ਮੁੱਖਪੰਨਾ ਮਨੋਰੰਜਨ » ਬਾਲੀਵੁਡ (Bollywood Punjabi)
ਖਬਰਾਂ/ ਗੱਪ ਸ਼ਪ
ਸ਼ਿਲਪਾ-ਰਾਜ ਬਹਾਮਾਸ 'ਚ ਮਨਾਉਣਗੇ ਹਨੀਮੂਨ

IFM

ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈਟੀ ਅਤੇ ਰਾਜ ਕੁੰਦਰਾ 22 ਨਵੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੰਨ੍ਹੇ ਜਾਣਗੇ। ਇਸ ਤੋਂ ਬਾਅਦ ਰਾਜ ਕੁੰਦਰਾ ਸ਼ਿਲਪਾ ਸ਼ੈਟੀ ਨੂੰ ਹਨੀਮੂਨ ਲਈ ਬਹਾਮਾਸ ਲੈ ਕੇ ਜਾ ਰਹੇ ਹਨ। ਸ਼ਿਲਪਾ ਦੀ ਜਿੰਦਗੀ ਦੇ ਇਹਨਾਂ ਸੁਨਹਿਰੇ ਪਲਾਂ ਨੂੰ ਯਾਦਗਾਰ ਬਣਾਉਣ ਲਈ ਰਾਜ ਕੁੰਦਰਾ ਵਿਆਹ ਦੀਆਂ ਤਿਆਰੀਆਂ ਆਪ ਹੀ ਕਰ ਰਹੇ ਹਨ। ਖ਼ਬਰ ਹੈ ਕਿ ਸਪਾਟ ਦੀ ਚੋਣ ਰਾਜ ਕੁੰਦਰਾ ਨੇ ਕੀਤੀ ਹੈ। ਜਾਣਕਾਰੀ ਦੇ ਅਨੁਸਾਰ ਰਾਜ ਨੇ ਬਹਾਮਾਸ ਦੇ ਪੈਰਾਡਾਈਜ ਆਇਲੈਂਡ ਤੇ ਇੱਕ ਰੀਗਲ ਸੂਇਟ ਬੁੱਕ ...
ਕੈਟ ਬਣਾਏਗੀ ਫਿਲਮ, ਸ਼ਾਹਰੁਖ ਹੋਣਗੇ ਹੀਰੋ!

IFM

ਗੱਲ ਅਜੀਬ ਲੱਗ ਸਕਦੀ ਹੈ, ਪਰ ਬਿਲਕੁਲ ਸੱਚੀ ਹੈ। ਖ਼ਬਰ ਹੈ ਕਿ ਅੱਜ ਦੀ ਸਫ਼ਲ ਸਟਾਰ ਦੀ ਹੈਸੀਅਤ ਰੱਖਣ ਵਾਲੀ ਅਭਿਨੇਤਰੀ ਕੈਟਰੀਨਾ ਕੈਫ਼ ਫਿਲਮ ਬਣਾਉਣ ਦਾ ਵਿਚਾਰ ਕਰ ਰਹੀ ਹੈ, ਅਤੇ ਦਿਲਚਸਪ ਇਹ ਹੈ ਕਿ ਇਸ ਫਿਲਮ ਵਿੱਚ ਉਹ ਹੀਰੋ ਸ਼ਾਹਰੁਖ ਨੂੰ ਲੈਣਾ ਚਾਹੁੰਦੀ ਹੈ। ਮਜੇਦਾਰ ਗੱਲ ਇਹ ਹੈ ਕਿ ਸ਼ਾਹਰੁਖ ਦੇ ਨਾਲ ਹੀਰੋਇਨ ਦੇ ਤੌਰ 'ਤੇ ਉਹ ਆਪਣੇ ਆਪ ਨੂੰ ਲੈ ਰਹੀ ਹੈ। ਸਲਮਾਨ ਖਾਨ ਨੂੰ ਕੈਟਰੀਨਾ ਬਤੌਰ ਹੀਰੋ ਨਹੀਂ ਲੈ ਰਹੀ ਹੈ, ਇਹ ਗੱਲ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਕਰ ...