ਟਿਪਸ | ਲੇਖ
ਮੁੱਖਪੰਨਾ ਜੋਤਿਸ਼ » ਫੇਂਗਸ਼ੁਈ » ਟਿਪਸ » ਪ੍ਰੇਮ ਅਤੇ ਰੋਮਾਂਸ ਦਾ ਖੇਤਰ (Fengshui Tips)
ਟਿਪਸ
Feedback Print Bookmark and Share
 
ND
ਪੱਛਮ ਦੇ ਕੁਝ ਦੇਸ਼ਾਂ ਅਤੇ ਯੂਰਪ ਵਿੱਚ ਲੋਕ ਆਪਣੇ ਘਰਾਂ ਵਿੱਚ 'ਲਵ ਬਰਡਸ' ਰੱਖਦੇ ਹਨ। 'ਲਵ ਬਰਡਸ' ਗ੍ਰਹਿਸਥ ਜੀਵਨ ਵਿੱਚ ਪ੍ਰੇਮ ਅਤੇ ਸੁੱਖ ਬਣਾ ਕੇ ਰੱਖਦੇ ਹਨ। ਜੇ ਤੁਸੀਂ ਆਪਣੇ ਘਰ ਵਿੱਚ 'ਲਵ ਬਰਡਸ' ਰੱਖ ਰਹੇ ਹੋ ਤਾਂ ਇਹ ਧਿਆਨ ਰੱਖੋ ਕਿ ਉਹ ਪਿੰਜਰੇ ਵਿੱਚ ਕੈਦ ਨਾ ਹੋਣ, ਨਹੀਂ ਤਾਂ ਇਸ ਨਾਲ ਤੁਹਾਡੇਪ੍ਰੇਮ ਸਬੰਧਾਂ ਵਿੱਚ ਗਹਿਰਾਈ ਨਹੀਂ ਹੋਵੇਗੀ ਅਤੇ ਇਹ ਅਜਿਹੇ ਹੋ ਜਾਣਗੇ ਜਿਵੇਂ ਕਿਸੇ ਬਿਨਾ ਕਾਰਨ ਦੇ ਬੰਧਨ ਵਿੱਚ ਬੰਨ੍ਹ ਗਏ ਹੋਣ।

ਫੇਂਗਸ਼ੁਈ ਵਿੱਚ ਵਾਸਤੂ ਜਾਂ ਘਰ ਦੇ ਦੱਖਣ- ਪੱਛਮੀ ਕੋਨੇ ਨੂੰ ਆਪਸੀ ਸਬੰਧਾਂ, ਪ੍ਰੇਮ ਅਤੇ ਰੋਮਾਂਸ ਦਾ ਖੇਤਰ ਮੰਨਿਆ ਗਿਆ ਹੈ। ਇਸ ਕੋਨੇ ਨੂੰ ਰੌਸ਼ਨ ਰੱਖਣ ਨਾਲ ਆਪਸੀ ਪ੍ਰੇਮ ਬਣਿਆ ਰਹਿੰਦਾ ਹੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਜੋਤਿਸ਼, ਫੈਂਗਸ਼ੁਈ, ਵਾਸਤੂ, ਰਾਸ਼ੀਫ਼ਲ, ਜਨਮਕੁੰਡਲੀ, ਫੈਂਗਸ਼ੁਈ ਟਿਪਸ