ਟਿਪਸ
|
ਲੇਖ
ਮੁੱਖਪੰਨਾ
ਜੋਤਿਸ਼
»
ਫੇਂਗਸ਼ੁਈ
»
ਟਿਪਸ
»
ਫੈਂਗਸ਼ੁਈ ਵਿੱਚ ਜਾਨਵਰਾਂ ਦੀ ਮਹੱਤਤਾ
(Fengshui Tips)
ਟਿਪਸ
Feedback
Print
ਫੈਂਗਸ਼ੁਈ ਵਿੱਚ ਜਾਨਵਰਾਂ ਦੀ ਮਹੱਤਤਾ
ND
ਚੀਨੀਆਂ ਦਾ ਮੰਨਣਾ ਹੈ ਕਿ ਘਰ ਦੇ ਬਾਹਰ ਚਾਰਾਂ ਦਿਸ਼ਾਵਾਂ ਵਿੱਚ ਚਾਰ ਜਾਨਵਰ ਬੈਠੇ ਰਹਿੰਦੇ ਹਨ ਜੋ ਘਰ ਦੀ ਸੁਰੱਖਿਆ ਕਰਦੇ ਹ
ਨ।
ਇਹ ਚਾਰ ਜਾਨਵਰ ਹਨ- ਕਾਲਾ ਕਛੂਆ, ਲਾਲ ਪੰਛੀ, ਚਿੱਟਾ ਬਾਘ ਅਤੇ ਹਰਾ ਡ੍ਰੇਗ
ਨ
।
ਕਾਲਾ ਕਛੂਆ ਉੱਤਰ ਦਿਸ਼ਾ, ਲਾਲ ਪੰਛੀ ਦੱਖਣ ਦਿਸ਼ਾ, ਚਿੱਟਾ ਬਾਘ ਪੱਛਮ ਦਿਸ਼ਾ, ਅਤੇ ਹਰਾ ਡ੍ਰੇਗਨ ਪੂਰਬ ਦਿਸ਼ਾ ਦੀ ਅਗੁਵਾਈ ਕਰਦਾ ਹ
ੈ।
ਕਾਲਾ ਕਛੂਆ, ਲਾਲ ਪੰਛੀ ਤੋਂ ਉੱਚਾ ਹੋਣਾ ਚਾਹੀਦਾ ਹੈ ਅਰਥਾਤ ਭਵਨ ਦੇ ਪਿੱਛੇ ਦੀ ਭੂਮੀ ਦੇ ਸਾਹਮਣੇ ਤੋਂ ਥੋੜ੍ਹਾ ਜਿਹਾ ਉੱਚਾ ਤੇ ਵੱਡਾ ਹੋਣਾ ਚਾਹੀਦਾ ਹੈ ਤਾਂ ਕਿ ਘਰ ਵਿੱਚ ਰਹਿਣ ਵਾਲਿਆਂ ਦੀ ਰੱਖਿਆ ਤੇ ਸਹਾਇਤਾ ਕਰ ਸਕ
ੇ।
ਮਕਾਨ ਦੇ ਪਿੱਛੇ ਦਾ ਭਾਗ ਨੀਂਵਾ ਨਹੀਂ ਹੋਣਾ ਚਾਹੀਦ
ਾ।
ਇਥੋਂ ਚੀ ਜਲਦੀ ਨਾਲ ਬਾਹਰ ਨਿੱਕਲ ਜਾਂਦੀ ਹੈ ਜਿਸ ਦੇ ਨਾਲ ਵਪਾਰ ਦੀ ਹਾਨੀ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹ
ੈ।
ਮਕਾਨ ਦੇ ਸੱਜੇ ਪਾਸੇ ਦੀ ਭੂਮੀ ਹਰਾ ਡ੍ਰੇਗਨ ਅਤੇ ਖੱਬੇ ਪਾਸੇ ਦੀ ਭੂਮੀ ਚਿੱਟੇ ਬਾਘ ਦਾ ਪ੍ਰਤੀਕ ਮੰਨੀ ਜਾਂਦੀ ਹ
ੈ।
ਹਰਾ ਡ੍ਰੇਗਨ ਚਿੱਟੇ ਬਾਘ ਦੇ ਉੱਚੇ ਸਥਾਨ ਤੇ ਹੋਣਾ ਚਾਹੀਦਾ ਅਰਥਾਤ ਸੱਜੇ ਭਾਗ ਦੀ ਭੂਮੀ ਖੱਬੇ ਭਾਗ ਦੀ ਭੂਮੀ ਤੋਂ ਉੱਚੀ ਹੋਣੀ ਚਾਹੀਦੀ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਜੋਤਿਸ਼,
ਫੈਂਗਸ਼ੁਈ,
ਵਾਸਤੂ,
ਰਾਸ਼ੀਫ਼ਲ,
ਜਨਮਕੁੰਡਲੀ,
ਫੈਂਗਸ਼ੁਈ ਟਿਪਸ
ਇਸ ਜਾਣਕਾਰੀ ਬਾਰੇ ਤੁਹਾਡੇ ਕੀ ਵਿਚਾਰ ਹਨ?
ਹੋਰ ਵੀ
ਫੈਂਗਸ਼ੁਈ ਅਤੇ ਅੰਕਾਂ ਦਾ ਮਹੱਤਵ
ਪ੍ਰੇਮ ਅਤੇ ਰੋਮਾਂਸ ਦਾ ਖੇਤਰ
ਘਰ 'ਚ ਇਹਨਾਂ ਗੱਲਾਂ ਦਾ ਰੱਖੋ ਖਿਆਲ
ਘਰ ਵਿੱਚ ਤਿਜੋਰੀ ਦੀ ਦਿਸ਼ਾ
ਕਿੱਥੇ ਹੋਵੇ ਰਿਸੈਪਸ਼ਨ ਜਾਂ ਸਵਾਗਤ ਕਮਰਾ
ਮਕਾਨ 'ਚ ਕੀ ਕਰੀਏ ਅਤੇ ਕੀ ਨਹੀਂ?