ਕੈਟਰੀਨਾ ਕੈਫ਼
|
ਅਮਿਤਾਭ ਬੱਚਨ
|
ਖਬਰਾਂ/ ਗੱਪ ਸ਼ਪ
|
ਆੳਣ ਵਾਲੀ ਫਿਲਮ
|
ਫਿਲਮ ਸਮੀਖਿਆ
|
ਫਿਲਮੀ ਲੇਖ
|
ਫਿਲਮੀ ਸਫਰਨਾਮਾ
|
ਮੁਲਾਕਾਤ
|
ਸਟਾਰ ਪ੍ਰੋਫਾਈਲ
ਮੁੱਖਪੰਨਾ
ਮਨੋਰੰਜਨ
»
ਬਾਲੀਵੁਡ
»
ਫਿਲਮੀ ਲੇਖ
»
ਦੀਆ ਮਿਰਜ਼ਾ : ਵਿਹਲਾ ਮਨ ਸ਼ੈਤਾਨ ਦਾ ਘਰ
ਫਿਲਮੀ ਲੇਖ
Feedback
Print
ਦੀਆ ਮਿਰਜ਼ਾ : ਵਿਹਲਾ ਮਨ ਸ਼ੈਤਾਨ ਦਾ ਘਰ
PR
ਜਦ ਵਿਹਲੇ ਹੋਈਏ ਤਦ ਮਨ 'ਚ ਸ਼ੈਤਾਨੀਆਂ ਆਉਂਦੀਆਂ ਹ
ਨ।
ਹਾਲਾਂਕਿ ਦੀਆ ਮਿਰਜ਼ਾ ਪੂਰੀ ਤਰ੍ਹਾਂ ਵਿਹਲੀ ਨਹੀਂ ਹੈ ਫਿਰ ਵੀ ਸ਼ੈਤਾਨੀਆਂ ਕਰ ਹੀ ਲੈਂਦੀ ਹ
ੈ।
ਹੁਣੇ-ਹੁਣੇ ਆਈ ਫ਼ਿਲਮ 'ਕਿਸਾਨ' ਨੇ ਦੀਆ ਨੂੰ ਚਰਚਾ ਵੀ ਦਿੱਤੀ ਹ
ੈ।
ਦੀਆ ਹੈ ਕਿ ਕੰਮ ਨਾਲੋਂ ਜ਼ਿਆਦਾ ਉਸ ਲਈ ਉਸ ਦਾ ਦਿਲ ਹ
ੈ।
ਕਵਿੱਤਰੀ ਤੇ ਲੇਖਿਕਾ ਦੀਆ ਦੇ ਮਨ 'ਚ ਅਕਸਰ ਪਿਆਰ ਦੇ ਅੰਸ਼ ਟਿਕਟਿਕੀ ਕਰਦੇ ਰਹਿੰਦੇ ਹ
ਨ।
ਕਾਫ਼ੀ ਦੇਰ ਬੰਟੀ ਸਚਦੇਵਾ ਨਾਲ ਦੀਆ ਪਿਆਰ ਦੀਆਂ ਡੋਰਾਂ ਮਜ਼ਬੂਤ ਕਰਦੀ ਰਹੀ ਹੈ ਪਰ ਇਹ ਡੋਰਾਂ ਕੱਚੀਆਂ ਹੀ ਰਹੀਆਂ ਤੇ ਦੀਆ ਦਾ ਬੰਟੀ ਸਚਦੇਵਾ ਨਾਲ ਰਿਸ਼ਤਾ ਆਖਿਰ ਟੁੱਟ ਗਿ
ਆ।
ਦੀਆ ਨੇ ਕਦੇ ਵੀ ਰਿਸ਼ਤੇ ਬਹੁਤੀ ਦੇਰ ਤੋੜ ਨਹੀਂ ਨਿਭਾ
ਏ।
ਅਪੂਰਵ ਲਖੀਆ ਨੂੰ ਜਾਨ ਕਹਿਣ ਵਾਲੀ ਦੀਆ ਉਸ ਤੋਂ ਵੀ ਖਫ਼ਾ ਹੋ ਗਈ ਤੇ ਉਸ ਨੂੰ ਛੱਡ ਕੇ ਕੁਨਾਲ ਕਪੂਰ ਨਾਲ ਦੀਆ ਨੇ ਦੋਸਤੀ ਕਰ ਲ
ਈ।
ਇਸ ਤੋਂ ਬਾਅਦ ਕੁਨਾਲ ਵੀ ਉਸ ਦੇ ਦਿਲ 'ਚੋਂ ਲਹਿ ਗਿ
ਆ।
ਫਿਰ ਦੀਆ ਨੇ ਨਿਰਦੇਸ਼ਕ ਸੰਜੇ ਗੁਪਤਾ ਨਾਲ ਪ੍ਰੇਮ ਨਾਟਕ ਖੇਡਿ
ਆ।
ਹੁਣ ਇਨ੍ਹਾਂ ਸਾਰਿਆਂ ਨੂੰ ਛੱਡ ਚੁੱਕੀ ਦੀਆ ਇਮਾਰਤਾਂ ਦੇ ਇਕ ਠੇਕੇਦਾਰ ਸੁਨੇਹਲ ਨਾਲ ਪਿਆਰ ਕਰ ਰਹੀ ਹ
ੈ।
ਸੁਨੇਹਲ ਵੀ ਦੀਆ ਨਾਲ ਫ਼ਿਲਮੀ ਪਾਰਟੀਆਂ ਤੇ ਪ੍ਰੀਮੀਅਰ 'ਚ ਆਉਂਦਾ-ਜਾਂਦਾ ਰਹਿੰਦਾ ਹ
ੈ।
ਅਕਸਰ ਰਾਤ ਦਾ ਖਾਣਾ ਦੀਆ ਮਿਰਜ਼ਾ ਰੈਸਟੋਰੈਂਟ 'ਚ ਸੁਨੇਹਲ ਨਾਲ ਖਾਂਦੀ ਹ
ੈ।
ਹੁਣ ਇਹ ਨਹੀਂ ਪਤਾ ਕਿ ਦੀਆ ਦਾ ਨਵਾਂ ਪ੍ਰੇਮ ਕਿੰਨੀ ਦੇਰ ਚੱਲੇਗ
ਾ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਦੀਆ ਮਿਰਜ਼ਾ,
ਫ਼ਿਲਮ,
ਕਿਸਾਨ,
ਕੁਨਾਲ ਕਪੂਰ,
ਬਾਲੀਵੁੱਡ,
ਸਿਨੇਮਾ,
ਹਿੰਦੀ ਫਿਲਮਾਂ
ਇਸ ਲੇਖ ਬਾਰੇ ਆਪਣੇ ਵਿਚਾਰ ਸਾਨੂੰ ਭੇਜੋ
ਹੋਰ ਵੀ
ਕੰਪਿਊਟਰ ਕੋਰਸ ਕਰਨ ਲੱਗੀ ਤਨੂਸ੍ਰੀ ਦੱਤਾ
ਉਮੀਦਾਂ ਤੇ ਖਰੇ ਨਹੀਂ ਉਤਰੇ ਆਸ਼ੁਤੋਸ਼
ਨੇਹਾ ਧੂਪੀਆ ਅੰਦਰੋਂ ਦੁਖੀ, ਬਾਹਰੋਂ ਸੁਖੀ
ਗਲਤ ਰਾਹ 'ਤੇ ਗਲਤ ਮੰਜ਼ਿਲ ਮਿਲਦੀ ਹੈ : ਲਾਰਾ ਦੱਤਾ
'ਵੇਕ ਅਪ ਸਿਡ' ਨੂੰ ਲੈ ਕੇ ਰਣਬੀਰ ਉਤਸ਼ਾਹਿਤ
ਪ੍ਰਿਅੰਕਾ ਚੋਪੜਾ : ਦੌਰ ਵਿਗਿਆਪਨਾਂ ਦਾ