ਸਿਤਾਰਿਆਂ ਦੇ ਸਿਤਾਰੇ
ਮੁੱਖਪੰਨਾ
ਜੋਤਿਸ਼
»
ਜੋਤਿਸ਼ ਵਿਗਿਆਨ
»
ਸਿਤਾਰਿਆਂ ਦੇ ਸਿਤਾਰੇ
»
ਅੱਕੀ ਲਈ ਚੌਕਸ ਰਹਿਣ ਦਾ ਵੇਲ੍ਹਾ
ਸਿਤਾਰਿਆਂ ਦੇ ਸਿਤਾਰੇ
Feedback
Print
ਅੱਕੀ ਲਈ ਚੌਕਸ ਰਹਿਣ ਦਾ ਵੇਲ੍ਹਾ
ਅਕਸ਼ੇ ਕੁਮਾਰ ਦੀਆਂ ਫਿਲਮਾਂ ਭਾਂਵੇਂ ਹਿੱਟ ਹੋ ਰਹੀਆਂ ਹੋਣ ਅਤੇ ਭਾਂਵੇਂ ਫਲਾਪ ਪਰ ਉਹ ਹਮੇਸ਼ਾ ਚਰਚਾ ਵਿਚ ਰਹਿੰਦੇ ਹ
ਨ
।ਹਾਲਾਂਕਿ ਅੱਕੀ ਦੇ ਪ੍ਰਸ਼ੰਸਕਾਂ ਲਈ ਉਸ ਦੀ ਹਰ ਫਿਲਮ ਚੰਗੀ ਹੁੰਦੀ ਹੈ ਪਰ ਫਿਲਮ 'ਚਾਂਦਨੀ ਚੌਕ ਟੂ ਚਾਇਨਾ' ਨੇ ਨਿਰਾਸ਼ ਹੀ ਕੀਤਾ ਹ
ੈ
।ਆਪਣੇ ਦਮ 'ਤੇ ਫਿਲਮ ਨੂੰ ਖਿੱਚਣ ਵਾਲੇ ਅੱਕੀ ਇਸ ਵਾਰ ਕਿੱਥੇ ਚੂਕ ਗਏ?ਅੱਕੀ ਦਾ ਜਨਮ 9 ਸਤੰਬਰ 1967 ਨੂੰ ਹੋਇ
ਆ
।ਸੂਰਜੀ ਕੁੰਡਲੀ ਮੁਤਾਬਕ ਸਿੰਘ ਅਤੇ ਲਗਨ ਰਾਸ਼ੀ ਵਿਚ ਜੰਮੇ ਅੱਕੀ ਨੂੰ ਲਗਨ ਵਿਚ ਸੂਰਜ ਅਤੇ ਸ਼ੁੱਕਰ ਦੇ ਪ੍ਰਭਾਵ ਨੇ ਖਿੱਚਵੇਂ ਵਿਅਕਤੀਤੱਵ ਦਾ ਮਾਲਕ ਬਣਾਇ
ਆ
।ਲਗਨ ਵਿਚ ਸਵੈਰਾਸ਼ੀ ਦਾ ਸੂਰਜ ਜਿਆਦਾ ਹੌਂਸਲੇ ਵਾਲਾ ਬਨਾਉਂਦਾ ਹ
ੈ।
ਸਵੈ ਰਾਸ਼ੀ ਵਿਚ ਸਥਿੱਤ ਮੰਗਲ ਵੀ ਹੌਂਸਲੇ ਵਿਚ ਵਾਧਾ ਕਰਦਾ ਹ
ੈ।
ਇਸੇ ਕਾਰਣ ਅਕਸ਼ੇ ਜੂਡੋ, ਕਰਾਟੇ ਦੇ ਚੈਂਪੀਅਨ ਰਹੇ ਅਤੇ ਆਪਣੇ ਖਤਰਨਾਕ ਸਟੰਟ ਵੀ ਖੁੱਦ ਕਰਨ ਵਿਚ ਰੁੱਚੀ ਜ਼ਾਹਰ ਕਰਦੇ ਹ
ਨ
।ਬੁੱਧੀ ਬੋਲੀ ਭਾਵ ਵਿਚ ਸਵੈ ਰਾਸ਼ੀ ਵਿਚ ਸਥਿੱਤ ਹ
ੈ
।ਇਸੇ ਕਾਰਣ ਅੱਕੀ ਮੁੰਹਫੱਟ ਹ
ਨ
।ਵਿਸ਼ੇਸ਼ ਕਰਕੇ ਸਹਿਜ ਬੁੱਧੀ ਅਤੇ ਕਾਮੇਡੀ ਦੀ ਸਹੀ ਟਾਇਮਿੰਗ ਨੇ ਉਹਨਾਂ ਨੂੰ ਭਰਪੂਰ ਪ੍ਰਸਿੱਧੀ ਦਿੱਤੀ ਹ
ੈ।
ਤੁਲਾ ਰਾਸ਼ੀ ਦਾ ਚੰਦਰਮਾ ਹੋਣ ਨਾਲ ਉਹਨਾਂ ਉੱਪਰ ਉਮਰ ਦਾ ਕੋਈ ਪ੍ਰਭਾਵ ਨਹੀਂ ਵਿਖਾਏ ਦੇਵੇਗਾ ਅਤੇ ਵੱਧਦੀ ਉਮਰ ਨਾਲ ਇਹਨਾਂ ਦੇ ਵਿਅਕਤੀਤੱਵ ਵਿਚ ਨਿਖਾਰ ਆਉਂਦਾ ਜਾਵੇਗ
ਾ
।ਚੰਦਰਮਾ ਨਾਲ ਕੇਤੂ ਦਾ ਯੋਗ ਹੈ ਜੋ ਇਹਨਾਂ ਨੂੰ ਬਹੁਤ ਦੀ ਵਪਾਰਕ ਬਨਾਉਂਦਾ ਹ
ੈ
।ਰਾਹੁ ਦਾ ਭਾਗ ਸਥਾਨ ਵਿਚ ਹੋਣਾ ਅਚਾਨਕ ਅਤੇ ਆਸਾਂ ਤੋਂ ਪਰੇ ਸਫਲਤਾ-ਅਸਫਲਤਾ ਦੇ ਯੋਗ ਬਨਾਉਂਦਾ ਹ
ੈ।
ਧਾਰਮਿਕ ਅਤੇ ਅਧਿਆਤਮਿਕ ਰੁੱਚੀ ਵੀ ਦਿੰਦਾ ਹ
ੈ
।ਪੰਜਵਾਂ ਸਵਾਮੀ ਗੁਰੂ ਖਰਚੇ ਵਿਚ ਉੱਚ ਦਾ ਹੈ ਜੋ ਸਿੱਖਿਆ ਦੇ ਮੌਕੇ ਘੱਟ ਹੋਣ 'ਤੇ ਵੀ ਬੁੱਧੀ ਸਦਕਾ ਮੁਸ਼ਕਲ ਸਥਿੱਤੀ ਵਿਚ ਵੀ ਸਮੱਸਿਆ ਹੱਲ ਕਰਨ ਦਾ ਹੌਂਸਲਾ ਦਿੰਦਾ ਹ
ੈ
।ਇਸ ਦੇ ਨਾਲ ਹੀ ਸੱਤਵੇਂ ਸਵਾਮੀ ਸ਼ਨੀ ਉੱਪਰ ਇਸ ਦੇ ਦ੍ਰਿਸ਼ਟੀ ਵਿਆਹ ਸੰਬੰਧਾਂ ਨੂੰ ਮਜ਼ਬੂਤੀ ਅਤੇ ਵਿਸ਼ਵਾਸ ਪ੍ਰਦਾਨ ਕਰਦੀ ਹ
ੈ।
ਵਰਤਮਾਨ ਵੇਲ੍ਹੇ ਅੱਕੀ ਬੁੱਧ ਦੀ ਮਹਾਂਦਸ਼ਾ ਵਿਚੋਂ ਰਾਹੂ ਦੇ ਅੰਤਰ ਨਾਲ ਲੰਘ ਰਹੇ ਹ
ਨ
।ਬੁੱਧ ਦੀ ਮਹਾਂਦਸ਼ਾ ਉਹਨਾਂ ਦੀ ਕੁੰਡਲੀ ਮੁਤਾਬਕ 97 ਤੋਂ ਸ਼ੁਰੂ ਹੈ ਜੋ ਧਨ ਸਵਾਮੀ ਅਤੇ ਉਤੇਜਨਾਂ ਬਣ ਕੇ ਸਵੈਗ੍ਰਹਿ ਵਿਚ ਸਥਿੱਤ ਹ
ੈ
।ਇਸ ਲਈ ਇਹ ਮਹਾਂਦਸ਼ਾ ਨਾ ਕੇਵਲ ਤੁਹਾਨੂੰ ਧਨ ਲਾਭ ਦੇਵੇਗੀ ਸਗੋਂ ਰਾਹੂ ਦਾ ਅੰਤਰ ਸ਼ੱਕ ਨੂੰ ਜਨਮ ਦਿੰਦਾ ਹੈ ਅਤੇ ਵਿਅਕਤੀ ਜਿਆਦਾ ਭਰੋਸੇ ਕਾਰਣ ਮਾਰਿਆ ਜਾਂਦਾ ਹ
ੈ।
ਇਸ ਦੇ ਨਾਲ ਹੀ ਗੋਚਰ ਵਿਚ ਵੀ ਗੁਰੂ,ਸ਼ਨੀ ਅਤੇ ਰਾਹੂ ਦੀ ਸਥਿੱਤੀ ਚੰਗੀ ਨਹੀਂ ਹ
ੈ।2009
ਅੱਕੀ ਲਈ ਖਾਸ ਸ਼ੁੱਭ ਨਹੀਂ ਹ
ੈ
।ਉਹਨਾਂ ਨੂੰ ਸੋਚ-ਸਮਝ ਕੇ ਫਿਲਮਾਂ ਕਰਨੀਆਂ ਚਾਹੀਦੀਆਂ ਹਨ ਨਹੀਂ ਆਲੋਚਨਾ ਅਤੇ ਨੁਕਸਾਨ ਝੱਲਣਾ ਪਵੇਗ
ਾ।2010
ਤੋਂ ਮਗਰੋਂ ਗੋਚਰ ਗ੍ਰਹਿ ਵੀ ਬਦਲਣਗੇ ਅਤੇ ਬੁੱਧ ਵਿਚ ਪੱਜਵੇਂ ਸਵਾਮੀ ਗੁਰੂ ਦਾ ਅੰਤਰ ਸ਼ੁਰੂ ਹੋਵੇਗਾ ਜੋ ਅੱਕੀ ਲਈ ਸ਼ੁੱਭ ਖਬਰ ਲਿਆਵੇਗ
ਾ।
ਜੇਕਰ ਦੂਰਦ੍ਰਿਸ਼ਟੀ ਵੇਖੀਏ ਤਾਂ 2010 ਵਿਚ ਕੀਤੀ ਗਈਆਂ ਫਿਲਮਾਂ ਅੱਕੀ ਨੂੰ ਅਵਾਰਡ ਵੀ ਦੁਆ ਸਕਦੀਆਂ ਹ
ਨ
।ਬੱਸ ਲੋੜ ਹੈ ਕਾਹਲੀ ਤੋਂ ਬਚਣ, ਸੋਚ ਵਿਚਾਰ ਕਰਨ ਅਤੇ ਅਨਾਪ-ਸ਼ਨਾਪ ਬਿਆਨਬਾਜ਼ੀ ਨੂੰ ਕਾਬੂ ਕਰਨ ਦ
ੀ
।ਪ੍ਰਯੋਗਵਾਦੀ ਫਿਲਮਾਂ ਇਹਨਾਂ ਨੂੰ ਪ੍ਰਸਿੱਧੀ ਦੁਆ ਸਕਦੀਆਂ ਹ
ਨ
।ਇਸ ਦੌਰਾਨ ਗੁਰੂ ਦੀ ਸੇਵਾ, ਵੱਡਿਆਂ ਦਾ ਆਦਰ ਅਤੇ ਵਿਦਿਆਰਥੀਆਂ ਦੇ ਅਧਿਐਨ ਵਿਚ ਸਹਿਯੋਗ ਉਹਨਾਂ ਲਈ ਲਾਹੇਵੰਦ ਰਹੇਗ
ਾ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਅੱਕੀ ਲਈ ਚੌਕਸ ਰਹਿਣ ਦਾ ਵੇਲ੍ਹਾ
ਹੋਰ ਵੀ
ਓਬਾਮਾ ਲਈ ਗੁਰੂ ਸਹਾਇਕ
ਆਮਿਰ ਖਾਨ ਲਈ 2012 ਤੱਕ ਸਮਾਂ ਅਨੁਕੂਲ
ਅਭਿ ਨੂੰ ਖਾਸ ਸਫਲਤਾ ਦੇ ਯੋਗ ਨਹੀਂ
ਵਿਰੋਧੀਆਂ 'ਤੇ ਪ੍ਰਭਾਵ ਛੱਡਣਗੇ ਸਚਿਨ
ਬੁਲੰਦ ਹਨ ਮਾਇਆ ਦੇ ਸਿਤਾਰੇ