ਮੁੱਖਪੰਨਾ » ਮਨੋਰੰਜਨ » ਬਾਲੀਵੁਡ » ਐਸ਼ਵਰਿਆ ਰਾਏ » ਐਸ਼ਵਰਿਆ ਰਾਏ : ਕੁਇਜ਼ ਟਾਈਮ (Aishwarya Rai | Aishwarya Rai Bachchan)
Feedback Print Bookmark and Share
 
ਜੇਕਰ ਤੁਸੀਂ ਐਸ਼ਵਰਿਆ ਰਾਏ ਬੱਚਨ ਦੇ ਪ੍ਰਸ਼ੰਸਕ ਹੋਣ ਦਾ ਦਾਅਵਾ ਕਰਦੇ ਹੋ ਤਾਂ ਹੇਠਾਂ ਲਿਖੇ ਪ੍ਰਸ਼ਨਾਂ ਦਾ ਜਵਾਬ ਦਉ। 8 ਚੋਂ 10 ਪ੍ਰਸ਼ਨਾਂ ਦੇ ਸਹੀ ਜਵਾਬ ਦੇਣ ਵਾਲਾ ਹੀ ਆਪਣੇ ਆਪ ਨੂੰ ਐਸ਼ਵਰਿਆ ਦਾ ਖਾਸ ਪ੍ਰਸ਼ੰਸਕ ਮੰਨ ਸਕਦਾ ਹੈ। ਉੱਤਰ ਜਾਨਣ ਲਈ ਹੇਠਾਂ ਦਿੱਤੀ ਗਈ ਲਿੰਕ ਤੇ ਕਲਿਕ ਕਰੋ :

1) ਐਸ਼ਵਰਿਆ ਨੇ ਬੌਬੀ ਦਿਉਲ ਨਾਲ ਕਿਹੜੀ ਫਿਲਮ ਕੀਤੀ ਸੀ?
2) ਆਮਿਰ ਖਾਨ ਨਾਲ ਐਸ਼ਵਰਿਆ ਨੇ ਕਿਹੜੀ ਫਿਲਮ ਐਨ ਮੌਕੇ ਤੇ ਛੱਡ ਦਿੱਤੀ ਸੀ?
3) ਕਿਸ ਫਿਲਮ ਵਿੱਚ ਸ਼ਾਹਰੁਖ ਅਤੇ ਐਸ਼ਵਰਿਆ ਭਰਾ-ਭੈਣ ਸਨ?
4) ਐਸ਼ਵਰਿਆ ਨੇ ਕਿਸ ਫਿਲਮ ਦਾ ਨਿਰਮਾਣ ਆਪਣੀ ਮਾਂ ਦੀ ਲਿਖੀ ਕਹਾਣੀ ਤੇ ਕੀਤਾ ਸੀ?
IFM


















5) ਇਹ ਐਸ਼ਵਰਿਆ ਦੀ ਕਿਸ ਫਿਲਮ ਦਾ ਸੀਨ ਹੈ?
6) 'ਹਮ ਦਿਲ ਦੇ ਚੁਕੇ ਸਨਮ' ਵਿੱਚ ਐਸ਼ਵਰਿਆ ਦੇ ਕਿਰਦਾਰ ਦਾ ਕੀ ਨਾਮ ਸੀ?
7) ਐਸ਼ ਅਤੇ ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ ਦਾ ਨਾਮ ਕੀ ਹੈ?
8) ਕਿਸ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਐਸ਼ਵਰਿਆ ਦੇ ਪੈਰਾਂ ਵਿੱਚ ਸੱਟ ਲੱਗੀ ਸੀ?
9) ਕੀ ਐਸ਼ਵਰਿਆ ਸਾਬਕਾ ਮਿਸ ਇੰਡੀਆ ਹੈ?
10) ਇਹ ਐਸ਼ਵਰਿਆ ਦੀ ਕਿਸ ਫਿਲਮ ਦਾ ਸੀਨ ਹੈ?
IFM
















ਐਸ਼ਵਰਿਆ ਰਾਏ : ਕੁਇਜ਼ ਟਾਈਮ : ਉੱਤਰ
ਸਬੰਧਤ ਜਾਣਕਾਰੀ ਲੱਭੋ