ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਆੳਣ ਵਾਲੀ ਫਿਲਮ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਐਕਸ਼ਨ ਫਿਲਮਾਂ ਦੀ ਦਿਵਾਨੀ ਤਨੁਸ਼ਰੀ
'ਆਸ਼ਿਕ ਬਣਾਇਆ ਆਪਨੇ' ਤੋਂ ਆਪਣਾ ਕੈਰੀਅਰ ਸ਼ੁਰੂ ਕਰਨ ਵਾਲੀ ਤਮੁਸ਼ਰੀ ਦੱਤਾ ਹੁਣ ਤੱਕ ਲੱਗਭਗ ਦਸ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ.ਛੋਟੇ ਜਿਹੇ ਕੈਰੀਅਰ ਵਿੱਚ ਉਸਨੂੰ ਅਲੱਗ ਅਲੱਗ ਭੁਮਿਕਾਵਾਂ ਨਿਭਾਉਣ ਲਈ ਮਿਲੀਆਂ.

'ਰਕੀਬ' ਵਿੱਚ ਉਸਨੇ ਨਕਾਰਤਮਕ ਕਿਰਦਾਰ ਨਿਭਾਇਆ ਸੀ.'ਢੋਲ' ਅਤੇ 'ਗੁੱਡ ਬੁਆਏ ਬੈਡ ਬੁਆਏ' ਵਿੱਚ ਉਸਨੇ ਕਮੇਡੀ ਭੁਮਿਕਾ ਨਿਭਾਈ. ਉਸਦੀ ਆਉਣ ਵਾਲੀ ਫਿਲਮ 'ਸਪੀਡ' ਐਕਸ਼ਨ ਫਿਲਮ ਹੈ.

ਤਨੁਸ਼ਰੀ ਨੂੰ ਹਾਲ ਹੀ ਵਿੱਚ ਇੱਕ ਬਹੁਤ ਸ਼ਾਨਦਾਰ ਐਕਸ਼ਨ ਫਿਲਮ ਮਿਲੀ ਹੈ.ਫਿਲਮ ਦਾ ਨਾਮ ਹੈ 'ਰਾਮਾ:ਦ ਸੇਵੀਅਰ'.ਹਾਲਾਂਕਿ ਇਹ ਫਿਲਮ ਬੱਚਿਆਂ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਜਾ ਰਹੀ ਹੈ. ਪਰ ਇਸ ਵਿੱਚ ਜਬਰਦਸਤ ਐਡਵੇਂਚਰ ਅਤੇ ਐਕਸ਼ਨ ਹੈ.ਤਨੁਸ਼ਰੀ ਇਸ ਫਿਲਮ ਵਿੱਚ ਸਮਾਇਰਾ ਨਾਮਕ ਕਿਰਦਾਰ ਨਿਭਾ ਰਹੀ ਹੈ.
ਹੋਰ ਵੀ
ਜਾਨੀ ਗੱਦਾਰ
ਮਨੋਰਮਾ - ਸਿਕਸ ਫੀਟ ਅੰਡਰ
ਕਿਸ ਦਾ ਵੱਜੇਗਾ 'ਢੋਲ'?
ਅਗਰ- ਗਲਤ ਰਾਹ ਤੇ ਚੱਲਣ ਦਾ ਨਤੀਜਾ
ਜਬ ਵੀ ਮੇਟ
ਡਾਰਲਿੰਗ: ਜਦੋਂ ਡਾਰਲਿੰਗ ਬਣ ਗਈ ਭੂਤ