ਟਿਪਸ
|
ਲੇਖ
ਮੁੱਖਪੰਨਾ
ਜੋਤਿਸ਼
»
ਵਾਸਤੁ
»
ਲੇਖ
»
ਧਿਆਨ ਨਾਲ ਕਰੋ ਨਵੇਂ ਘਰ ਵਿੱਚ ਪ੍ਰਵੇਸ਼
ਲੇਖ
Feedback
Print
ਧਿਆਨ ਨਾਲ ਕਰੋ ਨਵੇਂ ਘਰ ਵਿੱਚ ਪ੍ਰਵੇਸ਼
ND
ਮਕਾਨ ਮਨੁੱਖ ਦੀ ਸਭ ਤੋਂ ਪ੍ਰਮੁੱਖ ਸੰਪੱਤੀ ਹ
ੈ।
ਹਰ ਵਿਅਕਤੀ ਆਪਣੀ ਕਈ ਸਾਲਾਂ ਦੀ ਮਹਿਨਤ ਨਾਲ ਇਸ ਸੁਪਨੇ ਨੂੰ ਪੂਰਾ ਕਰਦਾ ਹ
ੈ।
ਘਰ ਦੇ ਮਾਮਲੇ ਵਿੱਚ ਵਾਸਤੁ ਅਤੇ ਜੋਤਿਸ਼ ਤੇ ਵਿਚਾਰ ਕਰਨਾ ਵੀ ਬਹੁਤ ਜਰੂਰੀ ਹ
ੈ।
ਘਰ ਲੈਂਦੇ ਸਮੇਂ ਅਤੇ ਉਸ ਵਿੱਚ ਪ੍ਰਵੇਸ਼ ਦੇ ਬਾਅਦ ਕੁੱਝ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖ
ੋ।
*
ਕਿਸੇ ਵੀ ਰਾਹ ਦਾ ਜਾਂ ਗਲੀ ਦਾ ਆਖਰੀ ਮਕਾਨ ਅਸ਼ੁਭ ਹੁੰਦਾ ਹੈ ਜਾਂ ਕਸ਼ਟ ਦੇਣ ਵਾਲਾ ਹੁੰਦਾ ਹ
ੈ।
*
ਇੱਕ ਹੀ ਕੰਧ ਨਾਲ ਦੋ ਮਕਾਨ ਬਣੇ ਹੋਏ ਹੋਣ ਤਾਂ ਉਹ ਯਮਰਾਜ ਦੀ ਤਰ੍ਹਾਂ ਕਸ਼ਟ ਦੇਣ ਵਾਲੇ ਹੁੰਦੇ ਹ
ਨ।
ਇਸ ਦਾ ਮਾਲਿਕ ਕਸ਼ਟ ਵਿੱਚ ਰਹਿੰਦਾ ਹ
ੈ।
*
ਮਕਾਨ ਪੂਰਬ ਵਿੱਚ ਹਮੇਸ਼ਾ ਨੀਵਾ ਅਤੇ ਪੱਛਮ ਵਿੱਚ ਹਮੇਸ਼ਾ ਉੱਚਾ ਹੋਣਾ ਚਾਹੀਦਾ ਹ
ੈ।
ਮਕਾਨ ਦੱਖਣ ਜੇ ਉੱਚਾ ਹੈ ਤਾਂ ਧਨ ਵਧਾਉਂਦਾ ਹੈ ਅਤੇ ਪੱਛਮ ਵਿੱਚ ਜੇ ਨੀਵਾ ਹੈ ਤਾਂ ਧਨ ਦਾ ਨੁਕਸਾਨ ਹੁੰਦਾ ਹ
ੈ।
*
ਘਰ ਦੇ ਚਾਰੇ ਪਾਸੇ ਅਤੇ ਮੇਨ ਗੇਟ ਦੇ ਸਾਹਮਣੇ ਕੁੱਝ ਥਾਂ ਛੱਡਣੀ ਚਾਹੀਦੀ ਹੈ ਲਾਹੇਵੰਦ ਰਹਿੰਦੀ ਹ
ੈ।
*
ਘਰ ਵਿੱਚ ਮੰਦਿਰ ਅਜਿਹੀ ਥਾਂ ਤੇ ਹੋਣਾ ਚਾਹੀਦਾ ਹੈ ਜਿੱਥੋ ਸੂਰਜ ਦੀਆਂ ਕਿਰਨਾ ਉਸ ਤੇ ਪੈ
ਣ।
*
ਮਕਾਨ ਦੇ ਕੁੱਝ ਭਾਗ ਵਿੱਚ ਮਿੱਟੀ ਜਰੂਰ ਹੋਣੀ ਚਾਹੀਦੀ ਹ
ੈ।
*
ਨਵੇਂ ਘਰ ਵਿੱਚ ਜੇ ਕੋਈ ਚੀਜ ਟੁੱਟ ਜਾਂਦੀ ਹੈ ਤਾਂ ਘਰ ਵਿੱਚ ਕਿਸੇ ਮੈਂਬਰ ਦੀ ਮੌਤ ਜਾਂ ਮੌਤ ਦੇ ਸਮਾਨ ਕਸ਼ਟ ਹੁੰਦਾ ਹ
ੈ।
*
ਘਰ ਵਿੱਚ ਟੁੱਟੀ ਮੰਜੀ, ਟੁੱਟੇ ਭਾਂਡੇ, ਟੁੱਟੀ ਸਾਇਕਲ ਜਾਂ ਟੁੱਟਿਆ ਹੋਇਆ ਕੋਈ ਵੀ ਸਮਾਨ ਨਹੀਂ ਰੱਖਣਾ ਚਾਹੀਦਾ ਹ
ੈ।
*
ਘਰ ਦੇ ਅੰਦਰ ਵੱਡੇ ਦਰੱਖਤ ਨਹੀਂ ਹੋਣੇ ਚਾਹੀਦੇ ਹ
ਨ।
ਘਰ ਵਿੱਚ ਕੁੱਤੇ ਨਹੀਂ ਪਾਲਨਾ ਚਾਹੀਦਾ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਧਿਆਨ ਨਾਲ ਕਰੋ ਨਵੇਂ ਘਰ ਵਿੱਚ ਪ੍ਰਵੇਸ਼
ਇਸ ਲੇਖ ਬਾਰੇ ਆਪਣੇ ਵਿਚਾਰ ਪੇਸ਼ ਕਰੋ
ਹੋਰ ਵੀ
ਵਾਸਤੁ ਅਨੁਸਾਰ ਕਮਰਿਆਂ ਤੇ ਵਿਚਾਰ
ਪਤੀ-ਪਤਨੀ ਦਾ ਕਮਰਾ
ਵਾਸਤੁ ਅਤੇ ਜਲਘਰ
ਸੁਖੀ ਜੀਵਨ ਲਈ ਵਾਸਤੂ
ਵਾਸਤੂ ਮੁਤਾਬਕ ਦਰਖੱਤ
ਵਾਸਤੂ ਵਧਾਵੇ ਧਨ-2