ਟਿਪਸ
|
ਲੇਖ
ਮੁੱਖਪੰਨਾ
ਜੋਤਿਸ਼
»
ਫੇਂਗਸ਼ੁਈ
»
ਲੇਖ
»
ਫੈਂਗਸ਼ੁਈ ਨਾਲ ਲਿਆਉ ਜੀਵਨ 'ਚ ਖੁਸ਼ਹਾਲੀ-2
(Fengshui)
ਲੇਖ
Feedback
Print
ਫੈਂਗਸ਼ੁਈ ਨਾਲ ਲਿਆਉ ਜੀਵਨ 'ਚ ਖੁਸ਼ਹਾਲੀ-2
ND
ਸੰਸਾਰ ਵਿੱਚ ਸਭ ਕਿਸੇ ਨਾ ਕਿਸੇ ਕਾਰਨ ਪਰੇਸ਼ਾਨ ਰਹਿੰਦੇ ਹ
ਨ।
ਜਿਵੇਂ ਪਰਿਵਾਰ ਵਿੱਚ ਅਣਬਣ, ਪਤੀ-ਪਤਨੀ ਵਿੱਚ ਅਣਬਣ, ਬਿਜ਼ਨੈਸ ਵਿੱਚ ਅਸਫ਼ਲਤਾ, ਬੱਚਿਆਂ ਦੀ ਪੜਾਈ ਵਿੱਚ ਰੁਕਾਵਟਾਂ, ਵਪਾਰ ਵਿੱਚ ਹਾਨੀ ਆਦ
ਿ।
ਫੈਂਗਸ਼ੁਈ ਦੇ ਅਨੁਸਾਰ ਅਜਿਹੀਆਂ ਪਰੇਸ਼ਾਨੀਆਂ ਦਾ ਕਾਰਨ ਕੁਝ ਅੰਸ਼ ਤੱਕ ਲੋਕਾਂ ਦੇ ਨਿਵਾਸ ਅਤੇ ਬਿਜ਼ਨੈਸ ਲਈ ਬਣਾਏ ਗਏ ਅਪਾਰਟਮੈਂਟ ਜਾਂ ਉਸ ਵਿੱਚ ਫਰਨੀਚਰ ਆਦਿ ਦੇ ਪ੍ਰਬੰਧ ਵਿੱਚ ਕੁਝ ਨਾ ਕੁਝ ਕਮੀ ਹੋਣਾ ਮੰਨਿਆ ਜਾਂਦਾ ਹ
ੈ।
ਫੈਂਗਸ਼ੁਈ ਵਿੱਚ ਅਜਿਹੀਆਂ ਕਮੀਆਂ ਨੂੰ ਦੂਰ ਕਰਨ ਲਈ ਬਹੁਤ ਹੀ ਸਰਲ ਉਪਾਅ ਦੱਸੇ ਗਏ ਹ
ਨ।
1.
ਕੀ ਕਦੇ-ਕਦੇ ਤੁਹਾਨੂੰ ਅਜਿਹਾ ਅਨੁਭਵ ਹੁੰਦਾ ਹੈ ਕਿ ਤੁਹਾਡੇ ਅਪਾਰਟਮੈਂਟ ਦਾ ਕੋਈ ਕਮਰਾ ਹੋਰਾਂ ਕਮਰਿਆਂ ਦੀ ਬਜਾਏ ਘੱਟ ਸੁਖੀ ਪ੍ਰਤੀਤ ਹੁੰਦਾ ਹ
ੈ।
ਇਸਦਾ ਕਾਰਨ ਕਮਰੇ ਵਿੱਚ ਯਿਨ ਅਤੇ ਯਾਂਗ ਦਾ ਅਸੰਤੁਲਨ ਹੋਵੇਗ
ਾ।
ਜੇਕਰ ਉਸ ਕਮਰੇ ਵਿੱਚ ਜਾਂ ਪੂਰੇ ਅਪਾਰਟਮੈਂਟ ਵਿੱਚ ਪ੍ਰਵੇਸ਼ ਦਾ ਸਹੀ ਪ੍ਰਬੰਧ ਹੋਵੇਗਾ, ਹਵਾ ਦੀ ਸਹੀ ਆਵਾਜਾਈ ਹੋਵੇਗੀ ਤਾਂ ਉਲਟਾ ਅਨੁਭਵ ਕਦੇ ਨਹੀਂ ਹੋਵੇਗ
ਾ।
ਪ੍ਰਕਾਸ਼ ਨੂੰ ਫੈਂਗਸ਼ੁਈ ਦੇ ਮਹੱਤਵਪੂਰਨ ਉਪਾਆਂ ਚੋਂ ਇੱਕ ਮੰਨਿਆ ਜਾਂਦਾ ਹ
ੈ।
ਕੁਝ ਅਜਿਹੇ ਸਥਾਨ ਹੁੰਦੇ ਹਨ, ਜਿਵੇਂ ਸਟੋਰ ਆਦਿ ਜਿੱਥੇ ਲਾਭਦਾਇਕ 'ਚੀ' ਵੀ ਰੁਕ ਕੇ ਸੜਨ ਲੱਗਦੀ ਹੈ, ਪ੍ਰਕਾਸ਼ ਦੁਆਰਾ ਸਿਰਫ਼ ਉਸ ਨੂੰ ਜਗਮਗਾਇਆ ਹੀ ਨਹੀਂ ਜਾਂਦਾ, ਬਲਕਿ ਉੱਥੋਂ ਦੀ 'ਚੀ' ਨੂੰ ਪ੍ਰਭਾਵਿਤ ਵੀ ਕੀਤਾ ਸਾ ਸਕਦਾ ਹ
ੈ।
ND
2.
ਜੇਕਰ ਲੌਬੀ ਦਾ ਮੁੱਖ ਦਰਵਾਜ਼ਾ ਜਿਆਦਾ ਪ੍ਰਕਾਸ਼ਿਤ ਨਹੀਂ ਰਹਿੰਦਾ ਤਾਂ ਉਸ ਨੂੰ ਪ੍ਰਕਾਸ਼ਿਤ ਕਰਨ ਦਾ ਉਪਾਅ ਕੀਤਾ ਜਾਣਾ ਚਾਹੀਦਾ ਹੈ, ਤਾਂ ਕਿ ਪ੍ਰਕਾਸ਼ ਦੁਆਰਾ 'ਚੀ' ਆਕਰਸ਼ਿਤ ਹੋ ਕੇ ਅਪਾਰਟਮੈਂਟ ਵਿੱਚ ਪ੍ਰਵੇਸ਼ ਕਰ ਸਕ
ੇ।
ਫੈਂਗਸ਼ੁਈ ਦੇ ਅਨੁਸਾਰ ਜਿੱਥੇ ਪ੍ਰਕਾਸ਼ ਹੁੰਦਾ ਹੈ, ਉੱਥੇ 'ਚੀ' ਸਹਿਜੇ ਹੀ ਆਕਰਸ਼ਿਤ ਹੋ ਜਾਂਦੀ ਹ
ੈ।
3.
ਝਾੜ-ਫੂਸ ਅਤੇ ਕ੍ਰਿਸਟਲ ਸਿਰਫ਼ ਆਕਰਸ਼ਿਤ ਹੀ ਨਹੀਂ ਕਰਦੇ ਬਲਕਿ 'ਚੀ' ਨੂੰ ਆਕਰਸ਼ਿਤ ਕਰਕੇ, ਹਰੇਕ ਦਿਸ਼ਾ ਵਿੱਚ ਪਰਿਵਰਤਿਤ ਵੀ ਕਰਦੇ ਹ
ਨ।
ਪ੍ਰਕਾਸ਼ ਤੋਂ ਬਾਅਦ ਫੈਂਗਸ਼ੁਈ ਦੇ ਉਪਾਆਂ ਵਿੱਚ ਸਭ ਤੋਂ ਜਿਆਦਾ ਉਪਯੋਗ ਦਰਪਣਾਂ ਦਾ ਕੀਤਾ ਜਾਂਦਾ ਹ
ੈ।
ਉਹ ਆਪਣੇ ਆਪ ਪ੍ਰਤੀਬਿੰਬ ਹੋਣ ਵਾਲੀ ਵਸਤੂ ਨੂੰ ਪ੍ਰਤੀਕਾਤਮਿਕ ਰੂਪ ਨਾਲ ਦੁੱਗਣਾ ਕਰ ਦਿੰਦੇ ਹ
ਨ।
4.
ਬੈਡਰੂਮ ਦੇ ਮਾਮਲੇ ਵਿੱਚ ਦਰਪਣ ਦਾ ਪ੍ਰਯੋਗ ਬਹੁਤ ਸੋਚ ਸਮਝ ਕੇ ਕੀਤਾ ਜਾਂਦਾ ਹ
ੈ।
ਫੈਂਗਸ਼ੁਈ ਦੇ ਮਾਹਿਰਾਂ ਦਾ ਮੱਤ ਹੈ ਕਿ ਬੈਡਰੂਮ ਵਿੱਚ ਕਦੇ ਵੀ ਦਰਪਣ ਪਲੰਘ ਦੇ ਸਾਹਮਣੇ ਨਹੀਂ ਹੋਣਾ ਚਾਹੀਦ
ਾ।
ਕਿਉਂਕਿ ਪਲੰਘ 'ਤੇ ਸੁੱਤਾ ਵਿਅਕਤੀ ਰਾਤ ਨੂੰ ਅਚਾਨਕ ਜਾਗ ਕੇ ਆਪਣੀ ਛਾਂ ਨੂੰ ਦਰਪਣ ਵਿੱਚ ਦੇਖ ਕੇ ਘਬਰਾ ਸਕਦਾ ਹ
ੈ।
ਬੈਡਰੂਮ ਦੇ ਦਰਪਣ ਅਨੇਕ ਪ੍ਰਕਾਰ ਦੇ ਵਿਆਹੁਤਾ ਸਬੰਧਾਂ ਵਿੱਚ ਵਿਘਨ ਦਾ ਜਨ
ਮਦ
ਾਤਾ ਬਣ ਜਾਂਦਾ ਹ
ੈ।
ND
5.
ਦਰਪਣ ਤੋਂ ਬਾਅਦ ਸਭ ਤੋਂ ਜਿਆਦਾ ਮਹੱਤਵ ਪੌਦਿਆਂ ਅਤੇ ਫੁੱਲਾਂ ਦਾ ਹ
ੈ।
ਫੁੱਲ ਅਤੇ ਪੌਦੇ 'ਚੀ' ਦੀ ਰਚਨਾ ਕਰਦੇ ਹਨ. 'ਚੀ' ਨੂੰ ਆਕਰਸ਼ਿਤ ਕਰਦੇ ਹਨ ਅਤੇ ਉਹ ਜਿੱਥੇ ਵੀ ਰੱਖੇ ਜਾਂਦੇ ਹਨ, ਉੱਥੇ ਸੰਤੁਲਨ ਅਤੇ ਸੁਹੱਪਣ ਲਿਆਉਂਦੇ ਹਨ, ਅਤੇ ਛਲ ਨੂੰ ਨਸ਼ਟ ਕਰਦੇ ਹ
ਨ।
ਅਪਾਰਟਮੈਂਟ ਵਿੱਚ ਰਹਿਣ ਵਾਲੇ ਵਿਅਕਤੀਆਂ ਲਈ ਗਮਲਿਆਂ ਵਿੱਚ ਲੱਗੇ ਫੁੱਲਾਂ ਵਾਲੇ ਪੌਦੇ ਚੰਗੇ ਰਹਿੰਦੇ ਹ
ਨ।
ਇੱਥੇ ਇਹ ਵੀ ਧਿਆਨ ਵਿੱਚ ਰੱਖਣ ਵਾਲੀ ਗੱਲ ਹੈ ਕਿ ਫੁੱਲ ਸਦਾ ਖਿੜੇ ਰਹਿਣੇ ਚਾਹੀਦੇ ਹਨ, ਕਿਉਂਕਿ ਮੁਰਝਾਏ ਫੁੱਲ ਨਕਰਾਤਮਿਕ 'ਚੀ' ਨੂੰ ਉਤਪੰਨ ਕਰਦੇ ਹ
ਨ।
ਇਸ ਲਈ ਜਿਵੇਂ ਹੀ ਫੁੱਲ ਮੁਰਝਾਉਣ, ਉਹਨਾਂ ਨੂੰ ਤੁਰੰਤ ਤੋੜ ਕੇ ਸੁੱਟ ਦਿ
ਉ।
ਫੁੱਲ ਜਿੰਨੇ ਤਾਜੇ ਅਤੇ ਰੰਗੀਨ ਹੋਣਗੇ ਓਨੇ ਹੀ 'ਚੀ' ਨੂੰ ਆਕਰਸ਼ਿਤ ਕਰਨ ਵਿੱਚ ਸਮੱਰਥ ਹੋਣਗ
ੇ।
Courtesy
- ਵਾਸਤੂ
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਜੋਤਿਸ਼,
ਫੈਂਗਸ਼ੁਈ,
ਵਾਸਤੂ,
ਰਾਸ਼ੀਫ਼ਲ,
ਜਨਮਕੁੰਡਲੀ,
ਫੈਂਗਸ਼ੁਈ ਟਿਪਸ
ਇਹ ਜਾਣਕਾਰੀ ਤੁਹਾਨੂੰ ਕਿਹੋ ਜਿਹੀ ਲੱਗੀ?
ਹੋਰ ਵੀ
ਫੈਂਗਸ਼ੁਈ ਨਾਲ ਲਿਆਉ ਜੀਵਨ 'ਚ ਖੁਸ਼ਹਾਲੀ
ਫੈਂਗਸ਼ੁਈ ਨਾਲ ਰਹੋ ਫਿਟ ਐਂਡ ਫਾਈਨ
ਦੀਵਾਲੀ 'ਤੇ ਰੰਗ-ਬਿਰੰਗੀਆਂ ਫੈਂਗਸ਼ੁਈ ਮੋਮਬੱਤੀਆਂ
ਪੱਛਮ ਦਿਸ਼ਾ ਵਿੱਚ ਹੋਵੇ ਬੈਡਰੂਮ
ਫੈਂਗਸ਼ੁਈ ਅਨੁਸਾਰ ਬਣਾਉ ਘਰ ਦੀ ਛੱਤ
ਰੰਗਾਂ ਨਾਲ ਖੋਲ੍ਹੋ ਕਿਸਮਤ ਦਾ ਤਾਲਾ - 2