ਕੈਟਰੀਨਾ ਕੈਫ਼
|
ਅਮਿਤਾਭ ਬੱਚਨ
|
ਖਬਰਾਂ/ ਗੱਪ ਸ਼ਪ
|
ਆੳਣ ਵਾਲੀ ਫਿਲਮ
|
ਫਿਲਮ ਸਮੀਖਿਆ
|
ਫਿਲਮੀ ਲੇਖ
|
ਫਿਲਮੀ ਸਫਰਨਾਮਾ
|
ਮੁਲਾਕਾਤ
|
ਸਟਾਰ ਪ੍ਰੋਫਾਈਲ
ਮੁੱਖਪੰਨਾ
ਮਨੋਰੰਜਨ
»
ਬਾਲੀਵੁਡ
»
ਫਿਲਮੀ ਲੇਖ
»
ਚੁਟਕਲਾ ਮਾਸਟਰ ਜਾਨ ਅਬ੍ਰਾਹਿਮ
ਫਿਲਮੀ ਲੇਖ
Feedback
Print
ਚੁਟਕਲਾ ਮਾਸਟਰ ਜਾਨ ਅਬ੍ਰਾਹਿਮ
IFM
'
ਦੋਸਤਾਨਾ' ਤੋਂ ਬਾਅਦ 'ਨਿਊਯਾਰਕ' ਸੁਪਰਹਿਟ ਰਹੀ ਤੇ ਇਸ ਤਰ੍ਹਾਂ ਜਾਨ ਅਬ੍ਰਾਹਿਮ ਦਾ ਸਮਾਂ ਵਧੀਆ ਚੱਲਣ ਦੇ ਸ਼ੁਭ ਸੰਕੇਤ ਸਾਹਮਣੇ ਹ
ਨ।
ਇਹ ਜਾਨ ਦੀ ਖੁਸ਼ਨਸੀਬੀ ਹੈ ਕਿ ਯਸ਼ ਰਾਜ ਦੇ ਬੈਨਰ ਹੇਠ ਤਿੰਨ ਫ਼ਿਲਮਾਂ 'ਚ ਕੰਮ ਕਰਨ ਦਾ ਮੌਕਾ ਉਸ ਨੂੰ ਮਿਲਿਆ ਹ
ੈ।
ਇਕ ਅਭਿਨੇਤਾ ਦੇ ਤੌਰ 'ਤੇ ਉਸ ਦਾ ਵਿਕਾਸ ਹੋਇਆ ਹ
ੈ।
ਇਥੇ ਹੀ ਬੱਸ ਨਹੀਂ ਬਲਕਿ ਵਿਗਿਆਪਨ ਦੁਨੀਆ 'ਚ ਵੀ ਜਾਨ ਅਬ੍ਰਾਹਿਮ ਨੇ ਧੂਮ ਮਚਾਈ ਹੋਈ ਹ
ੈ।
ਬਰਾਂਡ ਅੰਬੈਸਡਰ ਵੀ ਉਹ ਹ
ੈ।
ਨੌਜਵਾਨਾਂ ਲਈ ਉਹ ਬਹੁਤ ਕੁਝ ਕਰਨਾ ਚਾਹੁੰਦਾ ਹੈ ਤਾਂ ਹੀ ਸਿਹਤ ਤੇ ਵਾਤਾਵਰਨ ਨੂੰ ਜਾਗਰੂਕ ਕਰਨ ਵਾਲੇ ਵਿਗਿਆਪਨ ਉਹ ਕਰ ਰਿਹਾ ਹ
ੈ।
ਜਾਨ ਨੂੰ ਸੈਟ 'ਤੇ ਚੁਟਕਲੇ ਸੁਣਾਉਣ ਦਾ ਬਹੁਤ ਸ਼ੌਕ ਹੈ ਤੇ ਕੈਟਰੀਨਾ ਕੈਫ਼ ਅਕਸਰ ਉਸ ਦੇ ਚੁਟਕਲੇ ਸੁਣ ਕੇ ਹੱਸਦੀ ਵੀ ਹ
ੈ।
ਇਸੇ ਲਈ ਉਸ ਨਾਲ ਉਹ ਹੋਰ ਫ਼ਿਲਮਾਂ ਕਰਨਾ ਚਾਹੁੰਦੀ ਹ
ੈ।
ਜਾਨ ਅਬ੍ਰਾਹਿਮ ਕੋਲ ਫ਼ਿਲਮਾਂ ਦੀ ਇਸ ਵੇਲੇ ਘਾਟ ਨਹੀਂ ਹ
ੈ। '
ਹੁਕ ਜਾਂ ਕਰੁਕ' ਤੇ 'ਲਵ 1800' ਉਸ ਕੋਲ ਮਹੱਤਵਪੂਰਨ ਫ਼ਿਲਮਾਂ ਹ
ਨ।
ਇਸ ਤੋਂ ਇਲਾਵਾ ਉਸ ਨੇ ਹਾਲੀਵੁੱਡ ਦੀ ਵੀ ਇਕ ਫ਼ਿਲਮ ਸਾਈਨ ਕੀਤੀ ਹੈ, ਉਸ ਦਾ ਨਾਂਅ 'ਅਮਰੀਕਨ ਅੰਪਾਇਰ' ਹ
ੈ।
ਜਾਨ ਅਬ੍ਰਾਹਿਮ ਆਪਣੇ ਨਿਰਮਾਤਾਵਾਂ ਦੀਆਂ ਮੁਸ਼ਕਿਲਾਂ ਵੀ ਸਮਝਦਾ ਹ
ੈ।
ਇਸੇ ਕਰਕੇ ਮੰਦੀ ਦੇ ਦੌਰ 'ਚ ਉਸ ਨੇ ਆਪਣੀ ਫੀਸ 30 ਫੀਸਦੀ ਘੱਟ ਕੀਤੀ ਹ
ੈ।
ਵਿਗਿਆਪਨ ਫ਼ਿਲਮਾਂ ਕਰਕੇ ਉਹ ਆਰਥਿਕ ਸੰਤੁਲਨ ਬਣਾ ਰਿਹਾ ਹ
ੈ।
ਜਿਹੜੀ ਚੀਜ਼ ਉਹ ਵਰਤਦਾ ਹੈ ਉਸ ਦੀ ਮਸ਼ਹੂਰੀ ਕਰਨ 'ਚ ਉਸ ਅਨੁਸਾਰ ਕੋਈ ਹਰਜ਼ ਨਹੀ
ਂ।
ਸਮੇਂ ਨੇ ਜਾਨ ਨੂੰ ਸਿਆਣਾ ਬਣਾ ਦਿੱਤਾ ਹੈ ਤੇ ਹੁਣ ਉਹ ਕਾਫ਼ੀ ਸੋਚ-ਸਮਝ ਕੇ ਬੋਲਦਾ ਹ
ੈ।
Courtesy
- ਰੋਜ਼ਾਨਾ ਅਜੀਤ
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਦੋਸਤਾਨਾ,
ਨਿਊਯਾਰਕ,
ਜਾਨ ਅਬ੍ਰਾਹਿਮ,
ਲਵ 1800,
ਹਾਲੀਵੁੱਡ
ਹੋਰ ਵੀ
ਨੇਹਾ ਧੂਪੀਆ ਅੰਦਰੋਂ ਦੁਖੀ, ਬਾਹਰੋਂ ਸੁਖੀ
ਗਲਤ ਰਾਹ 'ਤੇ ਗਲਤ ਮੰਜ਼ਿਲ ਮਿਲਦੀ ਹੈ : ਲਾਰਾ ਦੱਤਾ
'ਵੇਕ ਅਪ ਸਿਡ' ਨੂੰ ਲੈ ਕੇ ਰਣਬੀਰ ਉਤਸ਼ਾਹਿਤ
ਪ੍ਰਿਅੰਕਾ ਚੋਪੜਾ : ਦੌਰ ਵਿਗਿਆਪਨਾਂ ਦਾ
'ਅਜਬ ਪ੍ਰੇਮ..' 'ਤੇ ਟਿਕਿਆ ਸੰਤੋਸ਼ੀ ਦਾ ਭਵਿੱਖ
ਗੁਲਸ਼ਨ ਗ੍ਰੋਵਰ: ਧਮਾਕੇਦਾਰ ਵਾਪਸੀ ਦਾ ਇੰਤਜਾਰ