ਸਿਤਾਰਿਆਂ ਦੇ ਸਿਤਾਰੇ
ਮੁੱਖਪੰਨਾ
ਜੋਤਿਸ਼
»
ਜੋਤਿਸ਼ ਵਿਗਿਆਨ
»
ਸਿਤਾਰਿਆਂ ਦੇ ਸਿਤਾਰੇ
»
ਵਿਰੋਧੀਆਂ 'ਤੇ ਪ੍ਰਭਾਵ ਛੱਡਣਗੇ ਸਚਿਨ
ਸਿਤਾਰਿਆਂ ਦੇ ਸਿਤਾਰੇ
Feedback
Print
ਵਿਰੋਧੀਆਂ 'ਤੇ ਪ੍ਰਭਾਵ ਛੱਡਣਗੇ ਸਚਿਨ
ਸਚਿਨ ਪਾਇਲਟ ਦਾ ਜਨਮ ਮੰਗਲ ਦੀ ਮਹਾਂਦਸ਼ਾ ਅਤੇ ਮ੍ਰਿਗਸ਼ਿਰਾ ਨਖੱਤਰ ਦੇ ਚੌਥੇ ਪਹਿਰ ਵਿਚ ਹੋਇ
ਆ
।ਇਸ ਨਖੱਤਰ ਵਿਚ ਪੈਦਾ ਹੋਇਆ ਜਾਤਕ ਚੰਚਲ, ਚੁਸਤ ਅਤੇ ਸੰਜਮੀ ਹੁੰਦਾ ਹੈ ਪਰ ਇਸ ਦੇ ਨਾਲ ਹੀ ਉਹ ਘਮੰਡੀ ਸੁਭਾਅ ਵਾਲਾ ਵੀ ਹੁੰਦਾ ਹ
ੈ।
ਕੁੰਡਲੀ ਵਿਚ ਜਿਸ ਸਥਾਨ 'ਤੇ ਸੂਰਜ ਵਿਰਾਜਮਾਨ ਹੈ, ਉਸ ਦੇ ਪ੍ਰਭਾਵ ਸਦਕਾ ਜਾਤਕ ਸੈਲਾਨੀ ਹੁੰਦਾ ਹ
ੈ
।ਮੰਗਲ ਮਿਥੁਨ ਰਾਸ਼ੀ ਵਿਚ ਹੈ ਜੋਕਿ ਬੁੱਧ ਦੀ ਰਾਸ਼ੀ ਹ
ੈ
।ਇਸ ਦੇ ਪ੍ਰਭਾਵ ਕਾਰਣ ਜਾਤਕ ਅਹਿਸਾਨ ਮੰਦ ਬਣਦਾ ਹ
ੈ
।ਬੁੱਧ ਇਹਨਾਂ ਨੂੰ ਬੁੱਧੀਮਾਨ ਅਤੇ ਸੁੰਦਰ ਬਨਾਉਂਦਾ ਹ
ੈ।
ਇਸੇ ਤਰ੍ਹਾਂ ਦੇ ਯੋਗ ਵਾਲੇ ਦੂਜਿਆਂ ਦੇ ਕਾਰਜਾਂ ਨੂੰ ਸਰਲ ਬਣਾ ਦਿੰਦੇ ਹਨ ਪਰ ਖੁਦ ਲਈ ਰੋਗੀ ਜਿਹੀ ਸਥਿੱਤੀ ਰਹਿੰਦੀ ਹ
ੈ
।ਸਿੰਘ ਰਾਸ਼ੀ ਵਿਚ ਬੁੱਧ ਬਿਰਾਜਮਾਨ ਹੈ ਜੋ ਕਿ ਸੂਰਜ ਦੀ ਰਾਸ਼ੀ ਹ
ੈ
।ਇਹ ਇਹਨਾਂ ਨੂੰ ਇਸਤਰੀ ਵਿਰੋਧੀ ਬਨਾਉਂਦੀ ਹ
ੈ।
ਗੁਰੂ ਸਚਿਨ ਨੂੰ ਆਰਥਿਕ ਰੂਪ ਨਾਲ ਮਜ਼ਬੂਤ ਬਨਾਉਂਦਾ ਹੈ ਅਤੇ ਵਿਦਵਾਨ ਹੋਣ ਦਾ ਗੁਣ ਵੀ ਦਿੰਦਾ ਹ
ੈ
।ਅਜਿਹਾ ਵਿਅਕਤੀ ਭੋਗੀ ਘੱਟ ਅਤੇ ਪਰ ਉਪਕਾਰੀ ਜਿਆਦਾ ਹੁੰਦਾ ਹ
ੈ
।ਸ਼ੁੱਕਰ ਸਚਿਨ ਦੀ ਕੁੰਡਲੀ ਵਿਚ ਧਨ ਬਰਕਰਾਰ ਰਹਿਣ ਦਾ ਪ੍ਰਭਾਵ ਛੱਡਦਾ ਹ
ੈ
।ਇਸ ਦੇ ਨਾਲ ਹੀ ਗੁਣ ਅਤੇ ਪ੍ਰਸਿੱਧੀ ਦੇ ਨੁਕਸਾਨ ਦੇ ਯੋਗ ਵੀ ਬਣਦੇ ਹ
ਨ
।ਸ਼ੁੱਕਰ ਕਰਕ ਰਾਸ਼ੀ ਵਿਚ ਹੈ ਜੋ ਕਿ ਚੰਦਰਮਾ ਦੀ ਰਾਸ਼ੀ ਹੈ ਅਤੇ ਇਹ ਘਮੰਡੀ ਬਨਾਉਂਦੀ ਹ
ੈ।
ਸਚਿਨ ਨੂੰ ਕੁੰਡਲੀ ਮੁਤਾਬਕ ਕਾਲ ਸਰਪ ਯੋਗ ਵੀ ਹ
ੈ
।ਇਸ ਲਈ ਇਹਨਾਂ ਨੂੰ ਕਾਲ ਸਰਪ ਯੋਗ ਸ਼ਾਂਤੀ ਕਰਾਉਣੀ ਚਾਹੀਦੀ ਹ
ੈ
।ਇਸ ਦੇ ਨਾਲ ਹੀ ਇਹ ਸ਼ਿਵ ਜੀ ਦੀ ਪੂਜਾ ਕਰ
ਨ।
ਚੰਦਰਮਾ ਕਾਰਣ ਇਹਨਾਂ ਨੂੰ ਸਨਮਾਣ, ਅਹੁਦਾ ਅਤੇ ਇੱਜ਼ਤ ਮਾਣ ਦੀ ਪ੍ਰਾਪਤੀ ਦੇ ਯੋਗ ਬਣਦੇ ਹ
ਨ
।ਪਰ ਇਸੇ ਗ੍ਰਹਿ ਦੇ ਪ੍ਰਭਾਵ ਕਾਰਣ ਵਿਅਕਤੀ ਇੰਨ੍ਹੇ ਕਾਰਜ ਫੈਲਾ ਲੈਂਦਾ ਹੈ ਕਿ ਸਾਰੇ ਪੂਰੇ ਨਹੀਂ ਹੋ ਸਕਦ
ੇ।
ਸਚਿਨ ਦੀ ਕੁੰਡਲੀ ਵਿਚ ਮੰਗਲ ਦੀ ਸਥਿੱਤੀ ਕਾਰਣ ਇਹਨਾਂ ਨੂੰ ਔਲਾਦ ਸੰਬੰਧੀ ਤਕਲੀਫ ਦੀ ਸੰਭਾਵਨਾ ਬਣਦੀ ਹ
ੈ
।ਆਪਣੇ ਵਿਰੋਧੀ ਪ੍ਰਤੀ ਜਿੱਤ ਹਾਸਲ ਕਰਨ ਅਤੇ ਉਸ ਉੱਪਰ ਪ੍ਰਭਾਵ ਲਈ ਸਚਿਨ ਨੂੰ ਨੀਲੇ ਕੱਪੜੇ, ਤੇਲ, ਤਿਲ ਆਦਿ ਦੇ ਦਾਨ ਨਾਲ ਲਾਭ ਮਿਲੇਗ
ਾ।
ਕੁੰਡਲੀ ਵਿਚ ਸ਼ਨੀ ਦੇ ਪ੍ਰਭਾਵ ਕਾਰਣ ਜਾਤਕ ਵੱਡੀ ਜਾਇਦਾਦ ਦਾ ਮਾਲਕ ਬਣਦਾ ਹੈ ਪਰ ਉਸ ਦੀ ਨਿਗਾਹ ਕਮਜ਼ੋਰ ਹੁੰਦੀ ਹ
ੈ
।ਇਸ ਦੇ ਨਾਲ ਸ਼ਨੀ ਦੇ ਪ੍ਰਭਾਵ ਕਾਰਣ ਵਿਰੋਧੀਆਂ 'ਤੇ ਚੰਗਾ ਪ੍ਰਭਾਵ ਹੁੰਦਾ ਹ
ੈ।
ਲੋਕਸਭਾ ਚੌਣਾਂ ਵਿਚ ਇਹਨਾਂ ਦੀ ਜਿੱਤ ਦਾ ਪੂਰਾ ਯੋਗਾ ਹ
ੈ
।ਇਹਨਾਂ ਨੂੰ ਸ਼ਨੀਦੇਵ ਦੀ ਪੂਜਾ ਜਰੂਰ ਕਰਨੀ ਚਾਹੀਦੀ ਹੈ ਨਹੀਂ ਤਾਂ ਖੁਦ ਦੀ ਚਿੰਤਾ ਕਾਰਣ ਅਜਿਹੇ ਜਾਤਕ ਸ਼ਨੀ ਦੇ ਪ੍ਰਭਾਵ ਸਦਕਾ ਆਪਣੇ ਸ਼ਰੀਰ ਨੂੰ ਕਮਜ਼ੋਰ ਬਣਾ ਲੈਂਦੇ ਹ
ਨ।
ਵਰਤਮਾਨ ਵੇਲ੍ਹੇ ਸਚਿਨ ਦੀ ਕੁੰਡਲੀ ਵਿਚ ਗੁਰੂ ਦੀ ਮਹਾਂਦਸ਼ਾ ਚੱਲ ਰਹੀ ਹੈ ਜੋ 16/12/1995 ਤੋਂ ਸ਼ੁਰੂ ਹੈ ਅਤੇ 16/12/2099 ਤੱਕ ਚੱਲੇਗ
ੀ
।ਭਵਿੱਖ ਵਿਚ ਚੰਗੇ ਸਿੱਟਿਆਂ ਲਈ ਸਚਿਨ ਨੂੰ ਮਾਣਕ, ਲਾਲ ਮੂੰਗਾ ਅਤੇ ਪੁਖਰਾਜ ਦਾ ਸੰਯੁਕਤ ਲਾਕੇਟ ਗ੍ਰਹਿਣ ਕਰਨਾ ਚਾਹੀਦਾ ਹੈਵਿਰੋਧੀਆਂ 'ਤੇ ਪ੍ਰਭਾਵ ਛੱਡਣਗੇ ਸਚਿਨ
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਵਿਰੋਧੀਆਂ ਤੇ ਪ੍ਰਭਾਵ ਛੱਡਣਗੇ ਸਚਿਨ
ਹੋਰ ਵੀ
ਬੁਲੰਦ ਹਨ ਮਾਇਆ ਦੇ ਸਿਤਾਰੇ