ਵਾਸਤੂ ਅਨੁਸਾਰ ਕਿਹੋ ਜਿਹਾ ਹੋਵੇ ਸਟੱਡੀ ਰੂਮ
NDਜੇਕਰ ਬੱਚਾ ਹੁਸ਼ਿਆਰ ਹੈ, ਮਿਹਨਤੀ ਹੈ, ਪਰ ਅਚਾਨਕ ਉਸਦਾ ਮਨ ਪੜ੍ਹਾਈ 'ਚ ਲੱਗਣੋਂ ਹਟ ਗਿਆ ਹੈ, ਤਾਂ ਇੱਕ ਨਜ਼ਰ ਸਟੱਡੀ ਰੂਮ 'ਤੇ ਵੇ ਮਾਰੋ। ਮੁੱਖ ਤੌਰ 'ਤੇ ਪੂਰਬ, ਉੱਤਰ-ਪੂਰਬ ਅਤੇ ਉੱਤਰ ਦਿਸ਼ਾਵਾਂ ਗਿਆਨ ਦੀਆਂ ਮੰਨੀਆਂ ਜਾਂਦੀਆਂ ਹਨ, ਜਿਹਨਾਂ ਦੇ ਸਵਾਮੀ ਕ੍ਰਮ ਅਨੁਸਾਰ ਇੰਦਰ, ਸ਼ੰਕਰ ਅਤੇ ਕੁਵੇਰ ਸਮਝੇ ਜਾਂਦੇ ਹਨ। ਇਹਨਾਂ ਨਾਲ ਹੀ ਤੇਜ, ਗਿਆਨ ਅਤੇ ਧੰਨ ਦੀ ਪ੍ਰਾਪਤੀ ਸੰਭਵ ਹੈ। ਇਸ ਲਈ ਸਟੱਡੀ ਰੂਮ ਉੱਤਰ-ਪੱਛਮ ਜਾਂ ਪੱਚਮੀ ਦਿਸ਼ਾ ਵਿੱਚ ਹੀ ਬਣਾਉ।
ਸਟੱਡੀ ...