ਕੈਟਰੀਨਾ ਕੈਫ਼ | ਅਮਿਤਾਭ ਬੱਚਨ | ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਫਿਲਮੀ ਲੇਖ | ਫਿਲਮੀ ਸਫਰਨਾਮਾ | ਮੁਲਾਕਾਤ | ਸਟਾਰ ਪ੍ਰੋਫਾਈਲ
ਮੁੱਖਪੰਨਾ ਮਨੋਰੰਜਨ » ਬਾਲੀਵੁਡ » ਆੳਣ ਵਾਲੀ ਫਿਲਮ » ਅਜਬ ਪ੍ਰੇਮ ਕੀ ਗਜਬ ਕਹਾਣੀ (Ajab Prem ki Gajab Kahani | Movie Preview)
ਆੳਣ ਵਾਲੀ ਫਿਲਮ
Feedback Print Bookmark and Share
 
IFM
ਨਿਰਮਾਤਾ : ਰਮੇਸ਼ ਐਸ. ਤੌਰਾਨੀ
ਨਿਰਦੇਸ਼ਕ : ਰਾਜਕੁਮਾਰ ਸੰਤੋਸ਼ੀ
ਸੰਗੀਤ : ਪ੍ਰੀਤਮ
ਕਲਾਕਾਰ : ਰਣਬੀਰ ਕਪੂਰ, ਕੈਟਰੀਨਾ ਕੈਫ਼, ਉਪੇਨ ਪਟੇਲ, ਦਰਸ਼ਨ ਜਰੀਵਾਲਾ, ਅਸਰਾਨੀ, ਗੋਵਿੰਦ ਨਾਮਦੇਵ, ਸਮਿਤਾ ਜੈਕਰ, ਜਾਕਿਰ ਹੁਸੈਨ, ਸਲਮਾਨ ਖਾਨ (ਵਿਸ਼ੇਸ਼ ਭੂਮਿਕਾ)

ਜਿੰਦਗੀ ਜਿਉਣ ਲਈ ਪ੍ਰੇਮ (ਰਣਬੀਰ ਕਪੂਰ) ਦਾ ਫੰਡਾ ਹੈ ਕਿ ਹਮੇਸ਼ਾ ਖੁਸ਼ ਰਹੋ। ਦੂਜਿਆਂ ਨੂੰ ਖੁਸ਼ ਰੱਖੋ ਅਤੇ ਪੂਰੇ ਸ਼ਹਿਰ ਨੂੰ ਖੁਸ਼ੀਆਂ ਨਾਲ ਭਰ ਦਿਉ। ਹੈਪੀ ਕਲੱਬ ਦੇ ਇਸ ਮੈਂਬਰ ਦਾ ਇਹ ਸਰਲ ਫੰਡਾ ਉਸ ਨੂੰ ਸਭ ਤਰ੍ਹਾਂ ਦੀਆਂ ਪਰੇਸ਼ਾਨੀਆਂ ਵਿੱਚ ਫਸਾ ਦਿੰਦਾ ਹੈ।

ਇਹਨਾਂ ਮੁਸੀਬਤਾਂ ਵਿਚਕਾਰ ਉਸ ਨੂੰ ਜੈਨੀਫਰ (ਕੈਟਰੀਨਾ ਕੈਫ਼) ਨਾਲ ਪਿਆਰ ਹੁੰਦਾ ਹੈ ਅਤੇ ਉਸ ਤੋਂ ਬਾਅਦ ਉਸਦੀ ਜਿੰਦਗੀ ਬਦਲ ਜਾਂਦੀ ਹੈ। ਅਵਾਰਾਗਰਦੀ ਛੱਡ ਕੇ ਉਹ ਪੈਸਾ ਕਮਾਉਣ ਲਈ ਮਿਹਨਤ ਕਰਨ ਲੱਗਦਾ ਹੈ। ਉਸ ਲਈ ਜੈਨੀ ਦੀ ਖੁਸ਼ੀ ਸਭ ਕੁਝ ਹੋ ਜਾਂਦੀ ਹੈ।

ਜੈਨੀ ਵੀ ਉਸਦੇ ਪਿਆਰ ਵਿੱਚ ਐਨਾ ਡੁੱਬ ਜਾਂਦੀ ਹੈ ਕਿ ਉਸ ਨੂੰ ਸੱਚਾਈ ਨਜ਼ਰ ਨਹੀਂ ਆਉਂਦੀ। ਕੀ ਹੈ ਉਹ ਸੱਚਾਈ? ਜਾਨਣ ਲਈ ਦੇਖਣੀ ਪਵੇਗੀ 'ਅਜਬ ਪ੍ਰੇਮ ਕੀ ਗਜਬ ਕਹਾਣੀ'
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਅਜਬ ਪ੍ਰੇਮ ਕੀ ਗਜਬ ਕਹਾਣੀ, ਆਉਣ ਵਾਲੀ ਫਿਲਮ, ਅਜਬ ਪ੍ਰੇਮ ਕੀ ਗਜਬ ਕਹਾਣੀ ਦੀ ਕਹਾਣੀ, ਹਿੰਦੀ ਫਿਲਮ