ਸਿਤਾਰਿਆਂ ਦੇ ਸਿਤਾਰੇ
ਮੁੱਖਪੰਨਾ ਜੋਤਿਸ਼ » ਜੋਤਿਸ਼ ਵਿਗਿਆਨ » ਸਿਤਾਰਿਆਂ ਦੇ ਸਿਤਾਰੇ » ਨੀਲ ਲਈ ਉਡੀਕ 'ਚ ਹੈ ਸਫਲਤਾ
ਸਿਤਾਰਿਆਂ ਦੇ ਸਿਤਾਰੇ
Feedback Print Bookmark and Share
 
IFM
IFM
ਨੀਲ ਨਿਤਿਨ ਮੁਕੇਸ਼ ਪ੍ਰਸਿੱਧ ਗਾਇਕ ਸਵਰਗਵਾਸੀ ਮੁਕੇਸ਼ ਦੇ ਪੋਤਰੇ ਅਤੇ ਗਾਇਕ ਨਿਤਿਨ ਮੁਕੇਸ਼ ਦੇ ਪੁੱਤਰ ਹ।ਇਹਨਾਂ ਦਾ ਜਨਮ 15 ਜਨਵਰੀ 1982 ਨੂੰ ਹੋਇ।ਸੂਰਜ ਕੁੰਡਲੀ ਮੁਤਾਬਕ ਨੀਲ ਨੇ ਮਕਰ ਲਗਨ ਅਤੇ ਕੰਨਿਆ ਰਾਸ਼ੀ ਦੇ ਸੰਜੋਗ ਵਿਚ ਜਨਮ ਲਿਆ ਹ। ਲਗਨ ਵਿਚ ਸੂਰਜ, ਬੁੱਧ ਅਤੇ ਸ਼ੁੱਕਰ ਹੈ ਜੋ ਕਲਾ, ਸੰਗੀਤ ਅਤੇ ਅਦਾਕਾਰੀ ਦੇ ਰੁਝਾਨ ਨੂੰ ਜ਼ਾਹਰ ਕਰਦੇ ਹਨ।

ਸ਼ੁੱਕਰ, ਪੰਜਵਾਂ ਸਵਾਮੀ ਅਤੇ ਦੱਸਵਾਂ ਸਵਾਮੀ ਹੋ ਕੇ ਲਗਨ ਵਿਚ ਹੈ ਜੋ ਤੀਜਾ ਸਵਾਮੀ ਹੋ ਕੇ ਕਲਾ ਖੇਤਰ ਵਿਚ ਸਫਲਤਾ ਦੇ ਯੋਗ ਬਣਾ ਰਿਹਾ ਹ।ਮੰਗਲ, ਸ਼ਨੀ ਅਤੇ ਚੰਦਰਮਾ ਦੀ ਨੌਂਵੇ ਸਥਾਨ ਵਿਚ ਯੁੱਤੀ ਜੀਵਨ ਵਿਚ ਉਤਾਰ ਚੜ੍ਹਾਅ ਲਿਆਉਂਦੀ ਹ।ਭਾਵ ਇਹਨਾਂ ਨੂੰ ਅਚਾਨਕ ਹੀ ਸਫਲਤਾ ਅਤੇ ਅਚਾਨਕ ਹੀ ਨਾਕਾਮੀ ਦੋਵੇਂ ਮਿਲਦੇ ਹਨ।

ਨੌਵੇਂ ਭਾਵ ਦਾ ਚੰਦਰਮਾ ਇਹਨਾਂ ਦੇ ਯਾਤਰਾ ਪ੍ਰਵਾਸ ਨੂੰ ਵੀ ਜ਼ਾਹਰ ਕਰਦਾ ਹੈ ਭਾਵ ਨੀਲ ਭਵਿੱਖ ਵਿਚ ਵਿਦੇਸ਼ੀ ਫਿਲਮਾਂ ਵਿਚ ਵੀ ਨਜ਼ਰ ਆ ਸਕਦੇ ਹ।ਇਹਨਾਂ ਦੀ ਕੁੰਡਲੀ ਵਿਚ ਰਾਹੂ ਅਤੇ ਕੇਤੂ ਦੋਵੇਂ ਉੱਚ ਦੇ ਹਨ ਅਤੇ ਚੰਗੀ ਸਥਿੱਤੀ ਵਿਚ ਹ।ਰਾਹੂ ਦੀ ਦੱਸਵੇਂ ਸਥਾਨ ਉੱਪਰ ਦ੍ਰਿਸ਼ਟੀ ਇਹਨਾਂ ਦੇ ਕੈਰੀਅਰ ਨੂੰ ਉਡਾਨ ਦੇ ਸਕਦੀ ਹ।ਵਰਤਮਾਨ ਮਹਾਂਦਸ਼ਾ ਰਾਹੂ ਦੀ ਹੈ ਜਿਸ ਵਿਚ ਭਾਗ ਸਵਾਮੀ ਬੁੱਧ ਦਾ ਅੰਤਰ ਚੱਲ ਰਿਹਾ ਹੈ।

ਇਹ ਅੰਤਰ 29-1 2010 ਤੱਕ ਰਹੇਗਾ ਜਿਸ ਦੌਰਾਨ ਨਿਤਿਨ ਨੂੰ ਫਿਲਮਾਂ ਦਾ ਚੰਗਾ ਸਿੱਟਾ ਮਿਲੇਗਾ ਅਤੇ ਉਹਨਾਂ ਦਾ ਇੱਕ ਦਰਸ਼ਕ ਤਬਕਾ ਤਿਆਰ ਹੋਵੇਗ।ਹਾਂ ਬੁੱਧ ਇਹਨਾਂ ਦੀ ਕੁੰਡਲੀ ਵਿਚ ਛੇਵਾਂ ਸਵਾਮੀ ਵੀ ਹ।ਇਸ ਲਈ ਇਸ ਦੀ ਲਗਨ ਵਿਚ ਸਥਿੱਤੀ ਫੈਸਲਾ ਲੈਣ ਵਿਚ ਦੁਚਿੱਤੀ ਬਣਾ ਸਕਦੀ ਹ।ਇਸ ਲਈ ਇਹਨਾਂ ਨੂੰ ਫੈਸਲਾ ਬਹੁਤ ਹੀ ਸੋਚ ਸਮਝ ਕੇ ਲੈਣਾ ਚਾਹੀਦਾ ਹੈ।

ਜੇਕਰ ਅਦਾਕਾਰੀ ਦੇ ਨਾਲ-ਨਾਲ ਨੀਲ ਗਾਇਨ ਦੇ ਖੇਤਰ ਵਿਚ ਵੀ ਆਪਣੀ ਕਿਸਮਤ ਆਜ਼ਮਾਉਣ ਤਾਂ ਲਾਭ ਮਿਲੇਗ।ਕੁੱਲ ਮਿਲਾ ਕੇ 2014 ਤੱਕ ਸਮਾਂ ਲਗਭੱਗ ਅਨੁਕੂਲ ਹ।ਸ਼ਨੀ ਦੀ ਕਿਰਪਾ ਇਹਨਾਂ ਉੱਪਰ ਅਜੇ ਵੀ ਬਰਕਰਾਰ ਹ।ਇਸ ਲਈ ਭਾਂਵੇ ਹੌਲੀ-ਹੌਲੀ ਹੀ ਸਹੀ, ਨੀਲ ਸਫਲਤਾ ਹਾਸਲ ਕਰਦੇ ਜਾਣਗੇ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਨੀਲ ਲਈ ਉਡੀਕ ਚ ਹੈ ਸਫਲਤਾ