ਮੁੱਖਪੰਨਾ ਮਨੋਰੰਜਨ » ਬਾਲੀਵੁਡ (Bollywood Punjabi)
ਮਨੋਰੰਜਨ
ਸੁਖਮਨੀ - ਹੋਪ ਫਾਰ ਲਾਈਫ

IFM

ਪੰਜਾਬੀ ਗਾਇਕ ਗੁਰਦਾਸ ਮਾਨ ਦੀ ਪਤਨੀ ਮਨਜੀਤ ਮਾਨ ਦੀ ਬਤੌਰ ਨਿਰਦੇਸ਼ਕ ਪਹਿਲੀ ਫਿਲਮ 'ਸੁਖਮਨੀ-ਹੋਪ ਲਾਈਫ' 12 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਵਿੱਚ ਗੁਰਦਾਸ ਮਾਨ ਅਤੇ ਬਾਲੀਵੁੱਡ ਅਭਿਨੇਤਰੀ ਜੂਹੀ ਚਾਵਲਾ ਨੇ ਅਭਿਨੈ ਕੀਤਾ ਹੈ। ਫਿਲਮ 'ਸੁਖਮਨੀ' ਪੈਰਾ ਬਟਾਲੀਅਨ ਦੇ ਮੇਜਰ ਕੁਲਦੀਪ ਸਿੰਘ (ਗੁਰਦਾਸ ਮਾਨ) ਦੀ ਕਹਾਣੀ ਹੈ, ਜੋ ਸਮਾਜ ਅਤੇ ਪਰਿਵਾਰ ਦੁਆਰਾ ਠੁਕਰਾਈ ਗਈ ਔਰਤ ਨੂੰ ਸਨਮਾਨ ਦੁਆਉਣ ਅਤੇ ਸੈਨਾ ਦੇ ਮਨੋਬਲ ਨੂੰ ਬਣਾਈ ਰੱਖਣ ...
'ਮਾਈ ਨੇਮ ਇਜ਼ ਖਾਨ' ਦੀ ਕਹਾਣੀ

IFM

ਰਿਜ਼ਵਾਨ ਖਾਨ ਇੱਕ ਭਾਰਤੀ ਮੁਸਲਿਮ ਹੈ, ਜੋ ਆਪਣੇ ਭਰਾ ਅਤੇ ਭਾਬੀ ਨਾਲ ਰਹਿਣ ਲਈ ਸੈਨਫ੍ਰਾਂਸਿਸਕੋ ਚਲਿਆ ਜਾਂਦਾ ਹੈ। ਐਸਪਰਜਰ ਨਾਲ ਪੀੜਤ ਰਿਜ਼ਵਾਨ ਨੂੰ ਮੰਦਿਰਾ ਨਾਲ ਪਿਆਰ ਹੋ ਜਾਂਦਾ ਹੈ। ਆਪਣੇ ਪਰਿਵਾਰ ਦੇ ਵਿਰੋਧ ਦੇ ਬਾਵਜੂਦ ਦੋਵੇਂ ਵਿਆਹ ਕਰ ਲੈਂਦੇ ਹਨ ਅਤੇ ਇਕੱਠੇ ਬਿਜ਼ਨੈਸ ਸ਼ੁਰੂ ਕਰਦੇ ਹਨ। 11 ਸਤੰਬਰ, 2001 ਤੱਕ ਦੋਵੇਂ ਖੁਸ਼ ਸਨ, ਪਰ ਇਸ ਦਿਨ ਹੋਈ ਘਟਨਾ ਤੋਂ ਬਾਅਦ ਮੁਸਲਿਮਾਂ ਦੇ ਪ੍ਰਤੀ ਲੋਕਾਂ ਦੇ ਨਜ਼ਰੀਏ ਵਿੱਚ ਬਹੁਤ ਬਦਲਾਅ ਆ ਗਿਆ। ਇਸ ਤਬਾਹੀ ਦਾ ...