ ਦੇ ਬਾਰੇ ਵਿੱਚ ਤੁਸੀਂ ਕੀ ਕਹੋਗੇ?
ਸੈਫ ਵਿੱਚ ਪਹਿਲਾਂ ਤੋਂ ਕਾਫੀ ਬਦਲਾਅ ਆਇਆ ਹ
ੈ। '
ਦਿਲ ਚਾਹਤਾ ਹੈ' ਤੋਂ ਲੈ ਕੇ ਹੁਣ ਤੱਕ ਸੈਫ ਨੇ ਆਪਣੇ ਆਪ ਨੂੰ ਬਹੁਤ ਬਦਲਿਆ ਹ
ੈ।
ਉਹ ਬਹੁਤ ਵਧੀਆ ਕਲਾਕਾਰ ਹ
ਨ।
ਉਹਨਾਂ ਦੇ ਨਾਲ ਕੰਮ ਕਰਨਾ ਕਿਸੇ ਵੀ ਅਭਿਨੇਤਰੀ ਲਈ ਸ਼ਾਨਦਾਰ ਅਨੁਭਵ ਹ
ੈ।
ਜਿੱਥੇ ਤੱਕ ਸਾਡੇ ਵਿਅਕਤੀਗਤ ਰਿਸ਼ਤੇ ਦੀ ਗੱਲ ਹੈ ਤਾਂ ਮੈਨੂੰ ਲੱਗਦਾ ਹੈ ਕਿ ਮੇਰੇ ਕਾਰਨ ਸੈਫ ਦੀ ਜਿੰਦਗੀ ਵਿੱਚ ਥੋੜਾ ਠਹਿਰਾਵ ਆ ਗਿਆ ਹ
ੈ।
ਉਸ ਦਾ ਮਨ ਕੰਮ ਵਿੱਚ ਜਿਆਦਾ ਲੱਗਣ ਲਗਿਆ ਹੈ, ਕਿਉਂਕਿ, ਮੈਂ ਆਪਣੇ ਕੰਮ ਵਿੱਚ ਰੁੱਝੀ ਰਹਿੰਦੀ ਹਾ
ਂ।
ਉਹਨਾਂ ਨੂੰ ਵੀ ਕਹਿੰਦੀ ਹਾਂ ਕਿ ਬਹੁਤ ਕੰਮ ਕਰਨ ਅਤੇ ਮੀਡੀਆ ਨਾਲ ਦੋਸਤਾਨਾ ਵਿਵਹਾਰ ਰੱਖ
ਣ।
ਬਤੌਰ ਅਭਿਨੇਤਾ ਤੁਹਾਨੂੰ ਸੈਫ ਦੀ ਕਿਹੜੀ ਗੱਲ ਚੰਗੀ ਲੱਗਦੀ ਹੈ?
ਸੈਫ ਦੀ ਖਾਸ ਗੱਲ ਇਹ ਹੈ ਕਿ ਉਹ ਹਮੇਸ਼ਾ ਸਕ੍ਰਿਪਟ ਵੇਖ ਕੇ ਹੀ ਫ਼ਿਲਮ ਸਾਈਨ ਕਰਦੇ ਹ
ਨ।
ਜੇ ਸਕ੍ਰਿਪਟ ਪਸੰਦ ਨਹੀਂ ਆਉਂਦੀ ਤਾਂ ਉਹ ਮਨ੍ਹਾਂ ਕਰ ਦਿੰਦੇ ਹਨ, ਫਿਰ ਭਾਵੇ ਉਹ ਕਿਸੇ ਦੀ ਵੀ ਫ਼ਿਲਮ ਹੋਵ
ੇ।
ਜੇ ਉਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਵੀ ਉਹਨਾਂ ਨੂੰ ਫ਼ਿਲਮ ਕਰਨ ਲਈ ਬੋਲੇ ਤਾਂ ਉਹ ਪਹਿਲਾ ਸਕ੍ਰਿਪਟ ਵੇਖਣਗੇ ਫਿਰ ਜੇ ਉਹਨਾਂ ਨੂੰ ਲਗੇਗਾ ਕਿ ਸਕ੍ਰਿਪਟ ਚੰਗੀ ਹੈ ਤਾਂ ਉਹ ਉਸ ਨੂੰ ਸਾਈਨ ਕਰਨਗ
ੇ।
ਜੋ ਲੋਕ ਤੁਹਾਡੀ ਭੈਣ ਕ੍ਰਿਸ਼ਮਾ ਦੇ ਹੀਰੋ ਰਹਿ ਚੁਕੇ ਹਨ, ਉਹਨਾਂ ਨਾਲ ਕੰਮ ਕਰਨ ਦਾ ਅਨੁਭਵ ਕਿਹੋ ਜਿਹਾ ਰਿਹਾ?
ਮੈਂ ਜਿਹੜੇ ਅਭਿਨੇਤਾਵਾਂ ਨਾਲ ਕੰਮ ਕਰ ਰਹੀ ਹਾਂ ਲਗਭਗ ਸਾਰੇ ਕ੍ਰਿਸ਼ਮਾ ਦੇ ਹੀਰੋ ਸ
ੀ।
ਫਿਰ ਭਾਵੇਂ ਉਹ ਅਕਸ਼ੈ ਹੋਣ, ਸਲਮਾਨ ਹੋਣ, ਆਮਿਰ ਹੋਣ ਜਾਂ ਫਿਰ ਆਪ ਸੈਫ ਹ
ਨ।
ਸਭ ਨੂੰ ਲੱਗਦਾ ਹੈ ਕਿ ਮੈਂ ਛੋਟੀ ਹਾਂ ਅਤੇ ਉਹ ਹਮੇਸ਼ਾ ਮੈਨੂੰ ਬੱਚੀ ਦੀ ਤਰ੍ਹਾਂ ਟ੍ਰੀਟ ਕਰਦੇ ਹ
ਨ।
ਦਰਅਸਲ, ਕ੍ਰਿਸ਼ਮਾ ਦੇ ਕਾਰਨ ਉਹ ਸਾਰਿਆਂ ਨਾਲ ਮੇਰਾ ਪਾਰਿਵਾਰਿਕ ਰਿਸ਼ਤਾ ਹ
ੈ।
ਆਰਕੇ ਪ੍ਰੋਡੇਕਸ਼ਨ ਲਈ ਤੁਸੀਂ ਕੁੱਝ ਨਹੀਂ ਕਰਨਾ ਚਾਹੁੰਦੀ ਹੋ?
ਉਸ ਦੇ ਲਈ ਰਣਬੀਰ ਨੂੰ ਕਰਨਾ ਚਾਹੀਦਾ ਹੈ ਮੈਂ ਤਾਂ ਕਪੂਰ ਪਰਿਵਾਰ ਦੀ ਲੜਕੀ ਹਾ
ਂ।
ਕਿੰਨ੍ਹਾਂ ਕੰਮ ਕਰਾਂਗ
ੀ।
ਮੈਂ ਬਹੁਤ ਕੰਮ ਕਰ ਲਏ ਹ
ਨ।
ਉਹ ਘਰ ਦਾ ਬੇਟਾ ਹੈ ਉਸ ਨੂੰ ਕਰਨਾ ਚਾਹੀਦਾ ਹ
ੈ।
ਰਣਬੀਰ ਨਾਲ ਤੁਹਾਡੀ ਮੁਲਾਕਾਤ ਜਾਂ ਗੱਲਬਾਤ ਹੁੰਦੀ ਹੈ?
ਮੇਰੀ ਰਣਬੀਰ ਨਾਲ ਮੁਲਾਕਾਤ ਹੁੰਦੀ ਰਹਿੰਦੀ ਹ
ੈ।
ਹੁਣ ਪਹਿਲੇ ਵਰਗਾ ਸਮਾਂ ਤੇ ਨਹੀਂ ਮਿਲ ਪਾਉਂਦਾ, ਪਰ ਪਾਰਿਵਾਰਿਕ ਪਾਰਟੀਆਂ, ਦੂਜੇ ਸਮਾਰੋਹ ਵਿੱਚ ਮੁਲਾਕਾਤ ਹੁੰਦੀ ਰਹਿੰਦੀ ਹ
ੈ।
ਫੋਨ ਤੇ ਵੀ ਗੱਲਾਂ ਹੁੰਦੀ ਰਹਿੰਦੀ ਹ
ੈ।
ਜਦੋਂ ਵੀ ਉਸ ਦੀਆਂ ਫ਼ਿਲਮਾਂ ਆਉਂਦੀਆ ਹਨ ਮੈਂ ਹਮੇਸ਼ਾ ਉਸ ਨੂੰ ਵਿਸ਼ ਕਰਦੀ ਹਾ
ਂ।
ਮੈਂ ਉਸ ਦੀ 'ਬਚਨਾ ਏ ਹਸੀਨੋ' ਅਤੇ 'ਸਾਂਵਰੀਆ' ਵੇਖੀ ਸ
ੀ।
ਉਸ ਦਾ ਅਭਿਨੈ ਵੇਖ ਕੇ ਲੱਗਦਾ ਹੈ ਕਿ ਉਹ ਕਪੂਰ ਪਰਿਵਾਰ ਦੀ ਪਰੰਪਰਾ ਨੂੰ ਅੱਗੇ ਲੈ ਕੇ ਜਾਵੇਗ
ਾ।
ਅਭਿਨੇਤਰੀਆਂ ਵਿੱਚ ਤੁਹਾਡੀ ਪਸੰਦੀਦਾ ਅਭਿਨੇਤਰੀ ਕੌਣ ਸੀ ਹੈ?
ਮੈਨੂੰ ਪ੍ਰਿਅੰਕਾ ਚੋਪੜਾ ਬਹੁਤ ਪਸੰਦ ਹ
ੈ।
ਇਹ ਬਹੁਤ ਚੰਗਾ ਕੰਮ ਕਰ ਰਹੀ ਹੈ, ਪਰ ਜੇ ਮੇਰੇ ਤੇ ਕਿਸੇ ਦਾ ਜਾਦੂ ਹੈ ਤਾਂ ਉਹ ਕਾਜੋਲ ਅਤੇ ਕ੍ਰਿਸ਼ਮਾ ਹ
ੈ।
ਮੈਂ ਅੱਜ ਵੀ ਸੋਚਦੀ ਗਾਂ ਕਿ ਉਹ ਐਨਾ ਚੰਗਾ ਕੰਮ ਕਿਵੇਂ ਕਰ ਲੈਂਦੀ ਸ
ੀ।
ਤੁਹਾਡੇ ਆਉਣ ਵਾਲੇ ਪ੍ਰੋਜੇਕਟ ਕਿਹੋ ਜਿਹੇ ਹਨ?
ਕੁਰਬਾਨ ਦੇ ਬਾਅਦ ਆਮਿਰ ਦੇ ਨਾਲ 3 ਇਡਿਯਟਸ ਆ ਰਹੀ ਹ
ੈ।
ਉਸ ਦੇ ਬਾਅਦ ਕਰਨ ਜੌਹਰ ਦੀ ਇੱਕ ਫ਼ਿਲਮ ਹੈ, ਜਿਸ ਵਿੱਚ ਕਾਜੋਲ ਮੇਰੇ ਨਾਲ ਕੰਮ ਕਰ ਰਹੀ ਹ
ੈ।
ਇਸ ਦੇ ਨਾਲ ਹੀ ਸੈਫ ਅਲੀ ਖਾਨ ਦੀ ਹੋਮ ਪ੍ਰੋਡਕਸ਼ਨ ਫ਼ਿਲਮ ਏਜੰਟ ਵਿਨੋਦ ਕਰ ਰਹੀ ਹਾ
ਂ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਕੁਰਬਾਨ ਇੱਕ ਰੋਮਾਂਟਿਕ ਥ੍ਰੀਲਰ ਹੈ ਕਰੀਨਾ
ਹੋਰ ਵੀ
ਸਲਮਾਨ ਦੇ ਕਾਰਨ ਇੱਥੇ ਤੱਕ ਪਹੁੰਚੀ ਹਾਂ : ਕੈਟਰੀਨਾ ਕੈਫ
ਦਰਸ਼ਕਾਂ ਨੂੰ ਹਸਾਉਣਾ ਮੁਸ਼ਕਿਲ: ਮੁਗਧਾ
ਸੁਸ਼ਮਿਤਾ ਮੈਨੂੰ ਬਹੁਤ ਪਸੰਦ ਹੈ: ਲਾਰਾ ਦੱਤਾ
ਮੈਨੂੰ ਕਾਮੇਡੀ ਫ਼ਿਲਮਾਂ ਪਸੰਦ ਹਨ: ਡੇਵਿਡ
ਲਾਰਾ ਅਤੇ ਮੇਰੇ ਵਿਚਕਾਰ ਕੋਈ ਸਮੱਸਿਆ ਨਹੀਂ: ਸੁਸ਼ਮਿਤਾ
ਡੂ ਨਾਟ ਡਿਸਟਰਬ' ਨਾਨ ਸਟਾਪ ਕਾਮੇਡੀ : ਗੋਵਿੰਦਾ