ਸਿਤਾਰਿਆਂ ਦੇ ਸਿਤਾਰੇ
ਮੁੱਖਪੰਨਾ ਜੋਤਿਸ਼ » ਜੋਤਿਸ਼ ਵਿਗਿਆਨ » ਸਿਤਾਰਿਆਂ ਦੇ ਸਿਤਾਰੇ » ਸੂਰਜ ਕਾਰਣ ਗੁੱਸੈਲ ਬਣੇ ਰਾਜ ਠਾਕਰੇ
ਸਿਤਾਰਿਆਂ ਦੇ ਸਿਤਾਰੇ
Feedback Print Bookmark and Share
 
ND
ਮਹਾਂਰਾਸ਼ਟਰ ਦੇ ਤੇਜ਼ ਅਤੇ ਗਰਮ ਨੇਤਾ ਰਾਜ ਠਾਕਰੇ ਦੇ ਜਨਮ ਵਾਲੇ ਦਿਨ ਸੂਰਜ ਉੱਗਣ ਵੇਲ੍ਹੇ ਸਾਉਣ ਨਖੱਤਰ ਸ।ਸਾਉਣ ਨਖਤੱਰ ਵਿਚ ਪੈਦਾ ਹੋਇਆ ਵਿਅਕਤੀ ਅਮੀਰ ਅਤੇ ਪ੍ਰਸਿੱਧ ਹੁੰਦਾ ਹ।ਵਰਤਮਾਨ ਵੇਲ੍ਹੇ ਰਾਜ ਆਰਥਿਕ ਰੂਪ ਨਾਲ ਸੰਪੰਨ ਹਨ ਅਤੇ ਪ੍ਰਸਿੱਧ ਹ।ਰਾਜ ਦੇ ਜਨਮ ਮੌਕੇ ਸੂਰਜ ਜਿਸ ਸਥਾਨ ਉੱਪਰ ਬੈਠਾ ਸੀ, ਉਹ ਉਹਨਾਂ ਗੁੱਸੈਲ ਸੁਭਾਅ ਵਾਲਾ ਬਨਾਉਂਦਾ ਹੈ।

ਚੰਦਰਮਾ ਦੀ ਸਥਿੱਤੀ ਹੌਂਸਲਾ ਪ੍ਰਦਾਨ ਕਰਦੀ ਹੈ ਅਤੇ ਇਸੇ ਕਾਰਣ ਰਾਜ ਨੂੰ ਕਿਸੇ ਅੱਗੇ ਝੁਕਣਾ ਪਸੰਦ ਨਹੀਂ ਹ।ਅਜਿਹੇ ਜਾਤਕ ਨੂੰ ਨੌਜਵਾਨ ਅਵਸਥਾ ਵਿਚ ਹੀ ਭਾਗਾਂ ਵਿਚ ਤਰੱਕੀ ਅਤੇ ਰਾਜ ਵੱਲੋਂ ਸਨਮਾਨ ਮਿਲਦਾ ਹ।ਮੰਗਲ ਜਿਸ ਸਥਾਨ ਉੱਪਰ ਬੈਠਾ ਹੈ, ਉਸ ਵਿਚ ਹੌਂਸਲਾ ਅਦੁੱਤੀ ਹੁੰਦੇ ਹੋਏ ਵੀ ਉਹ ਆਪਣੇ ਪਰਿਵਾਰਕ ਸੰਬੰਧਾਂ ਅਤੇ ਖੁਸ਼ਹਾਲੀ ਨੂੰ ਭੋਗ ਨਹੀਂ ਸਕਦਾ।

ਇਸੇ ਕਾਰਣ ਹੀ ਇੱਕ ਵਿਸ਼ੇਸ਼ ਵਰਗ ਜਾਂ ਸੰਸਥਾ ਦੇ ਪ੍ਰਧਾਨ ਬਣੇ ਹਨ ਰਾਜ ਠਾਕਰ।ਅਜਿਹਾ ਜਾਤਕ ਸੰਪੂਰਨ ਵਿਸ਼ਿਆਂ ਨੂੰ ਭੋਗਣ ਵਾਲਾ ਹੁੰਦਾ ਹ।ਗੁਰੂ ਕਾਰਣ ਉਹਨਾਂ ਨੂੰ ਜਨ, ਧਨ ਅਤੇ ਵਾਹਨ ਦਾ ਪੂਰਨ ਸੁੱਖ ਮਿਲਦਾ ਹੈ ਪਰ ਇਸੇ ਗੁਰੂ ਕਾਰਣ ਹੀ ਰਾਜ ਸੰਤੁਸ਼ਟ ਨਹੀਂ ਹਨ।

ਵਰਤਮਾਨ ਵੇਲ੍ਹੇ ਰਾਜ ਠਾਕਰੇ ਉੱਪਰ ਗੁਰੂ ਦੀ ਮਹਾਂਦਸ਼ਾ ਚੱਲ ਰਹੀ ਹ।ਇਹ 18 ਜਨਵਰੀ 2001 ਤੋਂ ਸ਼ੁਰੂ ਹੋਈ ਹੈ ਅਤੇ 18 ਜਨਵਰੀ 2017 ਤੱਕ ਰਹੇਗ।ਇਸੇ ਅਧੀਨ ਗੁਰੂ ਦੀ ਦਸ਼ਾ 6 ਮਾਰਚ 2008 ਤੱਕ, ਸ਼ਨੀ ਦੀ 18 ਸਤੰਬਰ 2005 ਤੱਕ, ਬੁੱਧ ਦੀ 24 ਦਸੰਬਰ 2007 ਤੱਕ ਸੀ।

ਇਸ ਵੇਲ੍ਹੇ 24 ਦਸੰਬਰ 2007 ਤੋਂ 30 ਨਵੰਬਰ 2008 ਤੱਕ ਲਈ ਕੇਤੂ ਦੀ ਅੰਤਰ ਦਸ਼ਾ ਚੱਲ ਰਹੀ ਹ।ਇਸ ਕਾਰਣ ਰਾਜ ਬਿਨਾਂ ਵਿਚਾਰੇ ਭਾਵੁਕ ਹੋ ਕੇ ਕੋਈ ਕੰਮ ਕਰ ਰਹੇ ਹਨ ਅਤੇ ਬੋਲੀ ਦੀ ਵਰਤੋਂ ਕਰ ਰਹੇ ਹਨ।30 ਨਵੰਬਰ 2008 ਤੋਂ 30 ਜੁਲਾਈ 2011 ਤੱਕ ਸ਼ੁੱਕਰ ਦੀ ਅੰਤਰ ਦਸ਼ਾ ਰਹੇਗੀ, ਫਿਰ ਸੂਰਜ ਦੀ 18 ਮਈ 2012 ਤੱਕ, ਚੰਦਰਮਾ ਦੀ 18 ਸਤੰਬਰ 2013 ਤੱਕ, ਮੰਗਲ ਦੀ 24 ਅਗਸਤ 2014 ਤੱਕ ਅਤੇ ਰਾਹੂ ਦੀ18 ਜਨਵਰੀ 2017 ਤੱਕ ਅੰਤਰ ਦਸ਼ਾ ਰਹੇਗੀ।

ਇਸ ਤੋਂ ਮਗਰੋਂ ਸ਼ਨੀ ਦੀ ਮਹਾਂਦਸ਼ਾ 19 ਸਾਲ ਤੱਕ ਰਹੇਗ।ਵਰਤਮਾਨ ਵੇਲ੍ਹੇ ਭਾਗ ਤੁਹਾਡਾ ਹਰ ਕਾਰਜ ਵਿਚ ਸਾਥ ਦੇ ਰਹੇ ਹ।ਕੁੰਡਲੀ ਵਿਚ ਸ਼ਨੀ ਜਿਸ ਸਥਾਨ 'ਤੇ ਬੈਠਿਆ ਹੈ ਉਸ ਤੋਂ ਧਨ ਅਤੇ ਸੁੱਖ ਪ੍ਰਾਪਤੀ ਦਾ ਯੋਗ ਬਣਿਆ ਹ।ਅਕਤੂਬਰ ਆਖਰ ਤੱਕ ਰਾਜ ਠਾਕਰੇ ਦੇ ਜਰੂਰੀ ਕਾਰਜ ਅਧੂਰੇ ਰਹਿਣਗ।ਮਿੱਤਰ ਵਰਗ ਨੂੰ ਰਾਜ ਤੋਂ ਲਾਹਾ ਮਿਲੇਗਾ ਪਰ ਵਿਰੋਧੀ ਨਵੀਂ ਸਮੱਸਿਆ ਖੜ੍ਹੀ ਕਰ ਸਕਦੇ ਹਨ।

ਆਪਣਿਆਂ ਨਾਲ ਵਿਵਾਦਤ ਸਥਿੱਤੀ ਹੋ ਸਕਦੀ ਹ।ਅਕਤੂਬਰ ਆਖਰ ਤੋਂ ਨਵੰਬਰ ਆਖਰ ਤੱਕ ਰਾਜ ਭਾਗ ਰਾਜ ਦਾ ਸਾਥ ਦੇਣਗ।ਆਪਣੇ ਕਾਰਜਾਂ ਦੀ ਸਫਲਤਾ ਤੋਂ ਰਾਜ ਖੁਸ਼ ਰਹਿਣਗ।ਦਸੰਬਰ ਦੇ ਪਹਿਲੇ ਹਫਤੇ ਵਿਚ ਸੋਚੇ ਕਾਰਜ ਹੋਣ ਨਾਲ ਵੀ ਉਹ ਖੁਸ਼ ਹੋਣਗੇ।

ਸੁਖਾਂਵੀ ਖਬਰ ਮਿਲੇਗੀ ਜਿਸ ਤੋਂ ਉਹ ਉਤਸ਼ਾਹਤ ਹੋਣਗੇ ਪਰ ਦਸੰਬਰ ਦੇ ਪਹਿਲੇ ਹਫਤੇ ਤੋਂ ਜਨਵਰੀ ਦੇ ਆਖਰ ਤੱਕ ਰਾਜ ਨੂੰ ਸੰਜਮ ਰੱਖਣਾ ਜਾਰੀ ਹੈ ਨਹੀਂ ਤਾਂ ਉਹਨਾਂ ਦੀ ਸਖਤ ਆਲੋਚਨਾਂ ਦੀ ਸੰਭਾਵਨਾ ਹੈ ਜਿਸ ਤੋਂ ਤਕਲੀਫ ਹੋ ਸਕਦੀ ਹ।ਦੇਵ, ਗੁਰੂ ਅਤੇ ਬ੍ਰਾਹਮਣਾਂ ਪ੍ਰਤੀ ਉਹਨਾਂ ਦੀ ਭਾਵਨਾ ਜਾਗ੍ਰਿਤ ਹੋਵੇਗੀ।

ਗੁਆਚਿਆ ਵਿਸ਼ਵਾਸ ਮੁੜ ਤੋਂ ਮਿਲੇਗ।ਰਾਜ ਲਈ ਵੀਰਵਾਰ ਦਾ ਦਿਨ ਠੀਕ ਹ।ਉਹਨਾਂ ਲਈ ਗੁਲਾਬੀ, ਹਰਾ, ਸਫੇਦ ਰੰਗ ਸ਼ੁੱਭ ਹ।ਰਾਜ ਨੂੰ ਨੀਲਮ, ਹੀਰਾ ਅਤੇ ਪੰਨਾ ਯੁਕਤ ਲਾਕੇਟ ਪਹਿਨਣਾ ਚਾਹੀਦਾ ਹੈ ਤਾਂ ਜੋ ਉਹ ਪਰੇਸ਼ਾਨੀ ਤੋਂ ਬਚ ਸਕਣ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਸੂਰਜ ਕਾਰਣ ਗੁੱਸੈਲ ਬਣੇ ਰਾਜ ਠਾਕਰੇ