ਟਿਪਸ | ਲੇਖ
ਮੁੱਖਪੰਨਾ ਜੋਤਿਸ਼ » ਵਾਸਤੁ » ਲੇਖ » ਕੀ ਤੁਹਾਡਾ ਘਰ ਵੀ ਹੈ ਰਾਹੁ-ਸ਼ਨੀ ਦਾ ਘਰ
ਲੇਖ
Feedback Print Bookmark and Share
 
ND
ਜਦੋਂ ਤੁਸੀਂ ਕਿਸੇ ਦੇ ਘਰ ਜਾਂਦੇ ਹੋ ਅਤੇ ਕੁੱਝ ਮਿੰਟਾ ਉੱਥੇ ਬੈਠਣ ਦੇ ਬਾਅਦ ਤੁਹਾਨੂੰ ਘਬਰਾਹਟ ਹੁੰਦੀ ਹੈ ਅਤੇ ਲੱਗਦਾ ਹੈ ਕਿ ਤੁਹਾਡੀ ਸਿਹਤ ਖਰਾਬ ਹੋ ਰਹੀ ਹੈ ਤਾਂ ਦੋਸ਼ ਤੁਹਾਡਾ ਨਹੀਂ ਘਰ ਦੀਆਂ ਤਰੰਗਾ ਦਾ ਹੁੰਦਾ ਹੈ। ਸਾਡੀ ਕੁੰਡਲੀ ਦੇ ਗ੍ਰਿਹਾਂ ਦੀ ਤਰ੍ਹਾਂ ਹਰ ਘਰ ਵਿੱਚ ਵੀ ਚੰਗੇ-ਬੁਰੇ ਗ੍ਰਿਹਾਂ ਦਾ ਪ੍ਰਭਾਵ ਝਲਕਦਾ ਹੈ।

ਜੇ ਕਿਸੇ ਘਰ ਵਿੱਚ ਛੋਟੀ-ਵੱਡੀ ਗੱਲਾਂ ਤੇ ਵਿਵਾਦ ਹੁੰਦਾ ਹੋਵੇ। ਬੱਚੇ ਵੱਡਿਆਂ ਦਾ ਸਤਕਾਰ ਨਾ ਕਰਦੇ ਹੋਣ ਅਤੇ ਮਨ ਵਿੱਚ ਭਾਰੀਪਨ ਰਹਿੰਦਾ ਹੋਵੇ ਤਾਂ ਸਮਝ ਲਉ ਕਿ ਅਜਿਹੇ ਘਰਾਂ ਵਿੱਚ ਅਕਸਰ ਸ਼ਨੀ ਅਤੇ ਰਾਹੁ ਦੀ ਨਕਾਰਾਤਮਕ ਤਰੰਗਾ ਦਾ ਪ੍ਰਭਾਵ ਹੁੰਦਾ ਹੈ।
* ਘਰ ਦੇ ਮਾਹੌਲ ਨੂੰ ਸ਼ਾਂਤੀਭਰਿਆ ਰੱਖੋ।
* ਘਰ ਵਿੱਚ ਹਮੇਸ਼ਾ ਚੰਦਨ-ਕਪੂਰ ਦਾ ਪ੍ਰਯੋਗ ਕਰੋ।
* ਘਰ ਦੇ ਅੰਦਰ ਅਤੇ ਬਾਹਰ ਤੁਲਸੀ ਜਾਂ ਮੌਸਮੀ ਫੁੱਲਾ ਦੇ ਪੌਦੇ ਲਗਾਉ।
* ਸਵੇਰੇ ਅਤੇ ਸ਼ਾਮ ਨੂੰ ਮਿਲ ਕੇ ਪੂਜਾ ਜਰੂਰ ਕਰੋ।
* ਘਰ ਵਿੱਚ ਲੋਹੇ ਦੇ ਫਰਨੀਚਰ ਦਾ ਪ੍ਰਯੋਗ ਨਾ ਕਰੋ।
* ਪੜ੍ਹਦੇ ਸਮੇਂ ਪਾਣੀ ਦੀ ਕਟੋਰੀ ਸਾਹਮਣੇ ਭਰ ਕੇ ਰੱਖੋ।
* ਰਾਈ-ਲੌਂਗ, ਰਾਜਮਾ, ਉੜਦਾ ਦਾ ਪ੍ਰਯੋਗ ਘੱਟ ਕਰੋ।
* ਰਬੜ ਦਾ ਇਸਤੇਮਾਲ ਘੱਟ ਕਰੋ।
* ਮਹੀਨੇ ਵਿੱਚ ਇੱਕ ਦੋ ਵਾਰ ਵਰਤ ਰੱਖੋ ਜਾਂ ਫਿਰ ਦਾਨ ਕਰੋ।
* ਮੱਛੀਆਂ ਦੀ ਸੇਵਾ ਕਰੋ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਕੀ ਤੁਹਾਡਾ ਘਰ ਵੀ ਹੈ ਰਾਹੁਸ਼ਨੀ ਦਾ ਘਰ