ਟਿਪਸ
|
ਲੇਖ
ਮੁੱਖਪੰਨਾ
ਜੋਤਿਸ਼
»
ਫੇਂਗਸ਼ੁਈ
»
ਲੇਖ
»
ਫੈਂਗਸ਼ੁਈ ਨਾਲ ਰਹੋ ਫਿਟ ਐਂਡ ਫਾਈਨ
(Feng Shui and Health)
ਲੇਖ
Feedback
Print
ਫੈਂਗਸ਼ੁਈ ਨਾਲ ਰਹੋ ਫਿਟ ਐਂਡ ਫਾਈਨ
ND
ਫੈਂਗਸ਼ੁਈ ਦੇ ਕਈ ਨੁਸਖੇ ਅਜਮਾ ਕੇ ਅਸੀਂ ਰੋਜ਼ਾਨਾ ਜਿੰਦਗੀ ਵਿੱਚ ਸੁੱਖ ਅਤੇ ਸ਼ਾਂਤੀ ਹਾਸਿਲ ਕਰ ਲੈਂਦੇ ਹਾ
ਂ।
ਫੈਂਗਸ਼ੁਈ ਦਾ ਪ੍ਰਭਾਵ ਸਿੱਧਾ ਸਾਡੇ ਮਨ 'ਤੇ ਪੈਂਦਾ ਹ
ੈ।
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਜੇਕਰ ਤੁਸੀਂ ਫੈਂਗਸ਼ੁਈ ਦੀਆਂ ਕੁਝ ਗੱਲਾਂ ਦਾ ਧਿਆਨ ਰੱਖੋ, ਤਾਂ ਇਸ ਨਾਲ ਤੁਸੀਂ ਆਪਣਾ ਵਜਨ ਕੰਟਰੋਲ ਕਰ ਸਕਦੇ ਹ
ੋ।
ਇਹਨਾਂ ਛੋਟੀਆਂ-ਛੋਟੀਆਂ ਟਿਪਸ ਨੂੰ ਅਪਣਾ ਕੇ ਹਰ ਕੋਈ ਫਿਟ ਬਣ ਸਕਦਾ ਹ
ੈ।
ਤਾਂ ਅਜਮਾਉ ਇਹਨਾਂ ਨੂੰ ਅਤੇ ਬਣ ਜਾਉ ਇੱਕ ਦਮ ਫਿਟ ਐਂਡ ਫਾਈਨ :
ਫਾਸਟ ਫੂਡ ਨੂੰ ਕਰੋ ਅਵਾਇਡ
ਉਹਨਾਂ ਸਭ ਚੀਜ਼ਾਂ ਨੂੰ ਆਪਣੀ ਰਸੋਈ ਚੋਂ ਕੱਢ ਦਿਉ, ਜਿਹਨਾਂ ਨਾਲ ਤੁਸੀਂ ਮੋਟੇ ਹੋ ਸਕਦੇ ਹ
ੋ।
ਵੈਸੇ ਵੀ ਜੇਕਰ ਤੁਸੀਂ ਆਪਣਾ ਵਜਨ ਘੱਟ ਕਰਨਾ ਚਾਹੁੰਦੇ ਹੋ, ਤਾਂ ਫਾਸਟ ਫੂਡ ਬਿਲਕੁਲ ਨਾ ਖਾ
ਉ।
ਆਪਣੇ ਕਿਚਨ ਵਿੱਚ ਵੀ ਉਹੀ ਚੀਜ਼ਾਂ ਰੱਖੋ, ਜੋ ਤੁਹਾਨੂੰ ਫਿਟ ਰੱਖ
ਣ।
ਟੇਬਲ 'ਤੇ ਚੀਜ ਦੀ ਥਾਂ ਸਪ੍ਰਾਉਡਸ ਜਾਂ ਫ਼ਲ ਰੱਖ
ੋ।
ਹੌਲੀ ਖਾਉ ਖਾਣਾ
ਫੈਂਗਸ਼ੁਈ ਦੇ ਮੁਤਾਬਿਕ ਤੁਸੀਂ ਆਪਣੇ ਡਾਇਨਿੰਗ ਰੂਮ ਵਿੱਚ ਘੜੀ ਰੱਖੋ, ਤਾਂ ਕਿ ਤੁਸੀਂ ਹੌਲੀ-ਹੌਲੀ ਖਾਣਾ ਖਾ
ਉ।
ਖਾਣਾ ਹੌਲੀ ਖਾਓਗੇ ਤਾਂ ਜਿਆਦਾ ਸਮਾਂ ਲੱਗੇਗ
ਾ।
ਇਸ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਕਿੰਨੀ ਦੇਰ ਵਿੱਚ ਖਾਣਾ ਖਾਧ
ਾ।
ਤੁਸੀਂ ਖਾਣਾ ਹੌਲੀ ਅਤੇ ਇੰਜੁਆਏ ਕਰਦੇ ਹੋਏ ਖਾ
ਉ।
ਇਸ ਤਰ੍ਹਾਂ ਤੁਸੀਂ ਕਿਸੇ ਪਾਰਟੀ ਵਿੱਚ ਖਾਣਾ ਖਾਓਗੇ ਤਾਂ ਲੋਕਾਂ ਨੂੰ ਦੇਖਦੇ ਹੋਏ ਘੱਟ ਖਾਓਗ
ੇ।
ਖਾਣਾ ਘੱਟ ਲ
ਉ
ਜੇਕਰ ਤੁਹਾਡੇ ਟੇਬਲ 'ਤੇ ਬਹੁਤ ਸਾਰੇ ਸਵਾਦੀ ਪਕਵਾਨ ਰੱਖੇ ਹੋਏ ਹਨ ਤਾਂ ਜਾਹਿਰ ਹੈ ਕਿ ਤੁਸੀਂ ਸਵਾਦ-ਸਵਾਦ 'ਚ ਜਿਆਦਾ ਖਾ ਜਾਓਗ
ੇ।
ਫੈਂਗਸ਼ੁਈ ਦੇ ਮੁਤਾਬਿਕ ਤੁਸੀਂ ਟੇਬਲ 'ਤੇ ਥੋੜਾ ਖਾਣਾ ਲਗਾਉ ਅਤੇ ਥਾਲੀ ਵਿੱਚ ਵੀ ਘੱਟ ਖਾਣਾ ਲਉ, ਇਸ ਨਾਲ ਓਵਰ ਈਟਿੰਗ ਤੋਂ ਬਚ ਸਕਦੇ ਹ
ੋ।
ਕਿਸੇ ਪਾਰਟੀ ਵਿੱਚ ਜਾਂਦੇ ਹੋ, ਤਾਂ ਵੀ ਸਵਾਦ ਦੇਖਦੇ ਹੋਏ ਨਹੀਂ, ਬਲਕਿ ਪੇਟ ਦੇਖਦੇ ਹੋਏ ਘੱਟ ਖਾਣਾ ਲ
ਉ।
ND
ਖਾਉ ਸਕਵੇਅਰ ਸ਼ੇਪ ਫੂ
ਡ
ਫੈਂਗਸ਼ੁਈ ਦੇ ਮੁਤਾਬਿਕ ਤੁਸੀਂ ਭੋਜਨ ਵਿੱਚ ਰਾਉਂਡ ਸ਼ੇਪ ਦੀ ਬਜਾਏ ਸਕਵੇਅਰ ਸ਼ੇਪ ਦੇ ਖਾਣੇ ਨੂੰ ਪਹਿਲ ਦਿ
ਉ।
ਇਹ ਤੁਹਾਡਾ ਵਜਨ ਘਟਾਉਣ ਵਿੱਚ ਮੱਦਦ ਕਰੇਗ
ਾ।
ਤੁਸੀਂ ਜਦੋਂ ਇਸ ਸ਼ੇਪ ਦਾ ਭੋਜਨ ਲਵੋਗੇ ਤਾਂ ਉਸ ਤੋਂ ਮਿਲਣ ਵਾਲੀ ਰੈਡੀਐਂਟ ਤੋਂ ਤੁਹਾਨੂੰ ਸਤੁੰਸ਼ਟੀ ਦਾ ਅਹਿਸਾਸ ਹੋਵੇਗਾ ਅਤੇ ਤੁਸੀਂ ਘੱਟ ਖਾਓਗ
ੇ।
ਜੇਕਰ ਤੁਸੀਂ ਰਾਉਂਡ ਸ਼ੇਪ ਦਾ ਭੋਜਨ ਲੈਂਦੇ ਹੋ ਤਾਂ ਇਸ ਨਾਲ ਤੁਹਾਡੀ ਭੁੱਖ ਹੋਰ ਵਧ ਜਾਂਦੀ ਹੈ ਅਤੇ ਤੁਸੀਂ ਭੋਜਨ ਜਿਆਦਾ ਖਾ ਲੈਂਦੇ ਹ
ੋ।
ਚੁਣੋ ਫਿੱਕੇ ਰੰ
ਗ
ਬ੍ਰਾਈਟ ਕਲਰ ਮੂਡ ਬਣਾਉਂਦੇ ਹਨ ਅਤੇ ਜੇਕਰ ਤੁਹਾਡਾ ਮੂਡ ਵਧੀਆ ਹੋਵੇਗਾ ਤਾਂ ਤੁਸੀਂ ਜਿਆਦਾ ਖਾਓਗੇ, ਪਰ ਤੁਸੀਂ ਆਪਣੇ ਵਜਨ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਆਪਣੀ ਰਸੋਈ ਅਤੇ ਡਾਇਨਿੰਗ ਰੂਮ ਵਿੱਚ ਡਲ ਪੇਂਟ ਕਰਵਾ
ਉ।
ਡਲ ਸ਼ੇਡ ਵਿੱਚ ਬ੍ਰਾਉਨ, ਗ੍ਰੇ ਅਤੇ ਬੇਜ ਕਲਰ ਚੁਣ ਸਕਦੇ ਹ
ੋ।
ਇਸ ਤਰ੍ਹਾਂ ਤੁਹਾਡਾ ਖਰਾਬ ਮੂਡ ਤੁਹਾਨੂੰ ਓਵਰ ਈਟਿੰਗ ਨਹੀਂ ਕਰਨ ਦਵੇਗ
ਾ।
ਤੁਸੀਂ ਜਿਆਦਾ ਖਾਓਗੇ ਨਹੀਂ ਤਾਂ ਤੁਹਾਡਾ ਵਜਨ ਨਹੀਂ ਵਧੇਗ
ਾ।
ਚੇਅਰ ਦੀ ਗਿਣਤੀ ਹੋਵੇ ਟਾਂ
ਕ
ਤੁਸੀਂ ਜਿੱਥੇ ਭੋਜਨ ਕਰਦੇ ਹੋ, ਜੇਕਰ ਉੱਥੇ ਇੱਕ ਦਮ ਸ਼ਾਂਤ ਮਾਹੌਲ ਹੈ ਤਾਂ ਇਸ ਨਾਲ ਤੁਹਾਨੂੰ ਆਪਣੀ ਡਾਈਟ ਕੰਟਰੋਲ ਕਰਨ ਵਿੱਚ ਮੁਸ਼ਕਿਲ ਆ ਸਕਦੀ ਹ
ੈ।
ਫੈਂਗਸ਼ੁਈ ਦੇ ਅਨੁਸਾਰ ਜਿਸਤ ਸੰਖਿਆ ਵਿੱਚ ਮਤਲਬ ਕਿ 4, 6, 8 ਦੀ ਸੰਖਿਆ ਵਿੱਚ ਰੱਖੀ ਚੇਅਰ ਨਾਲ ਤੁਸੀਂ ਰਿਲੈਕਸ ਫੀਲ ਕਰੋਗ
ੇ।
ਇਸ ਲਈ ਤੁਸੀਂ ਆਪਣੀ ਡਾਇਨਿੰਗ ਟੇਬਲ ਨਾਲ 3, 5, 7 ਦੀ ਸੰਖਿਆ ਵਿੱਚ ਚੇਅਰ ਰੱਖ
ੋ।
ਇਸ ਨਾਲ ਤੁਸੀਂ ਆਪਣੀ ਡਾਈਟ ਪ੍ਰਤੀ ਅਵੇਅਰ ਰਹੋਗ
ੇ।
ND
ਮਿਰਰ ਵਿੱਚ ਦੇਖੋ ਆਪਣੇ ਆਪ ਨੂੰ
ਤੁਹਾਨੂੰ ਆਪਣਾ ਡਾਈਟ ਚਾਰਟ ਹਮੇਸ਼ਾ ਯਾਦ ਰਹੇ, ਇਸ ਲਈ ਤੁਸੀਂ ਜਿੱਥੇ ਭੋਜਨ ਖਾਂਦੇ ਹੋ, ਉੱਥੇ ਮਿਰਰ ਲਗਾ ਦਿ
ਉ।
ਇਸ ਨਾਲ ਖਾਂਦੇ ਸਮੇਂ ਤੁਸੀਂ ਆਪਣੇ ਆਪ ਨੂੰ ਦੇਖੋਗੇ ਅਤੇ ਇਹ ਮਿਰਰ ਤੁਹਾਨੂੰ ਆਪਣੀ ਫਿਟਨੈਸ ਦਾ ਗੋਲ ਯਾਦ ਦੁਆਏਗ
ਾ।
ਫਿਰ ਤੁਸੀਂ ਆਪਣੇ ਆਪ ਘੱਟ ਭੋਜਨ ਖਾਓਗੇ ਅਤੇ ਖੁਦ 'ਤੇ ਕੰਟਰੋਲ ਕਰ ਸਕੋਗ
ੇ।
ਆਪਣਾ ਖਾਣਾ ਆਪ ਬਣਾਉ
ਤੁਸੀਂ ਆਪਣੇ ਲਈ ਆਪ ਖਾਣਾ ਬਣਾ
ਉ।
ਇਸ ਨਾਲ ਤੁਸੀਂ ਉਸ ਵਿੱਚ ਅਜਿਹੀਆਂ ਚੀਜਾਂ ਨਹੀਂ ਪਾਓਗੇ, ਜੋ ਤੁਹਾਡਾ ਫੈਟ ਵਧਾਵ
ੇ।
ਪ੍ਰੋਟੀਨ ਦਾ ਬੈਲੇਂਸ ਵੀ ਠੀਕ ਰਹੇਗ
ਾ।
ਵੈਸੇ ਵੀ ਫੈਂਗਸ਼ੁਈ ਦੀ ਮੰਨੀਏ ਤਾਂ ਜੇਕਰ ਤੁਸੀਂ ਆਪ ਭੋਜਨ ਬਣਾਉਂਦੇ ਹੋ ਤਾਂ ਤੁਹਾਡੀ ਫਾਇਨੈਂਸ਼ੀਅਲ ਸਥਿਤੀ ਮਜ਼ਬੂਤ ਹੋਵੇਗ
ੀ।
ਨਿਊਟ੍ਰੀਸ਼ੰਸ ਫੂ
ਡ
ਜੇਕਰ ਤੁਹਾਡੀ ਪਲੇਟ ਵਿੱਚ ਕਲਰਫੁਲ ਖਾਣਾ ਹੈ ਤਾਂ ਇਸਦਾ ਮਤਲਬ ਹੈ ਕਿ ਤੁਹਾਡੀ ਪਲੇਟ ਵਿੱਚ ਸਭ ਨਿਊਟ੍ਰੀਸ਼ੰਸ ਹ
ਨ।
ਇਸ ਲਈ ਹਮੇਸ਼ਾ ਪਲੇਟ ਵਿੱਚ ਸਲਾਦ ਤੋਂ ਲੈ ਕੇ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਹ
ਨ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਫੈਂਗਸ਼ੁਈ,
ਫੈਂਗਸ਼ੁਈ ਟਿਪਸ,
ਵਾਸਤੂ,
ਜੋਤਿਸ਼,
ਫਿਟ ਐਂਡ ਫਾਈਨ,
ਫੈਂਗਸ਼ੁਈ ਅਤੇ ਸਿਹਤ
ਇਹ ਜਾਣਕਾਰੀ ਤੁਹਾਨੂੰ ਕਿਹੋ ਜਿਹੀ ਲੱਗੀ?
ਹੋਰ ਵੀ
ਫੇਂਗਸ਼ੁਈ ਦੇ ਧਾਤੂ ਤੱਤ ਦਾ ਵਿਸ਼ਲੇਸ਼ਣ
ਸਿੰਗਾਪੁਰੀ ਕੱਛੂਕੰਮੇ ਦਾ ਵੱਧਦਾ ਪ੍ਰਚਲਨ
ਫੇਂਗਸ਼ੁਈ ਦੇ ਪ੍ਰਿਥਵੀ ਤੱਤ ਦਾ ਵਿਸ਼ਲੇਸ਼ਣ
ਭਾਗਸ਼ਾਲੀ ਸਜਾਵਟੀ ਬਾਂਸ
ਮੁੱਖ ਦਰਵਾਜੇ ਦੇ ਸਾਹਮਣੇ ਦਰੱਖਤ
ਫੇਂਗਸ਼ੁਈ ਦੇ ਅਗਨੀ ਤੱਤ ਦਾ ਵਿਸ਼ਲੇਸ਼ਣ