ਮੁੱਖਪੰਨਾ > ਜੋਤਿਸ਼ > ਵਾਸਤੁ > ਲੇਖ > ਵਾਸਤੂ ਦੋਸ਼ ਦੂਰ ਕਰੋ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਵਾਸਤੂ ਦੋਸ਼ ਦੂਰ ਕਰੋ
ਸਾਡੇ ਜੀਵਨ ਵਿਚ ਵਾਸਤੂ ਦੀ ਬਹੁਤ ਹੀ ਮਹਤੱਤਾ ਹ।ਇਸ ਵਿਸ਼ੇ ਵਿਚ ਗਿਆਨ ਬਹੁਤ ਲੋੜੀਂਦਾ ਹ।ਵਾਸਤੂ ਦੋਸ਼ ਨਾਲ ਵਿਅਕਤੀ ਦੇ ਜੀਵਨ ਵਿਚ ਬਹੁਤ ਸੰਕਟ ਆਉਂਦੇ ਹ।ਇਹ ਸਮੱਸਿਆਵਾਂ ਘਰ ਦੀ ਸੁੱਖ ਅਤੇ ਸ਼ਾਂਤੀ ਨੂੰ ਪ੍ਰਭਾਵਿਤ ਕਰ ਸਕਦੀਆਂ ਹ।ਤੁਸੀਂ ਹੇਠ ਲਿਖੇ ਬਦਲਾਅ ਵਪਾਰਕ ਸਥਾਨ ਅਤੇ ਘਰ ਵਿਚ ਕਰਕੇ ਲਾਹਾ ਲੈ ਸਕਦੇ ਹੋਏ।

* ਸੌਂਣ ਵਾਲੇ ਕਮਰੇ ਵਿਚ ਜੂਠੇ ਭਾਂਡੇ ਰੱਖਣ ਨਾਲ ਘਰ ਦੀ ਮਹਿਲਾ ਦੀ ਸਿਹਤ ਪ੍ਰਤੀਕੂਲ ਰਹਿੰਦੀ ਹੈ ਅਤੇ ਪਰਿਵਾਰਕ ਕਲੇਸ਼ ਵੀ ਰਹਿੰਦਾ ਹੈ।

* ਸੌਂਣ ਵਾਲੇ ਕਮਰੇ ਵਿਚ ਪਾਣੀ ਜਾਂ ਭਾਰੀ ਵਸਤੂ ਨਾ ਰੱਖੋ।

* ਸੌਂਣ ਵਾਲੇ ਕਮਰੇ ਵਿਚ ਭੈੜ੍ਹੀਆਂ ਆਦਤਾਂ ਵਾਲੇ ਕੰਮ ਕਰਨ ਨਾਲ ਤਰੱਕੀ ਵਿਚ ਰੁਕਾਵਟ ਆਉਂਦੀ ਹੈ।

* ਪੌੜ੍ਹੀ ਹੇਠ ਬੈਠ ਕੇ ਕੋਈ ਵੀ ਕੰਮ ਨਾ ਕਰੋ।

* ਕਿਸੇ ਵੀ ਦਰਵਾਜੇ 'ਤੇ ਰੁਕਾਵਟ ਨਾ ਹੋਵੇ।

* ਪ੍ਰਵੇਸ਼ ਦਰਵਾਜੇ ਵੱਲ ਪੈਰ ਕਰਕੇ ਨਹੀਂ ਸੌਂਣਾ ਚਾਹੀਦਾ।

* ਅਦਾਲਤੀ ਮੁਕੱਦਮੇ ਦੀ ਫਾਇਲ ਮੰਦਰ ਵਿਚ ਰੱਖਣ ਨਾਲ ਮੁਕੱਦਮਾ ਜਿੱਤਣ ਵਿਚ ਸਹਾਇਤਾ ਮਿਲਦੀ ਹੈ।

* ਸਵਰਗਵਾਸੀ ਬਜ਼ੁਰਗਾਂ ਦੀ ਤਸਵੀਰ ਹਮੇਸ਼ਾ ਦੱਖਣੀ ਦਿਸ਼ਾ ਵਿਚ ਲਗਾ।ਘਰ ਵਿਚ ਘੜੀ ਦੇ ਸੈਲ ਉੱਪਰ ਵਿਸ਼ੇਸ਼ ਧਿਆਨ ਰੱਖੋ, ਕਿਉਂ ਜੋ ਉਸ ਦੇ ਹੌਲੀ ਹੋਣ ਨਾਲ ਘੜ੍ਹੀ ਵੀ ਹੌਲੀ ਚੱਲੇਗੀ ਜਿਸ ਕਰਣ ਗ੍ਰਹਿ ਸਵਾਮੀ ਦਾ ਭਾਗ ਵੀ ਹੌਲੀ ਚੱਲੇਗਾ।

* ਮੰਜੀ ਕਦੀ ਵੀ ਕੰਧ ਨਾਲ ਮਿਲਾ ਕੇ ਨਾ ਰੱਖ।ਇਸ ਨਾਲ ਪਤੀ-ਪਤਨੀ ਵਿਚ ਝਗੜੇ ਹੁੰਦੇ ਹਨ।

* ਕਿਸੇ ਵੀ ਇਮਾਰਤ ਦਾ ਤਿੰਨ ਰਾਹਾਂ 'ਤੇ ਹੋਣਾ ਅਸ਼ੁੱਭ ਹੁੰਦਾ ਹ।ਇਸ ਦੋਸ਼ ਨੂੰ ਦੂਰ ਕਰਨ ਲਈ ਚਾਰੋਂ ਕੰਧਾਂ 'ਤੇ ਸ਼ੀਸ਼ਾ ਲਗਾਉ।

* ਜੇਕਰ ਕੋਈ ਲੰਮੇ ਸਮੇਂ ਤੋਂ ਬਿਮਾਰ ਹੈ ਤਾਂ ਉਸ ਨੂੰ ਦੱਖਣੀ ਪੱਛਮੀ ਕੋਨੇ ਵਿਚ ਲਿਟਾ।ਦੱਖਣੀ ਪੂਰਬੀ ਕੋਨੇ ਵਿਚ ਠੰਡਾ ਪਾਣੀ ਰੱਖਣ ਨਾਲ ਵਿਅਕਤੀ ਬਹੁਤ ਜਲਦੀ ਤੰਦਰੁਸਤ ਹੁੰਦਾ ਹੈ।

* ਦਵਾਈ ਹਮੇਸ਼ਾ ਇਸ਼ਾਨ ਕੋਨੇ ਵਿਚ ਰੱਖ।ਦਵਾਈ ਲੈਂਦੇ ਹੋਏ ਮੁੰਹ ਵੀ ਇਸੇ ਕੋਨੇ ਵੱਲ ਰੱਖ।ਇਸ ਨਾਲ ਦਵਾਈ ਜਲਦੀ ਅਸਰ ਕਰਦੀ ਹੈ ਅਤੇ ਰੋਗੀ ਜਲਦੀ ਹੀ ਸਿਹਤਮੰਦ ਹੁੰਦਾ ਹੈ।

* ਜੇਕਰ ਕੋਈ ਇਮਾਰਤ ਅੰਗਰੇਜੀ ਦੇ ਅੱਖਰ S ਜਿਹੇ ਮੋੜ ਉੱਪਰ ਹੈ ਤਾਂ ਉਹ ਬਹੁਤ ਹੀ ਸ਼ੁੱਭ ਹੈ।
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple,Fast & Free Email Service  Click Here
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਵਾਸਤੂ ਦੋਸ਼ ਦੂਰ ਕਰੋ, Vastu, home, Family
ਹੋਰ ਵੀ
ਗ੍ਰਹਿ ਪ੍ਰਭਾਵ 'ਤੇ ਦਰਖੱਤਾਂ ਦੀ ਮਹਤੱਤਾ
ਕਿਹੋ ਜਿਹਾ ਹੋਵੇ ਮੰਦਰ
ਈਸ਼ਾਨ 'ਚ ਬਣੀ ਫਲੱਸ਼ ਨੁਕਸਾਨਦੇਹ
ਨਵਾਂ ਘਰ ਅਤੇ ਵਾਸਤੁਸ਼ਾਸਤਰ
ਵਾਸਤੂ ਮੁਤਾਬਕ ਵਰਤੋ ਲੱਕੜ
ਵਾਸਤੁ ਅਤੇ ਵਰਾਂਡਾ