ਮੁੱਖ ਸਫ਼ਾ > ਜੋਤਿਸ਼ > ਫੇਂਗਸ਼ੁਈ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਰੰਗਾਂ ਦਾ ਮੇਲ
ਰਸੋਈ ਘਰ ਇੱਕ ਅਜਿਹਾ ਕਮਰਾਹੈ, ਜਿਥੇ ਯਾਂਗ ਦਾ ਪ੍ਰਭਾਵ ਜਿਆਦਾ ਹੁੰਦਾ ਹੈ. ਇਸ ਦੇ ਲਈ ਗਹਿਰਾ ਰੰਗ ਦੀ ਥਾਂ ਤੇ ਹਲਕੇ ਰੰਗਾ ਦੀ ਵਰਤੋ ਕਰਨੀ ਚਾਹੀਦੀ ਹੈ. ਗਹਿਰੇ ਨੀਲੇ ਰੰਗ ਅਤੇ ਉਸ ਦੇ ਨਾਲ ਮਿਲਦੇ ਜੁਲਦੇ ਰੰਗ ਦੀ ਥਾਂ ਹਲਕੇ ਰੰਗ ਦੀ ਚੌਣ ਕਰੋ. ਰੋਜ ਵਾਈਟ, ਹਲਕਾ ਪੀਲਾ ਰੰਗ ਦਾ ਪ੍ਰਯੋਗ ਕਰੋ.

ਜੇ ਤੁਸੀਂ ਕਿਸੀ ਵਿਸ਼ੇਸ਼ ਥਾਂ ਨੂੰ ਦਰਸਾਉਣਾ ਚਾਹੁੰਦੇ ਹੋ ਤਾਂ ਰਸੋਈ ਘਰ ਦੇ ਰੰਗ ਤੋਂ ਮਿਲਦੇ ਜੁਲਦੇ ਰੰਗ ਦਾ ਹੀ ਪ੍ਰਯੋਗ ਕਰ ਉਸ ਨੂੰ ਦਰਸਾ ਸਕਦੇ ਹਨ ਜਾਂ ਉਥੇ ਕੁੱਝ ਰੰਗੀਨ ਚੀਜਾਂ ਦਾ ਪ੍ਰਯੋਗ ਕਰ ਸਕਦੇ ਹੋ.

ਪ੍ਰਮਾਣ ਦੇ ਤੌਰ ਰੇ ਜੇ ਆਪ ਦੱਖਣ ਖੇਤਰ ਵਿੱਚ ਅੱਗ ਦੇ ਤੱਤ ਨੂੰ ਆਪਣੇ ਵਪਾਰਿਕ ਅਤੇ ਸਮਾਜਿਕ ਪੱਧਰ ਵਿੱਚ ਸੁਧਾਰ ਲਾਉਣ ਦੇ ਲਈ ਪ੍ਰ੍ਯੋਗ ਕਰਨਾ ਚਾਹੁੰਦੇ ਹੋ ਤਾਂ ਉਥੇ ਇਹ ਕੰਮ ਲਾਲ ਰੰਗ ਦਾ ਏਂਗ ਟਾਈਮਰ ਰੱਖ ਕੇ ਕੀਤਾ ਜਾ ਸਕਦਾ ਹੈ. ਇਸੀ ਤਰ੍ਹਾਂ ਜੇ ਤੁਸੀਂ ਪਹਿਲਾਂ ਉਠੀ ਚੀ ਦੁਆਰਾ ਆਪਣੇ ਪਰਿਵਾਰ ਦੀ ਅਤੇ ਆਪਣੀ ਤਰੱਕੀ ਕਰਨਾ ਚਾਹੁੰਦੇ ਹੋ ਤਾਂ ਇਸ ਦਿਸ਼ਾ ਵਿੱਚ ਕਾਲੇ ਰੰਗ ਦੀ ਕੋਈ ਚੀਜ ਜਾਂ ਬੂਟਾ ਲਗਾ ਦਿਓ.

ਸਾਵਧਾਨੀ ਦੇ ਤੌਰ ਤੇ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖੋ ਕਿ ਜਦ ਆਪ ਰਸੋਈ ਘਰ ਵਿੱਚ ਕਿਸੀ ਵਿਸ਼ੇਸ਼ ਰੰਗ ਦਾ ਪ੍ਰਯੋਗ ਕਰ ਰਹੇ ਹੋ ਤਾਂ ਉਸ ਖੇਤਰ ਤੋ ਉਲਟ ਤੱਤ ਦੇ ਨਾਲ ਨਾ ਕਰੋ. ਉਦਾਹਰਣ ਦੇ ਲਈ ਕਾਲੇ ਰੰਗ ਦਾ ਫੇਂਗਸ਼ੁਈ ਵਿੱਚ ਪਾਣੀ ਨਾਲ ਸੰਬੰਧ ਮੰਨਿਆ ਜਾਂਦਾ ਹੈ ਇਸ ਲਈ ਰੰਗ ਦਾ ਪ੍ਰਯੋਗ ਕਦੀ ਵੀ ਦੱਖਣ ਦਿਸ਼ਾ ਵਿੱਚ ਨਹੀਂ ਕਰਨਾ ਚਾਹੀਦਾ ਜੋ ਅੱਗ ਦਾ ਖੇਤਰ ਹੋਵੇ. ਚਿੱਟਾ ਅਤੇ ਗ੍ਰੇ ਰੰਗ ਧਾਤੁ ਨਾਲ ਸੰਬੰਧ ਰੱਖਦਾ ਹੈ ਇਸ ਲਈ ਪੂਰਬ ਜਾਂ ਦੱਖਣ ਪੂਰਬ ਵਿੱਚ ਪ੍ਰਯੋਗ ਨਹੀਂ ਕਰਨਾ ਚਾਹੀਦਾ ਜੋ ਲਕੜੀ ਦੇ ਤੱਤ ਵਾਲੇ ਭਾਗ ਹੋਣ
ਹੋਰ ਵੀ
ਫੇਂਗਸ਼ੁਈ ਅਪਨਾਓ ਮਧੁਰਤਾ ਵਧਾਓ
ਇਸ਼ਨਾਨ ਘਰ