ਮੁੱਖਪੰਨਾ » ਮਨੋਰੰਜਨ » ਬਾਲੀਵੁਡ » ਐਸ਼ਵਰਿਆ ਰਾਏ » ਹੈਪੀ ਬਰਥਡੇ ਐਸ਼ਵਰਿਆ (Aishwarya Rai | Aishwarya Rai Bachchan)
Feedback Print Bookmark and Share
 
IFM



























ਇੱਕ ਨਵੰਬਰ, 1973 ਨੂੰ ਜੰਮੀ ਐਸ਼ਵਰਿਆ ਰਾਏ ਬੱਚਨ 36 ਸਾਲਾਂ ਦੀ ਹੋ ਰਹੀ ਹੈ। ਉਹਨਾਂ ਦੀ ਮਸੂਮੀਅਤ ਅਤੇ ਪਤਲੇ ਸਰੀਰ ਨੂੰ ਦੇਖ ਕੇ ਵਿਸ਼ਵਾਸ ਨਹੀਂ ਹੁੰਦਾ ਕਿ ਐਸ਼ ਉਮਰ ਦੇ ਇਸ ਮੋੜ ਤੱਕ ਪਹੁੰਚ ਗਈ ਹੈ। ਅੱਜ ਵੀ ਉਹਨਾਂ ਦੀ ਚਾਲ, ਚਿਹਰੇ ਦਾ ਭੋਲਾਪਣ, ਅੱਖਾਂ ਦਾ ਸੁਹੱਪਣ ਅਤੇ ਗੱਲ ਕਰਨ ਦਾ ਅੰਦਾਜ਼ ਹਰ ਦਰਸ਼ਕ ਦੇ ਮਨ ਨੂੰ ਭਾਉਂਦਾ ਹੈ। ਫਿਰ ਵੀ ਸੱਚ ਤਾਂ ਸੱਚ ਹੀ ਹੈ। ਉਮਰ ਦੇ ਇਸ ਦੌਰ ਵਿੱਚ ਵਿਅਕਤੀ ਸਰੀਰਿਕ ਅਤੇ ਮਾਨਸਿਕ ਰੂਪ ਨਾਲ ਵੱਡਾ ਹੋਣ ਲੱਗਦਾ ਹੈ। ਐਸ਼ ਨਾਲ ਵੀ ਹੁਣ ਇਹੀ ਹੋ ਰਿਹਾ ਹੈ। ਪਰਦੇ 'ਤੇ ਇੱਕ ਕੁੜੀ ਦੀ ਬਜਾਏ ਇੱਕ ਮਨਮੋਹਣੀ ਔਰਤ ਦੇ ਰੂਪ ਵਿੱਚ ਨਜ਼ਰ ਆਉਣ ਲੱਗੀ ਹੈ ਐਸ਼ਵਰਿਆ।
 
ਸਬੰਧਤ ਜਾਣਕਾਰੀ ਲੱਭੋ