ਟਿਪਸ
|
ਲੇਖ
ਮੁੱਖਪੰਨਾ
ਜੋਤਿਸ਼
»
ਫੇਂਗਸ਼ੁਈ
»
ਲੇਖ
»
ਫੈਂਗਸ਼ੁਈ ਅਨੁਸਾਰ ਬਣਾਉ ਘਰ ਦੀ ਛੱਤ
(Fengshui)
ਲੇਖ
Feedback
Print
ਫੈਂਗਸ਼ੁਈ ਅਨੁਸਾਰ ਬਣਾਉ ਘਰ ਦੀ ਛੱਤ
ਛੱਤ ਵੀ ਪਾਉਂਦੀ ਹੈ ਜੀਵਨ 'ਤੇ ਪ੍ਰਭਾਵ
ND
ਜਦੋਂ ਵੀ ਘਰ ਦੀ ਸਜਾਵਟ ਦੀ ਗੱਲ ਆਉਂਦੀ ਹੈ ਤਾਂ ਕਮਰੇ ਦੀ ਛੱਤ ਨੂੰ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ ਹ
ੈ।
ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਛੱਤ ਕਮਰੇ ਦਾ ਆਕਰਸ਼ਣ ਬਰਕਰਾਰ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹ
ੈ।
ਦਰਅਸਲ, ਛੱਤ ਕਮਰੇ ਦੀ ਪੰਜਵੀਂ ਕੰਧ ਹੁੰਦੀ ਹ
ੈ।
ਫ਼ਰਸ਼ ਅਤੇ ਕੰਧਾਂ ਦੀ ਤਰ੍ਹਾਂ ਹੀ ਸਭ ਘਰਾਂ ਵਿੱਚ ਛੱਤ ਦਾ ਵੀ ਖਾਸ ਮਹੱਤਵ ਹੁੰਦਾ ਹ
ੈ।
ਫੈਂਗਸ਼ੁਈ ਐਕਸਪਰਟ ਅਤੇ ਵਾਸਤੂ ਕੰਸਲਟੈਂਟ ਅਜੈ ਕੁਮਾਰ ਦੇ ਅਨੁਸਾਰ ਪੇਸ਼ ਹਨ ਛੱਤ ਨੂੰ ਬਣਾਉਂਦੇ ਸਮੇਂ ਧਿਆਨ ਰੱਖਣ ਯੋਗ ਨਿਯਮ :
ਟੇਢੀ ਛੱਤ ਬਣਾਉਣ ਤੋਂ ਬਚੋ -
ਛੱਤ ਦੇ ਨਿਰਮਾਣ ਵਿੱਚ ਇਸ ਗੱਲ ਦਾ ਧਿਆਨ ਰੱਖੋ ਕਿ ਉਹ ਟੇਢੀ ਡਿਜਾਇਨ ਵਾਲੀ ਨਾ ਹੋਵ
ੇ।
ਇਸ ਨਾਲ ਡਿਪ੍ਰੈਸ਼ਨ ਅਤੇ ਸਿਹਤ ਸਬੰਧੀ ਹੋਰ ਸਮੱਸਿਆਵਾਂ ਪੈਦਾ ਹੋਣ ਲੱਗਦੀਆਂ ਹ
ਨ।
ਉਚਾਈ ਦਾ ਰੱਖੋ ਧਿਆਨ -
ਘਰ ਵਿੱਚ ਛੱਤਾਂ ਦੀ ਉਚਾਈ ਵੀ ਕਾਫ਼ੀ ਮਾਇਨੇ ਰੱਖਦੀ ਹ
ੈ।
ਵੈਸੇ ਮੰਨਿਆ ਜਾਵੇ ਤਾਂ ਇੱਕ ਬਿਹਤਰ ਛੱਤ ਦੀ ਉਚਾਈ 10 ਤੋਂ 12 ਫੁੱਟ ਤੱਕ ਹੋਣੀ ਚਾਹੀਦੀ ਹ
ੈ।
ਇਸ ਨਾਲ ਸਕਰਾਤਮਿਕ ਊਰਜਾ 'ਚੀ' ਦਾ ਪ੍ਰਭਾਵ ਬਿਹਤਰ ਢੰਗ ਨਾਲ ਹੁੰਦਾ ਹੈ, ਪਰ ਜੇਕਰ ਅਜਿਹਾ ਨਹੀਂ ਹੁੰਦਾ ਹੈ, ਮਤਲਬ ਉਚਾਈ 8.5 ਫੁੱਟ ਤੋਂ ਘੱਟ ਹੁੰਦੀ ਹੈ ਤਾਂ ਇਹ ਤੁਹਾਡੇ ਲਈ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਲੈ ਕੇ ਆਉਂਦੀ ਹੈ ਅਤੇ ਜੀਵਨ ਵਿੱਚ ਅੱਗੇ ਵਧਣਾ ਤੁਹਾਡੇ ਲਈ ਮੁਸ਼ਕਿਲ ਹੁੰਦਾ ਹ
ੈ।
ਸ਼ੀਸ਼ੇ ਦਾ ਇਸਤੇਮਾਲ ਨਹੀਂ -
ਘਰ ਨੂੰ ਵੱਡਾ ਜਾਂ ਸੋਹਣਾ ਦਿਖਾਉਣ ਲਈ ਛੱਤਾਂ ਵਿੱਚ ਵੀ ਸ਼ੀਸ਼ੇ ਦਾ ਇਸਤੇਮਾਲ ਕੀਤਾ ਜਾਂਦਾ ਹ
ੈ।
ਇਹ ਠੀਕ ਨਹੀਂ ਹ
ੈ।
ਫੈਂਗਸ਼ੁਈ ਦੇ ਨਿਯਮਾਂ ਅਨੁਸਾਰ, ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਹਾਡੀ ਸੋਚ ਨਕਰਾਤਮਿਕ ਢੰਗ ਨਾਲ ਕੰਮ ਕਰਦੀ ਹੈ ਅਤੇ ਜੀਵਨ ਵਿੱਚ ਅੱਗੇ ਵਧਣ ਵਿੱਚ ਮੁਸ਼ਕਿਲ ਆਉਂਦੀ ਹ
ੈ।
ਕੰਧਾਂ 'ਤੇ ਮਿਰਰ ਦਾ ਇਸਤੇਮਾਲ ਇੱਕ ਹੱਦ ਤੱਕ ਠੀਕ ਹ
ੈ।
ਜ਼ਰੂਰ ਬਣਵਾਉ ਸਕਾਈਲਾਈਟ -
ਛੱਤਾਂ ਦੀ ਸ਼ੋਭਾ ਸਕਾਈਲਾਈਟ ਨਾਲ ਹੀ ਹੁੰਦੀ ਹ
ੈ।
ਫੈਂਗਸ਼ੁਈ ਦੇ ਅਨੁਸਾਰ, ਇਹਨਾਂ ਲਾਈਟਾਂ ਨਾਲ ਜਿੰਦਗੀ ਵਿੱਚ ਚੰਗੇ ਮੌਕੇ ਆਉਂਦੇ ਹਨ ਅਤੇ ਇਸਦਾ ਦਾਇਰਾ ਵੀ ਵਧ ਜਾਂਦਾ ਹ
ੈ।
ਇਸੇ ਤਰ੍ਹਾਂ ਦਫ਼ਤਰ ਵਿੱਚ ਸਕਾਈਲਾਈਟ ਦਾ ਇਸਤੇਮਾਲ ਤੁਹਾਡੇ ਕਰੀਅਰ ਦੇ ਵਿਕਾਸ ਵਿੱਚ ਮੱਦਦਗਾਰ ਹੁੰਦਾ ਹੈ, ਪਰ ਬੈਡ ਦੇ ਠੀਕ ਉੱਪਰ ਸਕਾਈਲਾਈਟ ਦਾ ਇਸਤੇਮਾਲ ਨਾ ਕਰ
ੋ।
ਇਸ ਨਾਲ ਕਾਫ਼ੀ ਮਾਤਰਾ ਵਿੱਚ ਸਕਰਾਤਮਿਕ ਊਰਜਾ ਉਸਦੇ ਦੁਆਰਾ ਸੋਖ ਲਈ ਜਾਂਦੀ ਹ
ੈ।
ND
ਬੀਮ ਜਾਂ ਗਾਡਰ -
ਫੈਂਗਸ਼ੁਈ ਵਿੱਚ ਬੀਮ ਦੇ ਹੇਠਾਂ ਸੌਣਾ, ਬੈਠਣਾ ਜਾਂ ਕੰਮ ਕਰਨਾ ਠੀਕ ਨਹੀਂ ਮੰਨਿਆ ਜਾਂਦਾ ਹੈ, ਜੇਕਰ ਨਿਰਮਾਣ ਵਿੱਚ ਬੀਮ ਦਾ ਇਸਤੇਮਾਲ ਕਰਨਾ ਹੋਵੇ ਤਾਂ ਵੀ ਇਸਦੇ ਹੇਠਾਂ ਕਿਸੇ ਵੀ ਤਰ੍ਹਾਂ ਦਾ ਕੰਮ ਕਰਨ ਤੋਂ ਬਚ
ੋ।
ਕਿਵੇਂ ਕਰੋ ਰੰਗਾਂ ਦਾ ਸੰਗਮ -
ਛੱਤ ਲਈ ਸਫ਼ੇਦ ਰੰਗ ਹੀ ਸਭ ਤੋਂ ਵਧੀਆ ਰਹਿੰਦਾ ਹ
ੈ।
ਤੁਹਾਡੇ ਜੀਵਨ 'ਤੇ ਇਸਦਾ ਸਕਰਾਤਮਿਕ ਅਸਰ ਹੁੰਦਾ ਹੈ ਅਤੇ ਇਸ ਨਾਲ ਸਕਰਾਤਮਿਕ ਊਰਜਾ 'ਚੀ' ਦੀ ਗਤੀਸ਼ੀਲਤਾ ਬਣੀ ਰਹਿੰਦੀ ਹ
ੈ।
ਜੇਕਰ ਤੁਸੀਂ ਪਲਾਸਟਰ ਆਫ਼ ਪੈਰਿਸ ਦਾ ਇਸਤੇਮਾਲ ਕਰਕੇ ਡਿਜਾਇਨਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਸਫ਼ੇਦ ਰੰਗ ਦਾ ਇਸਤੇਮਾਲ ਕਰਦੇ ਹੋਏ ਸਧਾਰਨ ਡਿਜਾਇਨ ਹੀ ਬਣਵਾ
ਉ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਜੋਤਿਸ਼,
ਫੈਂਗਸ਼ੁਈ,
ਵਾਸਤੂ,
ਰਾਸ਼ੀਫ਼ਲ,
ਜਨਮਕੁੰਡਲੀ,
ਫੈਂਗਸ਼ੁਈ ਟਿਪਸ
ਇਸ ਲੇਖ ਬਾਰੇ ਆਪਣੇ ਵਿਚਾਰ ਸਾਨੂੰ ਜ਼ਰੂਰ ਭੇਜੋ
ਹੋਰ ਵੀ
ਫੇਂਗਸ਼ੁਈ ਦੇ ਧਾਤੂ ਤੱਤ ਦਾ ਵਿਸ਼ਲੇਸ਼ਣ
ਸਿੰਗਾਪੁਰੀ ਕੱਛੂਕੰਮੇ ਦਾ ਵੱਧਦਾ ਪ੍ਰਚਲਨ
ਫੇਂਗਸ਼ੁਈ ਦੇ ਪ੍ਰਿਥਵੀ ਤੱਤ ਦਾ ਵਿਸ਼ਲੇਸ਼ਣ
ਭਾਗਸ਼ਾਲੀ ਸਜਾਵਟੀ ਬਾਂਸ
ਮੁੱਖ ਦਰਵਾਜੇ ਦੇ ਸਾਹਮਣੇ ਦਰੱਖਤ
ਫੇਂਗਸ਼ੁਈ ਦੇ ਅਗਨੀ ਤੱਤ ਦਾ ਵਿਸ਼ਲੇਸ਼ਣ