ਕੈਟਰੀਨਾ ਕੈਫ਼
|
ਅਮਿਤਾਭ ਬੱਚਨ
|
ਖਬਰਾਂ/ ਗੱਪ ਸ਼ਪ
|
ਆੳਣ ਵਾਲੀ ਫਿਲਮ
|
ਫਿਲਮ ਸਮੀਖਿਆ
|
ਫਿਲਮੀ ਲੇਖ
|
ਫਿਲਮੀ ਸਫਰਨਾਮਾ
|
ਮੁਲਾਕਾਤ
|
ਸਟਾਰ ਪ੍ਰੋਫਾਈਲ
ਮੁੱਖਪੰਨਾ
ਮਨੋਰੰਜਨ
»
ਬਾਲੀਵੁਡ
»
ਫਿਲਮੀ ਲੇਖ
»
ਈਸ਼ਾ ਕੋਪੀਕਰ ਨੂੰ ਨਤੀਜੇ ਦੀ ਉਡੀਕ
ਫਿਲਮੀ ਲੇਖ
Feedback
Print
ਈਸ਼ਾ ਕੋਪੀਕਰ ਨੂੰ ਨਤੀਜੇ ਦੀ ਉਡੀਕ
IFM
ਨੀਰਜ ਮਨਚੰਦਾ ਦੀ ਸਲਾਹ ਨਾਲ ਆਪਣੇ ਨਾਂਅ ਦੇ ਅੱਖਰ ਬਦਲਣ ਵਾਲੀ ਈਸ਼ਾ ਕੋਪੀਕਰ ਪਹਿਲਾਂ ਤਾਂ ਚਮਕ-ਦਮਕ ਵਾਲੀ ਅਭਿਨੇਤਰੀ ਵਜੋਂ ਹੀ ਚਰਚਿਤ ਸੀ ਪਰ ਬਾਅਦ 'ਚ ਉਸ ਨੇ ਸਾਧਾਰਨ ਭੂਮਿਕਾਵਾਂ ਨਿਭਾ ਕੇ ਆਪਣੀ ਗਲੈਮਰਸ ਦਿਖ ਨੂੰ ਕਾਫ਼ੀ ਹੱਦ ਤੱਕ ਬਦਲਿ
ਆ।
'
ਏਕ ਵਿਵਾਹ ਐਸਾ ਭੀ' ਨੂੰ ਹੁਣ ਤੱਕ ਦੀ ਆਪਣੀ ਸਭ ਤੋਂ ਵਧੀਆ ਫ਼ਿਲਮ ਕਹਿਣ ਵਾਲੀ ਈਸ਼ਾ ਦੇ ਦਿਲ 'ਚ ਖਲਾਸ ਸ਼ਬਦ ਘਰ ਹੀ ਕਰ ਚੁੱਕਾ ਹ
ੈ।
ਆਪਣੇ-ਆਪ ਨੂੰ ਪੁਰਾਤਨ ਕਦਰਾਂ ਕੀਮਤਾਂ ਨਾਲ ਜੁੜੀ ਰਹਿਣ ਵਾਲੀ ਕਹਾਉਣ ਵਾਲੀ ਈਸ਼ਾ ਕੋਪੀਕਰ ਇਸ ਸਮੇਂ ਛੋਟੇ ਪਰਦੇ 'ਤੇ ਵੀ ਕਾਫ਼ੀ ਸਫ਼ਲ ਹੰਗਾਮੇ ਕਰ ਰਹੀ ਹ
ੈ।
ਖੱਲਾਸ ਗਰਲ ਤੋਂ ਚਾਂਦਨੀ ਬਣੀ ਤੇ ਹੁਣ ਬਤੌਰ ਐਂਕਰ ਦੇ ਉਸ ਨੇ ਆਪਣੇ ਕੈਰੀਅਰ ਨੂੰ ਨਵੇਂ ਪੜਾਅ ਵੱਲ ਤੋਰਿਆ ਹ
ੈ।
ਕੌਸ਼ਿਕ ਘਟਕ ਜੋ ਛੋਟੇ ਪਰਦੇ ਦਾ ਸਫ਼ਲ ਨਿਰਦੇਸ਼ਕ ਹੈ, ਨੇ ਈਸ਼ਾ ਕੋਪੀਕਰ ਨੂੰ ਛੋਟੇ ਪਰਦੇ ਦੇ ਖਾਸ ਦਾਅ-ਪੇਚ ਸਮਝਾਏ ਹ
ਨ।
ਰਿਆਲਿਟੀ ਸ਼ੋਅ 'ਦੇ ਦਨਾ ਦਨ' ਨੇ ਈਸ਼ਾ ਕੋਪੀਕਰ ਨੂੰ ਘਰ-ਘਰ 'ਚ ਚਮਕਾ ਦਿੱਤਾ ਹ
ੈ।
IFM
ਇਸ ਸ਼ੋਅ ਨੇ ਉਸ ਨੂੰ ਦੱਖਣੀ ਅਫਰੀਕਾ 'ਚ ਖੂਬ ਮੌਜਮਸਤੀ ਵੀ ਕਰਵਾਈ ਹੈ ਤੇ ਉਥੋਂ ਦੀ ਸੈਰ ਉਸ ਲਈ ਯਾਦਗਾਰੀ ਹਸੀਨ ਸੈਰ ਬਣ ਚੁੱਕੀ ਹ
ੈ।
ਐਂਕਰਿੰਗ ਦੇ ਨਾਲ ਈਸ਼ਾ ਇਸ ਸਮੇਂ ਮਾਰਸ਼ਲ ਆਰਟਸ ਵੀ ਸਿਖ ਰਹੀ ਹ
ੈ।
ਮਾਰਸ਼ਲ ਆਰਟ ਦੀ ਪ੍ਰੀਖਿਆ ਲਈ ਉਸ ਨੇ ਸਖਤ ਮਿਹਨਤ ਕੀਤੀ ਹੈ ਤੇ ਪਿਛਲੇ ਅੱਠ ਸਾਲਾਂ ਤੋਂ ਉਹ ਮਾਰਸ਼ਲ ਆਰਟਸ ਦਾ ਅਭਿਆਸ ਕਰ ਰਹੀ ਹ
ੈ।
ਹੁਣ ਜਾ ਕੇ ਉਸ ਨੇ ਮਾਰਸ਼ਲ ਆਰਟਸ ਦਾ ਇਮਤਿਹਾਨ ਦਿੱਤਾ ਹੈ ਤੇ ਉਸ ਨੂੰ ਉਮੀਦ ਹੈ ਕਿ ਉਹ ਚੰਗੇ ਨੰਬਰਾਂ ਨਾਲ ਇਮਤਿਹਾਨ ਪਾਸ ਕਰੇਗ
ੀ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਈਸ਼ਾ ਕੋਪੀਕਰ,
ਬਾਲੀਵੁੱਡ,
ਸਿਨੇਮਾ,
ਹਿੰਦੀ ਫਿਲਮ,
ਏਕ ਵਿਵਾਹ ਐਸਾ ਭੀ
ਹੋਰ ਵੀ
ਜੈਕਲੀਨ ਫਰਨਾਂਡਿਜ਼ : ਅਲਾਦੀਨ ਦਾ ਚਿਰਾਗ
ਹਰਭਜਨ ਕਾਰਨ ਪਰਤੀ ਪੰਜਾਬੀ ਫਿਲਮਾਂ ਦੀ ਰੌਣਕ
ਚੁਟਕਲਾ ਮਾਸਟਰ ਜਾਨ ਅਬ੍ਰਾਹਿਮ
ਰਣਬੀਰ-ਕੈਟਰੀਨਾ ਦੀ ਪ੍ਰੇਮ ਕਹਾਣੀ!
ਮੁਗਧਾ ਗੋਡਸੇ : ਪੱਥਰ ਨਹੀਂ, ਨਿਰਾ ਸੋਨਾ
ਦੀਆ ਮਿਰਜ਼ਾ : ਵਿਹਲਾ ਮਨ ਸ਼ੈਤਾਨ ਦਾ ਘਰ