ਸਿਤਾਰਿਆਂ ਦੇ ਸਿਤਾਰੇ
ਮੁੱਖਪੰਨਾ
ਜੋਤਿਸ਼
»
ਜੋਤਿਸ਼ ਵਿਗਿਆਨ
»
ਸਿਤਾਰਿਆਂ ਦੇ ਸਿਤਾਰੇ
»
ਸ਼ਰੁਤੀ ਲਈ ਅਭਿਨੈ ਦੀ ਥਾਂ ਕਲਾ ਖੇਤਰ ਚੰਗਾ
ਸਿਤਾਰਿਆਂ ਦੇ ਸਿਤਾਰੇ
Feedback
Print
ਸ਼ਰੁਤੀ ਲਈ ਅਭਿਨੈ ਦੀ ਥਾਂ ਕਲਾ ਖੇਤਰ ਚੰਗਾ
IFM
ਉੱਘੇ ਅਦਾਕਾਰ ਕਮਲ ਹਾਸਨ ਅਤੇ ਸਾਰਿਕਾ ਦੀ ਧੀ ਸ਼ਰੁਤੀ ਹਾਸਨ ਨੇ ਹਾਲ ਵਿੱਚ ਹੀ ਫ਼ਿਲਮ ਇੰਡਸਟ੍ਰੀ ਵਿੱਚ ਕਦਮ ਰਖਿਆ ਹ
ੈ।
ਉਹਨਾਂ ਦੀ ਪਹਿਲੀ ਫ਼ਿਲਮ ਕੁੱਝ ਜਿਆਦਾ ਕਮਾਲ ਨਹੀਂ ਕਰ ਸਕੀ ਅਤੇ ਸ਼ਰੁਤੀ ਨੂੰ ਪ੍ਰਚਾਰ ਵੀ ਪੂਰਾ ਨਹੀਂ ਮਿਲਿ
ਆ।
ਸ਼ਰੁਤੀ ਦਾ ਜਨਮ 28 ਜਨਵਰੀ 1986 ਨੂੰ ਹੋਇ
ਆ।
ਇਸ ਅਧਾਰ ਤੇ ਬਣੀ ਸੂਰਜ ਕੁੰਡਲੀ ਦੇ ਅਨੁਸਾਰ ਇਹਨਾਂ ਦਾ ਜਨਮ ਮਕਰ ਲਗਨ ਅਤੇ ਸਿੰਘ ਰਾਸ਼ੀ ਵਿੱਚ ਹੋਇ
ਆ।
ਮਕਰ ਲਗਨ ਦੇ ਵਿਅਕਤੀ ਥੋੜੇ ਸ਼ੱਕੀ ਅਤੇ ਘੱਟ ਆਤਮਵਿਸ਼ਵਾਸੀ ਹੁੰਦੇ ਹ
ਨ।
ਲਗਨ ਵਿੱਚ ਮੌਜੂਦ ਬੁੱਧ, ਸ਼ੁੱਕਰ ਪ੍ਰਭਾਵਸ਼ਾਲੀ ਵਿਅਕਤੀਤੱਵ ਤਾਂ ਦਿੰਦੇ ਹਨ ਪਰ ਮਕਰ ਰਾਸ਼ੀ ਦਾ ਸ਼ੁੱਕਰ ਅਕਸਰ ਸਫਲਤਾ ਵਿੱਚ ਬਾਧਕ ਬਣਦਾ ਹ
ੈ।
ਸ਼ੁੱਕਰ-ਬੁਧ ਦਾ ਮੇਲ ਕਲਾ ਵਿੱਚ ਸਹਿਜ ਰੁੱਚੀ ਜ਼ਾਹਰ ਕਰਦਾ ਹ
ੈ
।ਮੇਖ ਦਾ ਗੁਰੂ ਪਰਵਾਰਿਕ ਸੁੱਖ ਘਟਾਉਂਦਾ ਹੈ, ਪਰ ਮਿੱਠ ਬੋਲੜਾ ਬਣਾਉਂਦਾ ਹ
ੈ।
ਗੁਰੂ ਚੰਦਰਮਾ ਦਾ ਦ੍ਰਿਸ਼ਟੀ ਸਬੰਧ ਬਾਣੀ ਨੂੰ ਮਜ਼ਬੂਤ ਬਨਾਉਂਦਾ ਹੈ ਪਰ ਸਿਹਤ ਨੂੰ ਕਸ਼ਟ ਦੇ ਸਕਦਾ ਹ
ੈ।
ਚੌਥੇ ਸਥਾਨ ਵਿੱਚ ਰਾਹੁ-ਕੇਤੁ ਮਾਤਾ ਦੀ ਸਿਹਤ ਵਿੱਚ ਕਸ਼ਟ, ਮਾਨਸਿਕ ਪਰੇਸ਼ਾਨੀ ਜਾਂ ਪਰਿਵਾਰ ਤੋਂ ਵੱਖ ਹੋਣ ਦਾ ਸੂਚਕ ਹ
ੈ।
ਇਸੇ ਤਰ੍ਹਾਂ ਆਮਦਨੀ ਭਾਵ ਵਿੱਚ ਮੰਗਲ-ਸ਼ਨੀ ਦਾ ਮੇਲ ਆਮਦਨੀ ਨੂੰ ਅਨਿਸ਼ਚਿਤ ਬਨਾਉਂਦਾ ਹੈ, ਸਫਲਤਾ ਵਿੱਚ ਰੁਕਾਵਟ ਆਉਣ ਅਤੇ ਮਿੱਤਰਾਂ ਤੋਂ ਨੁਕਸਾਨ ਦਾ ਸੰਕੇਤ ਵੀ ਦਿੰਦਾ ਹ
ੈ।
ਵਰਤਮਾਨ ਵਿੱਚ ਸ਼ਰੁਤੀ ਸੂਰਜ ਦੀ ਮਹਾਦਸ਼ਾ ਵਿੱਚ ਰਾਹੁ ਦੇ ਅੰਤਰ ਤੋਂ ਗੁਜਰ ਰਹੀ ਹ
ੈ।
ਮਹਾਦਸ਼ਾ ਵਿਸ਼ੇਸ਼ ਫਲਦਾਇਕ ਨਹੀਂ ਹ
ੈ। 2010
ਸ਼ਰੁਤੀ ਲਈ ਕੁੱਝ ਵਿਸ਼ੇਸ਼ ਨਹੀਂ ਰਹੇਗ
ਾ। 2011-12
ਵਿੱਚ ਕੋਈ ਇੱਕ-ਦੋ ਸਫਲਤਾਵਾਂ ਸ਼ਰੁਤੀ ਦੇ ਖਾਤੇ ਵਿੱਚ ਦਰਜ ਹੋ ਸਕਦੀ ਹ
ੈ।
ਅਸਲ ਵਿੱਚ ਸ਼ੌਕ ਲਈ ਅਭਿਨੈ ਕਰਨਾ ਹੀ ਸ਼ਰੁਤੀ ਲਈ ਉਚਿਤ ਹੋਵੇਗ
ਾ
।ਕਾਰੋਬਾਰ ਲਈ ਇਹ ਖੇਤਰ ਅਪਨਾਉਣਾ ਉਸ ਲਈ ਫਲਦਾਇਕ ਨਹੀਂ ਹੋਵੇਗ
ਾ।
ਇਸ ਦੀ ਥਾਂ ਤੇ ਜੇ ਕਲਾ ਨਾਲ ਜੁੜੇ ਕਿਸੇ ਦੂਜੇ ਖੇਤਰ ਨੂੰ ਅਪਨਾਇਆ ਜਾਵੇ ਤਾਂ ਸਫਲਤਾ ਮਿਲ ਸਕਦੀ ਹ
ੈ।
ਅਭਿਨੈ ਦਾ ਖੇਤਰ ਸ਼ਰੁਤੀ ਲਈ ਵਿਸ਼ੇਸ਼ ਫਲਦਾਈ ਨਹੀਂ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਸ਼ਰੁਤੀ ਲਈ ਅਭਿਨੈ ਦੀ ਥਾਂ ਕਲਾ ਖੇਤਰ ਚੰਗਾ
ਹੋਰ ਵੀ
ਸੂਰਜ ਕਾਰਣ ਗੁੱਸੈਲ ਬਣੇ ਰਾਜ ਠਾਕਰੇ
ਯੁਵੀ ਨੂੰ ਮਿਲਣਗੇ ਸ਼ੁੱਭ ਮੌਕੇ
ਨੀਲ ਲਈ ਉਡੀਕ 'ਚ ਹੈ ਸਫਲਤਾ
ਸੂਰਜ ਕਾਰਣ ਗੌਰੀ ਤਰੱਕੀਸ਼ੀਲ
ਰਾਜੂ 'ਤੇ ਸ਼ੁੱਕਰ ਦੀ ਕਿਰਪਾ
ਟਾਟਾ ਦਾ ਸਹਿਯੋਗੀ ਹੈ ਸ਼ਨੀ