ਕੈਟਰੀਨਾ ਕੈਫ਼
|
ਅਮਿਤਾਭ ਬੱਚਨ
|
ਖਬਰਾਂ/ ਗੱਪ ਸ਼ਪ
|
ਆੳਣ ਵਾਲੀ ਫਿਲਮ
|
ਫਿਲਮ ਸਮੀਖਿਆ
|
ਫਿਲਮੀ ਲੇਖ
|
ਫਿਲਮੀ ਸਫਰਨਾਮਾ
|
ਮੁਲਾਕਾਤ
|
ਸਟਾਰ ਪ੍ਰੋਫਾਈਲ
ਮੁੱਖਪੰਨਾ
ਮਨੋਰੰਜਨ
»
ਬਾਲੀਵੁਡ
»
ਫਿਲਮੀ ਲੇਖ
»
ਰਣਬੀਰ-ਕੈਟਰੀਨਾ ਦੀ ਪ੍ਰੇਮ ਕਹਾਣੀ!
(Ranbir-Katrina 's Love Story!)
ਫਿਲਮੀ ਲੇਖ
Feedback
Print
ਰਣਬੀਰ-ਕੈਟਰੀਨਾ ਦੀ ਪ੍ਰੇਮ ਕਹਾਣੀ!
IFM
ਰਣਬੀਰ-ਕੈਟਰੀਨਾ ਦੀ ਪ੍ਰੇਮ ਕਹਾਣੀ!...ਇਹ ਪੜ੍ਹਦੇ ਹੀ ਫਿਲਮਾਂ ਵਿੱਚ ਰੁਚੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਥੋੜ੍ਹਾ ਅਜੀਬ ਜਰੂਰ ਲੱਗੇਗਾ ਅਤੇ ਉਹਨਾਂ ਦੇ ਮੂੰਹੋਂ ਨਿੱਕਲੇਗਾ...ਕੀ...!!??
ਅਜਿਹਾ ਇਸ ਲਈ ਹੈ ਕਿ ਬਾਲੀਵੁੱਡ ਇੰਡਸਟਰੀ ਦੇ ਪ੍ਰਸਿੱਧ ਕਪੂਰ ਖਾਨਦਾਨ ਦੇ ਲਾਡਲੇ ਰਣਬੀਰ ਕਪੂਰ ਅਤੇ ਸਫ਼ਲਤਾ ਅਤੇ ਚਰਚਾ ਵਿੱਚ ਮਸ਼ਹੂਰ ਹੀਰੋਇਨ ਦੀਪਿਕਾ ਪਾਦੁਕੋਨ ਵਿਚਕਾਰ ਚੰਗੀ ਦੋਸਤੀ ਹ
ੈ।
ਅਜਿਹੀ ਦੋਸਤੀ ਨੂੰ ਫਿਲਮੀ ਦੁਨੀਆ ਵਿੱਚ ਕਈ ਤਰ੍ਹਾਂ ਨਾਲ ਦੇਖਿਆ ਅਤੇ ਜਾਣਿਆ ਜਾਂਦਾ ਹ
ੈ।
ਇਹਨਾਂ ਦੀ ਪ੍ਰੇਮ ਕਹਾਣੀ ਪੜ੍ਹਨ-ਸੁਣਨ ਨੂੰ ਉਦੋਂ ਤੋਂ ਮਿਲਣੀ ਸ਼ੁਰੂ ਹੋਈ, ਜਦੋਂ ਇਹਨਾਂ ਨੇ 'ਬਚਨਾ ਏ ਹਸੀਨੋ' ਵਿੱਚ ਇਕੱਠੇ ਕੰਮ ਕਰਨਾ ਸ਼ੁਰੂ ਕੀਤ
ਾ।
ਇਹ ਸਿਲਸਿਲਾ ਅੱਜ ਵੀ ਜਾਰੀ ਹ
ੈ।
ਇਹ ਤਾਂ ਗੱਲ ਹੋਈ ਰਣਬੀਰ ਦੀ ਪ੍ਰੇਮ ਕਹਾਣੀ ਦ
ੀ।
ਹੁਣ ਗੱਲ ਕਰਦੇ ਹਾਂ ਕੈਟਰੀਨਾ ਕੈਫ ਦੇ ਬਾਰੇ ਵਿੱਚ, ਤਾਂ ਉਹਨਾਂ ਬਾਰੇ ਸਭ ਜਾਣਦੇ ਹਨ ਕਿ ਭਲਾ ਹੀ ਕੈਟ ਨਾਲ ਫਿਲਮਾਂ ਵਿੱਚ ਕੰਮ ਕਰਕੇ ਅਕਸ਼ੈ ਕੁਮਾਰ ਪ੍ਰਸਿੱਧ ਹੋਏ ਹਨ ਜਾਂ ਅਕਸ਼ੈ ਦੀ ਪਰਦੇ 'ਤੇ ਜੋੜੀਦਾਰ ਬਣ ਕੇ ਕੈਟ ਨੂੰ ਸਫ਼ਲਤਾ ਮਿਲੀ ਹੈ, ਪਰ ਰੀਅਲ ਵਿੱਚ ਉਹਨਾਂ ਦੇ ਜੋੜੀਦਾਰ ਮੰਨੇ ਜਾਂਦੇ ਹਨ ਸਲਮਾਨ ਖਾ
ਨ।
ਸਲਮਾਨ ਅਤੇ ਕੈਟ ਦੀ ਪ੍ਰੇਮ ਕਹਾਣੀ ਨਵੀਂ ਨਹੀਂ ਹ
ੈ।
ਦੁਨੀਆ ਜਾਣਦੀ ਹੈ ਕਿ ਫਿਲਮੀ ਦੁਨੀਆ ਵਿੱਚ ਅੱਜ ਜੋ ਥਾਂ ਕੈਟਰੀਨਾ ਦੀ ਬਣੀ ਹੈ, ਉਸਦੇ ਪਿੱਛੇ ਸਲਮਾਨ ਦੀ ਅਹਿਮ ਭੂਮਿਕਾ ਹ
ੈ।
ਦੋਵਾਂ ਵਿਚਕਾਰ ਕੀ ਹੈ, ਇਹ ਦੋਵੇਂ ਜਦੋਂ ਵੀ ਇਕੱਠੇ ਹੁੰਦੇ ਹਨ, ਇਹਨਾਂ ਦੀ ਕੈਮਿਸਟ੍ਰੀ ਸਭ ਕੁਝ ਬਿਆਨ ਕਰ ਦਿੰਦੀ ਹ
ੈ।
ਹੁਣ ਗੱਲ ਆਉਂਦੀ ਹੈ ਰਣਬੀਰ ਅਤੇ ਕੈਟਰੀਨਾ ਦੀ, ਜਿਹਨਾਂ ਬਾਰੇ ਇਨ੍ਹੀਂ ਦਿਨੀਂ ਚਰਚਾ ਹੈ ਕਿ ਦੋਵਾਂ ਵਿਚਕਾਰ ਨਜ਼ਦੀਕੀਆਂ ਹਾਲ ਹੀ ਵਿੱਚ ਵਧੀਆਂ ਹ
ਨ।
ਮੰਨਿਆ ਜਾਂਦਾ ਹੈ ਕਿ ਇਹਨਾਂ ਦੀ ਪ੍ਰੇਮ ਕਹਾਣੀ ਦੀ ਸ਼ੁਰੂਆਤ ਉਦੋਂ ਹੋਈ, ਜਦੋਂ ਦੋਵਾਂ ਨੇ ਰਾਜਕੁਮਾਰ ਸੰਤੋਸ਼ੀ ਦੀ ਫਿਲਮ 'ਅਜਬ ਪ੍ਰੇਮ ਕੀ ਗਜਬ ਕਹਾਣੀ' ਵਿੱਚ ਕੰਮ ਕਰਨਾ ਸ਼ੁਰੂ ਕੀਤ
ਾ।
IFM
ਇਹ ਤਾਂ ਸਮਝ 'ਚ ਆ ਹੀ ਜਾਂਦਾ ਹੈ ਕਿ ਜਿਸ ਫਿਲਮ ਦਾ ਨਾਮ ਹੋਵੇ 'ਅਜਬ ਪ੍ਰੇਮ ਕੀ ਗਜਬ ਕਹਾਣੀ' ਤਾਂ ਉਸ ਵਿੱਚ ਹੋਵੇਗਾ ਕੀ? ਇਹ ਵੀ ਸੱਚ ਹੈ ਕਿ ਹੁਣ ਤੱਕ ਅਲੱਗ ਤਰ੍ਹਾਂ ਦੀਆਂ ਫਿਲਮਾਂ ਬਣਾ ਕੇ ਨਾਮ ਕਮਾ ਚੁੱਕੇ ਸੰਤੋਸ਼ੀ ਦੀ ਇਸ ਫਿਲਮ ਦੇ ਕੇਂਦਰ ਵਿੱਚ ਪ੍ਰੇਮ ਹੈ ਅਤੇ ਉਸੇ ਵਿੱਚ ਜਿਉਂਦੇ ਹਨ ਦੋ ਦੀਵਾਨੇ, ਮਤਲਬ ਕੈਟਰੀਨਾ ਕੈਫ਼ ਅਤੇ ਰਣਬੀਰ ਕਪੂ
ਰ।
ਦੋਵਾਂ ਦੀ ਨਵੀਂ ਦੋਸਤੀ ਨੂੰ ਲੋਕ ਨਜ਼ਰਅੰਦਾਜ ਵੀ ਕਰ ਸਕਦੇ ਹਨ, ਪਰ ਪਿਛਲੇ ਸਮੇਂ ਨੂੰ ਯਾਦ ਕਰੀਏ, ਤਾਂ ਕਈ ਅਜਿਹੀਆਂ ਪ੍ਰੇਮ-ਕਹਾਣੀਆਂ ਸਹੀ ਹੁੰਦੀਆਂ ਆਈਆਂ ਹਨ, ਜਿਹਨਾਂ ਦਾ ਜਨਮ ਪਰਦੇ ਦੇ ਪਿਆਰ ਤੋਂ ਹੀ ਸ਼ੁਰੂ ਹੋਇ
ਆ।
ਤਾਂ ਫਿਰ ਭਲਾ ਅਸੀਂ ਰਣਬੀਰ-ਕੈਟ ਦੀ ਇਸ ਦੋਸਤੀ ਨੂੰ 'ਅਜਬ ਪ੍ਰੇਮ ਕੀ ਗਜਬ ਕਹਾਣੀ' ਦੇ ਨਜ਼ਰੀਏ ਨਾਲ ਕਿਉਂ ਨਾ ਦੇਖੀਏ..?
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਬਾਲੀਵੁੱਡ,
ਰਣਬੀਰ ਕਪੂਰ,
ਦੀਪਿਕਾ ਪਾਦੁਕੋਨ,
ਬਚਨਾ ਏ ਹਸੀਨੋ,
ਕੈਟਰੀਨਾ ਕੈਫ,
ਸਲਮਾਨ ਖਾਨ,
ਅਜਬ ਪ੍ਰੇਮ ਕੀ ਗਜਬ ਕਹਾਣੀ
ਇਸ ਲੇਖ ਬਾਰੇ ਆਪਣੇ ਵਿਚਾਰ ਸਾਨੂੰ ਭੇਜੋ
ਹੋਰ ਵੀ
ਮੁਗਧਾ ਗੋਡਸੇ : ਪੱਥਰ ਨਹੀਂ, ਨਿਰਾ ਸੋਨਾ
ਦੀਆ ਮਿਰਜ਼ਾ : ਵਿਹਲਾ ਮਨ ਸ਼ੈਤਾਨ ਦਾ ਘਰ
ਕੰਪਿਊਟਰ ਕੋਰਸ ਕਰਨ ਲੱਗੀ ਤਨੂਸ੍ਰੀ ਦੱਤਾ
ਉਮੀਦਾਂ ਤੇ ਖਰੇ ਨਹੀਂ ਉਤਰੇ ਆਸ਼ੁਤੋਸ਼
ਨੇਹਾ ਧੂਪੀਆ ਅੰਦਰੋਂ ਦੁਖੀ, ਬਾਹਰੋਂ ਸੁਖੀ
ਗਲਤ ਰਾਹ 'ਤੇ ਗਲਤ ਮੰਜ਼ਿਲ ਮਿਲਦੀ ਹੈ : ਲਾਰਾ ਦੱਤਾ