ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਆੳਣ ਵਾਲੀ ਫਿਲਮ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸਟ੍ਰੇਂਜਰਸ : ਅਜਨਬੀ ਜਾਂ ਦੋਸਤ?
IFMIFM
ਨਿਰਮਾਤਾ : ਉਦੈ ਤਿਵਾਰੀ-ਰਾਜ ਕੁੰਦਰਾ
ਨਿਰਦੇਸ਼ਕ : ਆਨੰਦ ਏਲ ਰਾਯ
ਕਲਾਕਾਰ : ਕੇਕੇ ਮੇਨਨ, ਜਿਮੀ ਸ਼ੇਰਗਿਲ, ਨੰਦਨਾ ਸੇਨ, ਸੋਨਾਲੀ ਕੁਲਕਰਨੀ

'ਸਟ੍ਰੇਂਜਰਸ' ਦੀ ਕਹਾਣੀ ਦੋ ਅਜਨਬੀਆਂ ਦੇ ਆਲੇ-ਦੁਆਲੇ ਘੁੰਮਦੀ ਹੈ. ਇਨ੍ਹਾਂ ਦੋਹਾਂ ਅਜਨਬੀਆਂ ਦੀ ਮੁਲਾਕਾਤ ਹੁੰਦੀ ਹੈ ਇੰਗਲੈਂਡ ਵਿੱਚ ਇੱਕ ਟ੍ਰੇਨ ਦੇ ਬਿਜਨੇਸ ਕਲਾਸ ਕੰਪਾਰਟਮੇਂਟ ਵਿੱਚ. ਸੰਜੋਗ ਦੀ ਗੱਲ ਹੈ ਕਿ ਦੋਵੇਂ ਭਾਰਤੀ ਹਨ.

ਮਿ.ਰਾਏ ਮੈਨੇਜਮੇਂਟ ਦੀ ਦੁਨੀਆ ਬਹੁਤ ਵੱਡੀ ਹਸਤੀ ਹਨ. ਉੱਥੇ ਰਾਹੁਲ ਇੱਕ ਗੁਮਨਾਸ ਜਿਹੀ ਲੇਖਕ ਹਨ, ਜੋ ਆਪਣੀ ਪਛਾਣ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗਿਆ ਹੋਇਆ ਹੈ. ਦੋਹਾਂ ਦਾ ਵਿਅਕਤੀਤਤਵ ਇੱਕ-ਦੂਜੇ ਨਾਲ ਮੇਲ ਨਹੀਂ ਖਾਂਦਾ. ਦੋਵੇਂ ਅਜੀਹੀ ਜ਼ਿੰਦਗੀ ਜੀ ਰਹੇ ਹਨ ਜੋ ਉਨ੍ਹਾਂ ਨੇ ਨਹੀਂ ਚੁਣੀ ਸੀ.

IFMIFM
ਸਫਰ ਨੂੰ ਮਨੋਰੰਜਕ ਬਣਾਉਣ ਦੇ ਲਈ ਦੋਵੇਂ ਗੱਲਬਾਤ ਸ਼ੁਰੂ ਕਰਦੇ ਹਨ. ਉਨ੍ਹਾਂ ਦੀ ਗੱਲਾਂ ਵਿੱਚ ਕੁਝ ਇਸ਼ਾਰੇ ਲੁਕੇ ਹਨ. ਉਹ ਚਾਹੁੰਦੇ ਹਨ ਕਿ ਕੁਝ ਅਜੀਹਾ ਕੀਤਾ ਜਾਵੇ, ਜੋ ਉਨ੍ਹਾਂ ਦੀ ਜ਼ਿੰਦਗੀ ਬਦਲ ਦੇਵੇ. ਉਨ੍ਹਾਂ ਦੀ ਗੱਲਬਾਤ ਦਾ ਜੋ ਨਤੀਜਾ ਨਿਕਲਦਾ ਹੈ ਉਸ ਤੋਂ ਚਾਰ ਜ਼ਿੰਦਗੀਆਂ ਉਲਝ ਜਾਂਦੀਆਂ ਹਨ. ਅਜਨਬੀ ਦੋਸਤ ਬਣ ਜਾਂਦੇ ਹਨ ਅਤੇ ਦੋਸਤ ਅਜਨਬੀ.
ਹੋਰ ਵੀ
ਤਾਰੇ ਜ਼ਮੀਨ ਪਰ : ਹਰ ਬੱਚਾ ਮੱਹਤਵਪੂਰਨ
ਖੋਇਆ- ਖੋਇਆ ਚਾਂਦ
ਦਸ ਕਹਾਣੀਆਂ
'ਆਜਾ ਨੱਚ ਲੈ' : ਅਜੰਤਾ ਨੂੰ ਬਚਾਉਣ ਦਾ ਸੰਘਰਸ਼
'ਤਾਰੇ ਜ਼ਮੀਨ ਪਰ' ਕਹਾਣੀ ਅਦੱਭੁਤ ਹੈ: ਆਮਿਰ ਖਾਨ
ਦਨ ਦਨਾ ਦਨ ਗੋਲ